ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/151

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੩੬)

੯੭੯੧੪000 | ਸੁਪਾਵਣ ਕਾ ਜੋੜੁ ੬੨੧੩੦000 | ਅਤੀਤਵਾਲਿਕਾ ਜੋੜ ੨੮੨੨੮o000 | ਸਤਿਜੁਗ ਕਾ ਜੋੜੁ ੧੭੨੮000। ਤੇਤੇ ਜੁਗ ਕਾ ਜੋੜ ੧੨੪੬o00 | ਦੁਆਪੁਰਿ ਜੁਗ ਕਾ ਜੋਤੁ ੮੬੪000 | ਕਲਿਜੁਗ ਕਾ ਜੋੜ; ੪੩੨੦੦੦ਚਹੁ ਜੁਗਾਂ ਕਾ ਜੋ ੪੩੦੨000 | ਜਗਾਵਲੀ ਕਾ ਜੋੜ। ਝੰਡੇਬਾਜ਼ੀ ਸਹਜਿਵਾਣਿ ਕੀ ਮਰਜਾਦਾ | ਸੰਜਮਵਾਣਿ ਕੀ ਮਿਰਜਾਦਾ। ਅਤੀਤਿਵਾਣਿ ਕੀ ਮਿਰਜਾਦਾ। ਸਤਜੁਗ ਕੀ ਮਿਰਜਾਦਾ। ਤੇਤੇ ਜੁਗ ਕੀ ਮਿਰਜਾਦਾ। ਦੁਆਪੁਰਿ ਜਗ ਕੀ ਮਿਰਜਾਦਾ | ਕਲਜੁਗ ਕੀ ਮਿਰਜਾਦਾ। ਵਾਹਿਗੁਰੂ ਕੀ ਮਿਹਨਤ ਹੋਇ ਪਹੁਤੀ ਆਦਿ ਬਿਸਆਰ ਦੇਸ ਕੇ ਨਗਰ ਛਠਘਾਟ ਕੇ।

ਅੰਤਕਾ ੨.

(ਸਾਖੀ ੩੬ ਵਿਚੋਂ)

ਹਾਜਰਾ ਕੁ ਮਿਹਰ ਹੈ। ਬੇ ਹਾਜਰਾ ਕਉ ਬੇ ਮਿਹਰ ਹੈ॥ਈਮਾਨੁ ਦੋਸਤ ਹੈ॥ ਬੇਈਮਾਨੁ ਕਾਫਰੁ ਹੈ॥ਤਿਕਬਰੁ ਕਹਰੁ ਹੈ॥ ਗੁਸਾ ਹਰਾਮੁ ਹੈ॥ਨਫਲੂ ਸ਼ੈਤਾਨੁ ਹੈ॥ ਗੁਮਾਨੁ ਕੁਫਰੁ ਹੈ॥ ਪਸਗੋਬਤਿ* ਕਾ ਮੁਹੁ ਕਾਲਾ ਹੈ।ਬੇਈਮਾਨੁ ਨਾਪਾਕੁ ਹੈ॥ ਮੋਮ ਦਿਲ ਪਾਕ ਹੈ॥ ਇਲੁਮੁ ਹਲੀਮੀ ਹੈ॥ ਬੇ ਹਿਰਸ ਅਉਲੀਆ ਹੈ। ਬੇ ਦਿਆਨਤਿ ਨ ਸ ਖਰੁ ਹੈ॥ ਅfਕਰਤਘਣ ਜ਼ਰਦਰੁ ਹੈ॥ ਸਚੁ ਭਿਸਤੁ ਹੈ॥ ਦਰੋਗੁ ਦੋਜਕੁ ਹੈ॥ ਹਲੀਮੀ ਹਲੂਣੇ ਹੈ॥ ਜੋਰੁ ਜੁਲਮ ਹੈ॥ ਇਨਸਾਫੁ ਮੁਸਾਫ ਹੈ॥ ਸਿਫਤਿ ਵਜੁ ਹੈ॥ ਬਾਂਗ ਬਲੇਕ ਹੈ। ਚੋਰੀ ਲਾਲਚ ਹੈ।ਜਾਰੀ ਪਲੀਤੀ ਹੈ॥ ਫਕੀਰੀ ਸਬੂਰੀ ਹੈ।ਨਾ ਮਬੂਰੀ ਮਕਰੁ ਹੈ॥ਰਾਹੁ ਪੀਰਾ ਹੈ॥ਏ ਰਾਹੁ ਬੇਪੀਰਾ ਹੈ॥


*ਕੰਡ ਪਿਛੇ ਚੁਗਲੀ ਮਾਰਨੀ। ਨਿੰਦਾ ਕਰਨੀ। ਇਥੇ ਹਾ: ਵਾ: ਨੁ: ਵਿਚ ਇਹ ਪਾਠ ਵਧ ਹੈ-ਹਿਰਸ ਬੇ ਸਬਰ ਹੈ।

[ਸਫ਼ਾ ੧੩੫ ਦੀ ਬਾਕੀ ਟੂਕ]

ਵਲੋਂ ਲਿਖਦਾ ਹੈ ਕਲਿਜੁਗ ੪੭੩੫ ਬਰਸ ਬੀਤਿਆ ਹੈ। ਸੋ ਹੁਣ ਸੰਮਤ ਹੈ ੧੯੮੩ ਇਸ ਵਿਚੋਂ ਕੱਢੇ ੨੯੧ ੧੬੯੨ ਸੰਮਤ ਸੀ ੨੯੧ ਵਰਹੇ ਪਹਿਲੋਂ। ਇਹ ਸੰਮਤ ਬਿਕ੍ਰਮੀ ਨਿਕਲਿਆ ਜਨਮ ਸਾਖੀ ਦੇ ਲਿਖਣ ਦਾ, ਅਰਥਾਤ ' |j੧੬੯੨ ਬਿ:। ਇਹ ਸਮਾਂ ਛੇਵੇਂ ਸਤਿਗੁਰਾਂ ਦੇ ਵੇਲੇ ਦਾ ਹੈ। ਛੇਵੇਂ ਸਤਿਗੁਰਾਂ ਦੇ ਜੋਤੀ ਜੋਤ ਸਮਾਉਣ ਦਾ ਸੰਮਤ ੧੬੬੫ ਬਿਕ੍ਰਮੀ ਹੈ। /