ਕਬੂਤਰ
ਬੋਲ ਕਬੂਤਰ ਤੇਰੀ ਮਰਜ਼ੀ। ਮੈਂ ਸਕੂਲ ਨੂੰ ਭੇਜਣੀ ਅਰਜ਼ੀ। ਬਿਮਾਰ ਪਿਆ ਹਾਂ ਕਰਦੇ ਹੂੰ। ਆਖੀ ਨਾ ਜਾਹ ਗੁਟਰ-ਗੂੰ। ਮੇਰੇ ਉੱਤੇ ਕਰਮ ਕਮਾਦੇ। ਅਰਜੀ ਮੇਰੀ ਸਕੂਲ ਪੁਚਾਦੇ। ਗੈਰ ਹਾਜ਼ਰੀ ਲੱਗ ਨਾ ਜਾਵੇ। ਅੱਲਾ! ਤੇਰੀ ਉਮਰ ਵਧਾਵੇ।
ਰੇਲੂ ਰਾਮ ਦੀ ਬੱਸ – 27