ਪੰਨਾ:ਕੂਕਿਆਂ ਦੀ ਵਿਥਿਆ.pdf/175

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਲੇਰ ਕੋਟਲੇ ਉਤੇ ਹੱਲਾ ਤੇ ਰੂੜ ਵਿਚ ਗ੍ਰਿਫ਼ਤਾਰੀ

੧੭੧

ਲਿਖਿਆ ਜਾਨੀ ਨੁਕਸਾਨ ਹੋਇਆ:-

ਕੋਟਲੇ ਵਾਲਿਆਂ ਦਾ

ਮਰੇ-੮-ਅਹਿਮਦ ਖਾਨ ਕੋਤਵਾਲ ਤੇ ੭ ਸਿਪਾਹੀ।

ਫੱਟੜ-

ਬਹੁਤ ਜ਼ਿਆਦਾ ਫੱਟੜ ੨} ਮੁਨਸ਼ੀ ਹਾਫਿਜ਼ ਅਲੀ ਸ਼ੇਰ

}ਗੈਂਡਾ ਸਿਪਾਹੀ

ਜ਼ਿਆਦਾ ਫੱਟੜ ੪} ਮੀਰਾਂ ਬਖ਼ਸ਼

}ਝੰਡਾ

}ਕੌੜਾ

}ਜੱਸਾ

ਮਾਮੂਲੀ ਫੱਟੜ ੯ ਦੇ ਬੀਰਾ, ਗੰਡਾ, ਕੰਮਾ, ਮਾਹੀਓ, ਸੂਬੇਦਾਰ ਸ਼ਹਾਦਤ ਖ਼ਾਨ, ਅਬਦੁਲ ਰਹੀਮ ਖ਼ਾਨ, ਗੁਲਾਮ ਮੁਹੰਮਦ, ਖਦੀਆ, ਦੀਨਾ।

ਕੂਕਿਆਂ ਦਾ

ਮਰੇ-੭

ਫੱਟੜ-

ਬਹੁਤ ਜ਼ਿਆਦਾ ਫੱਟੜ-੧ ਵਜ਼ੀਰ ਸਿੰਘ

ਜ਼ਿਆਦਾ ਫੱਟੜ-੧ (ਨਾਮ ਨਹੀਂ ਮਿਲਿਆ)

ਮੋਇਆਂ ਤੇ ਫੱਟੜਾਂ ਦੀ ਗਿਣਤੀ ਡਾਕਟਰ ਜੌਨ ਇੰਨਿਸ ਸਿਵਲ ਸਰਜਨ ਲੁਧਿਆਣਾ ਦੀ ਰਿਪੋਰਟ ਅਨੁਸਾਰ ਹੈ। ਕੂਕੇ ਫੱਟੜਾਂ ਦੀ ਗਿਣਤੀ ਠੀਕ ਠੀਕ ਨਹੀਂ ਦੱਸੀ ਜਾ ਸਕਦੀ। ਬਹੁਤ ਸਾਰੇ


ਡਾਕਟਰ ਜੌਨ ਇੰਨਿਸ, ਐਮ. ਡੀ. ਸਿਵਲ ਸਰਜਨ ਲੁਧਿਆਣਾ ਦੀ ਰੀਪੋਰਟ (੧੫ ਜਨਵਰੀ), ੧੮ ਜਨਵਰੀ ੧੮੭੨।

Digitized by Panjab Digital Library/ www.panjabdigilib.org