ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/10: ਸੋਧਾਂ ਵਿਚ ਫ਼ਰਕ
Mulkh Singh (ਗੱਲ-ਬਾਤ | ਯੋਗਦਾਨ) →ਗਲਤੀਆਂ ਨਹੀਂ ਲਾਈਆਂ: "ਜੈਵਿਕ (ਬਾਇਓਲਾਜੀਕਲ) ਕਾਰਨ ਲੱਭਣ ਲਈ ਵੀ ਬਹੁਤ ਖੋਜ ਹੋਈ ਹੈ ਪਰ ਕੋਈ ਬਹੁਤ ਜ਼ਿਆਦਾ ਫ਼ੈਸਲਾਕੁਨ ਨਤੀਜੇ ਅਜੇ ਸਾਹਮਣੇ ਨਹੀਂ ਆਏ। ਫਿਰ ਵੀ ਹੁਣ ਤੱਕ ਦੀ ਖੋਜ 'ਤੇ ਅਧਾਰਤ ਜੋ ਜਾਣਕਾਰੀ ਪ੍ਰਾਪਤ ਹੋਈ ਹੈ ਉਸਦੀ ਚਰਚਾ ਕਰ..." ਨਾਲ਼ ਸਫ਼ਾ ਬਣਾਇਆ ਟੈਗ: ਪਰੂਫ਼ਰੀਡ ਨਹੀਂ |
Sohom Datta (ਗੱਲ-ਬਾਤ | ਯੋਗਦਾਨ) ਛੋ Test commit for eis, will rv ਟੈਗ: ਪਰੂਫ਼ਰੀਡ ਨਹੀਂ EditInSequence |
||
ਸਫ਼ੇ ਦਾ ਦਰਜਾ | ਸਫ਼ੇ ਦਾ ਦਰਜਾ | ||
- | + | ਗਲਤੀਆਂ ਨਹੀਂ ਲਾਈਆਂ | |
ਸਫ਼ਾ ਲਿਖਤ (ਸ਼ਾਮਲ ਕੀਤੀ ਜਾਵੇਗੀ): | ਸਫ਼ਾ ਲਿਖਤ (ਸ਼ਾਮਲ ਕੀਤੀ ਜਾਵੇਗੀ): | ||
ਲਕੀਰ 23: | ਲਕੀਰ 23: | ||
ਪੁਰਸਕਾਰੇ (ਇਨਾਮੋਂ) ਜਾਣ ਦੇ ਅਹਿਸਾਸ ਨੂੰ ਸੰਚਾਲਤ ਕਰਦੇ ਹਨ, |
ਪੁਰਸਕਾਰੇ (ਇਨਾਮੋਂ) ਜਾਣ ਦੇ ਅਹਿਸਾਸ ਨੂੰ ਸੰਚਾਲਤ ਕਰਦੇ ਹਨ, |
||
ਅਫ਼ੀਮ ਅਤੇ ਇਸ ਵਰਗੇ ਹੋਰ ਨਸ਼ੇ ਕਰਨ ਵਾਲਿਆਂ ਦੇ ਦਿਮਾਗ ਵਿੱਚ[[ਨਸ਼ਿਆਂ 'ਤੇ ਨਿਰਭਰਤਾ - ਡਾ/|ਨਸ਼ਿਆਂ 'ਤੇ ਨਿਰਭਰਤਾ - ਡਾ/]] |
ਅਫ਼ੀਮ ਅਤੇ ਇਸ ਵਰਗੇ ਹੋਰ ਨਸ਼ੇ ਕਰਨ ਵਾਲਿਆਂ ਦੇ ਦਿਮਾਗ ਵਿੱਚ[[ਨਸ਼ਿਆਂ 'ਤੇ ਨਿਰਭਰਤਾ - ਡਾ/|ਨਸ਼ਿਆਂ 'ਤੇ ਨਿਰਭਰਤਾ - ਡਾ/]] |
||
a |
12:36, 20 ਜੁਲਾਈ 2023 ਦਾ ਦੁਹਰਾਅ
ਜੈਵਿਕ (ਬਾਇਓਲਾਜੀਕਲ) ਕਾਰਨ ਲੱਭਣ ਲਈ ਵੀ ਬਹੁਤ ਖੋਜ ਹੋਈ ਹੈ ਪਰ ਕੋਈ ਬਹੁਤ ਜ਼ਿਆਦਾ ਫ਼ੈਸਲਾਕੁਨ ਨਤੀਜੇ ਅਜੇ ਸਾਹਮਣੇ ਨਹੀਂ ਆਏ। ਫਿਰ ਵੀ ਹੁਣ ਤੱਕ ਦੀ ਖੋਜ 'ਤੇ ਅਧਾਰਤ ਜੋ ਜਾਣਕਾਰੀ ਪ੍ਰਾਪਤ ਹੋਈ ਹੈ ਉਸਦੀ ਚਰਚਾ ਕਰਨੀ ਬਣਦੀ ਹੈ। 1. ਆਨੁਵੰਸ਼ਿਕ ਕਾਰਨ ਇਹ ਦੇਖਿਆ ਗਿਆ ਹੈ ਕਿ ਸ਼ਰਾਬੀ ਮਾਂ-ਬਾਪ ਦੇ ਬੱਚਿਆਂ ਵਿੱਚ ਸ਼ਰਾਬੀ ਬਣਨ ਦੀ ਪ੍ਰਵਿਰਤੀ ਬਾਕੀਆਂ ਨਾਲੋਂ ਜ਼ਿਆਦਾ ਹੁੰਦੀ ਹੈ ਅਤੇ ਇਹ ਸਿਰਫ਼ ਵਾਤਾਵਰਨ ਦੇ ਅਸਰ ਕਰਕੇ ਹੀ ਨਹੀਂ। ਸ਼ਰਾਬੀ ਬਾਪਦੇ ਬੱਚਿਆਂ ਵਿੱਚ ਬਾਕੀਆਂ ਨਾਲੋਂ ਕੁਝ ਵਖਰੇਵੇਂ ਦੇਖਣ ਵਿੱਚ ਆਏ ਹਨ। ਪੂਰਬੀ ਦੇਸ਼ਾਂ ਦੇ ਕਈ ਲੋਕਾਂ ਵਿੱਚ ਕੁਦਰਤੀ ਤੌਰ 'ਤੇ ਕੁਝ ਰਸਾਇਣਾ ਦੀ ਘਾਟ, ਉਨ੍ਹਾਂ ਦੇ ਸ਼ਰਾਬੀ ਬਣਨ ਦੇ ਆੜੇ ਆਉਂਦੀ ਹੈ। ਸ਼ਰਾਬ ਪੀਣ ਤੇ ਉਨ੍ਹਾਂ ਨੂੰ ਇੱਕ ਤਰ੍ਹਾਂ ਦਾ ਰਿਅੰਕਸ਼ਨ ਹੁੰਦਾ ਹੈ ਜਿਸਨੂੰ 'ਓਰੀਐਂਟਲ ਵੈੱਲਸ ਸਿੰਡਰੋਮ' ਕਿਹਾ ਜਾਂਦਾ ਹੈ। ਸ਼ਰਾਬੀ ਮਰੀਜ਼ਾਂ ਦੇ ਖੂਨ ਦੇ ਰਿਸ਼ਤੇਦਾਰਾਂ ਵਿੱਚ ਮਾਨਸਕ ਬੀਮਾਰੀਆਂ (ਡਿਪਰੈਸ਼ਨ, ਮਨੋ-ਸਰੀਰਕ ਰੋਗ, ਹਿਸਟ੍ਰੀਆਨਿਕ ਤੇ ਐਂਟੀਸੋਸ਼ਲ ਪਰਸਨੈਲਿਟੀ ਡਿਸਆਰਡਰ ਦੇ ਮਰੀਜਾਂ ਦੀ ਗਿਣਤੀ ਆਮ ਸੰਭਾਵਨਾ ਨਾਲੋਂ ਜ਼ਿਆਦਾ ਹੁੰਦੀ ਹੈ, ਜੋ ਸ਼ਰਾਬੀਪਣ ਦੇ ਇਨ੍ਹਾਂ ਬੀਮਾਰੀਆਂ ਨਾਲ ਅਨੂੰਵੰਸ਼ਿਕ ਰਿਸ਼ਤੇ ਦਾ ਸਬੂਤ ਹੈ। 2. ਦਿਮਾਗੀ ਸੰਦੇਸ਼ ਵਾਹਕ ਰਸਾਇਣ ਸਿਰੋਟੋਨਿਨ ਨਾਮ ਦਾ ਰਸਾਇਣ ਦਿਮਾਗ ਦੇ ਸੈੱਲਾਂ ਦਰਮਿਆਨ ਸੰਦੇਸ਼ ਵਾਹਕ ਦਾ ਕੰਮ ਕਰਦਾ ਹੈ। ਡਿਪਰੈਸ਼ਨ, ਆਤਮ ਹੱਤਿਆ ਕਰਨ ਵਾਲਿਆਂ ਅਤੇ ਸ਼ਰਾਬੀਪਣ ਦੇ ਮਰੀਜ਼ਾਂ ਦੇ ਖੂਨ ਵਿੱਚ ਇਸਦਾ ਸਤਰ (ਲੈਵਲ) ਆਮ ਨਾਲੋਂ ਘੱਟ ਹੁੰਦਾ ਹੈ। ਇਸੇ ਤਰ੍ਹਾਂ ਕੁਝ ਰਸਾਇਣ ਜੋ ਪੁਰਸਕਾਰੇ (ਇਨਾਮੋਂ) ਜਾਣ ਦੇ ਅਹਿਸਾਸ ਨੂੰ ਸੰਚਾਲਤ ਕਰਦੇ ਹਨ, ਅਫ਼ੀਮ ਅਤੇ ਇਸ ਵਰਗੇ ਹੋਰ ਨਸ਼ੇ ਕਰਨ ਵਾਲਿਆਂ ਦੇ ਦਿਮਾਗ ਵਿੱਚਨਸ਼ਿਆਂ 'ਤੇ ਨਿਰਭਰਤਾ - ਡਾ/ a