ਸਵਾਲ
ਸਵਾਲ ਕੋਈ ਨੀ ਕੱਢਣੇ ਔਖੇ। ਪਹਿਲਾਂ ਕੱਢਲੋ ਸੌਖੇ-ਸੌਖੇ। ਲੱਗੇ ਰਹੋ ਬਿਨ ਨਾਗੇ ਦੇ। ਹੱਲ ਹੋਣਗੇ ਭਾਰੇ ਔਖੇ। ਰੱਟਾ ਬਿਲਕੁਲ ਹੀ ਨਾ ਲਾਓ। ਫਾਰਮੂਲਿਆਂ ਨੂੰ ਦੁਹਰਾਓ। ਬਿਨਾਂ ਡਰ ਦੇ ਸਰ ਨੂੰ ਆਖੋ। ਫੇਰ ਆਉਣਗੇ ਸਮਝ, ਜਵਾਖੋ !
ਰੇਲੂ ਰਾਮ ਦੀ ਬੱਸ-37