ਕਾਂ
ਕਾਂ ਕਾਂ ਨਾ ਕਾਲਿਆ ਕਾਵਾਂ। ਤੂੰ ਚੁੱਪ ਕਰ ਮੈਂ ਗੀਤ ਸੁਣਾਵਾਂ। ਕਾਗਾ ਰੌਲੀ ਪਾਉਂਦਾ ਨੀ। ਗੀਤ ਮੈਨੂੰ ਕੋਈ ਆਉਂਦਾ ਨੀ। ਗੁਣ-ਗੁਣਾਈ ਜਾਂਦਾ ਹਾਂ। ਉੱਚਾ ਸੁਰ ਨਾ ਲਾਉਂਦਾ ਹਾਂ। ਮੇਰਾ ਦਬਕਾ ਮੇਟ ਗਿਆ। ਕਾਂ ਮੋਢੇ ਤੇ ਬੈਠ ਗਿਆ।
ਰੇਲੂ ਰਾਮ ਦੀ ਬੱਸ - 32