ਪੰਨਾ:ਰੇਲੂ ਰਾਮ ਦੀ ਬੱਸ - ਚਰਨ ਪੁਆਧੀ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੋਤੇ ਤੇ ਡੱਡੂ

ਤੋਤੇ ਬੈਠੇ ਟਾਹਣੀ 'ਤੇ।
ਡੱਡੂ ਤੈਰਦੇ ਪਾਣੀ 'ਤੇ।

ਤੋਤੇ ਬਿੱਠਾਂ ਕਰਦੇ ਸੀ।
ਡੱਡੂ ਭੱਜ-ਭੱਜ ਫੜ੍ਹਦੇ ਸੀ।

ਫੜ ਫੜਾਉਂਦੇ ਉਡਗੇ ਸੀ।
ਤੋਤਿਆਂ ਦੇ ਦੰਦ ਜੁੜਗੇ ਸੀ।

ਜੁੜੇ-ਜੁੜਾਏ ਬਹਿਗੇ ਸੀ।
ਉਬਾਸੀ ਲੈਣੋ ਰਹਿਗੇ ਸੀ।

ਰੇਲੂ ਰਾਮ ਦੀ ਬੱਸ - 13