ਚਮਚਾ
ਚਮ-ਚਮ ਕਰਦਾ ਚਮਚਾ ਜੀ। ਲੈ ਕੇ ਆਏ ਚਾਚਾ ਜੀ। ਭਾਂਡੇ ਦੇ ਨਾਲ ਜਦ ਟਕਰਾਂਦਾ। ਚਾਚਾ ਈ ਚਾਚਾ ਕਰਦਾ ਜਾਂਦਾ। ਚੰਗਾ ਚਮਚੇ ਤੇਰੀ ਚਾਹ। ਜਿੱਦਾਂ ਚਾਹੇ ਚੀਕੀ ਜਾਹ। ਚਰਚੇ ਤੇਰੇ ਚੋਖੇ ਮੱਲ। ਚੜ੍ਹ ਮਚਾਦੇ ਚੱਲੀ ਚੱਲ।
ਰੇਲੂ ਰਾਮ ਦੀ ਬੱਸ- 29