ਮਹਿਕ ਪੰਜਾਬ ਦੀ/ਕਿਸਾਨੀ ਲੋਕ ਸਾਹਿਤ
ਭਾਗ ਦੂਜਾ
ਕਿਸਾਨੀ ਲੋਕ ਸਾਹਿਤ
ਲੋਕ ਅਖਾਣ
ਲੋਕ ਸਾਹਿਤ ਆਦਿ ਕਾਲ ਤੋਂ ਹੀ ਜਨ ਸਾਧਾਰਨ ਲਈ ਮਨੋਰੰਜਨ ਦਾ ਵਿਸ਼ੇਸ਼ ਸਾਧਨ ਹੀ ਨਹੀਂ ਰਿਹਾ ਬਲਕਿ ਉਹਨਾਂ ਦੇ ਜੀਵਨ ਦੀ ਅਗਵਾਈ ਵੀ ਕਰਦਾ ਰਿਹਾ ਹੈ। ਮਨੁੱਖ ਦੇ ਜਨਮ ਦੇ ਨਾਲ ਹੀ ਇਸ ਦਾ ਜਨਮ ਹੁੰਦਾ ਹੈ। ਇਹ ਉਹ ਦਰਪਣ ਹੈ ਜਿਸ ਰਾਹੀਂ ਕਿਸੇ ਵਿਸ਼ੇਸ਼ ਖਿੱਤੇ ਅਤੇ ਉਸ ਵਿੱਚ ਵਸਦੇ ਲੋਕਾਂ ਦੇ ਸੱਭਿਆਚਾਰ ਅਤੇ ਸੰਸਕ੍ਰਿਤੀ ਦੇ ਦਰਸ਼ਨ ਹੁੰਦੇ ਹਨ। ਲੋਕ ਸਾਹਿਤ ਪੀੜ੍ਹੀਓ ਪੀੜ੍ਹੀ ਸਾਡੇ ਤੀਕ ਪੁਜਦਾ ਹੈ। ਇਹ ਸਾਡੇ ਇਤਿਹਾਸ ਅਤੇ ਸੱਭਿਆਚਾਰ ਦਾ ਵੱਡ ਮੁੱਲਾ ਸਰਮਾਇਆ ਹੀ ਨਹੀਂ ਸਗੋਂ ਮਾਣ ਕਰਨ ਯੋਗ ਅਤੇ ਸਾਂਭਣ ਯੋਗ ਵਿਰਸਾ ਵੀ ਹੈ। ਲੋਕ ਗੀਤ, ਲੋਕ ਕਹਾਣੀਆਂ, ਲੋਕ ਅਖਾਣ, ਲੋਕ ਬੁਝਾਰਤਾਂ, ਲੋਕ ਨਾਚ ਅਤੇ ਲੋਕ ਖੇਡਾਂ ਪੰਜਾਬੀ ਲੋਕ ਸਾਹਿਤ ਦੇ ਅਨਿਖੜਵੇਂ ਅੰਗ ਹਨ।
ਜਿੱਥੇ ਲੋਕ ਗੀਤ ਜਨ ਸਾਧਾਰਣ ਦੇ ਮਨੋਭਾਵ ਪ੍ਰਗਟਾਣ ਲਈ ਆਪਣਾ ਪ੍ਰਮੁੱਖ ਸਥਾਨ ਰੱਖਦੇ ਹਨ ਉੱਥੇ ਲੋਕ ਅਖਾਣ ਲੋਕਾਂ ਦੇ ਸਦੀਆਂ ਤੋਂ ਕਮਾਏ ਹੋਏ ਤਜਰਬੇ ਅਤੇ ਜੀਵਨ ਦੀਆਂ ਅਟੱਲ ਸੱਚਾਈਆਂ ਨੂੰ ਲੋਕਾਂ ਅੱਗੇ ਉਘਾੜਕੇ ਪੇਸ਼ ਕਰਦੇ ਹਨ-ਇਹ ਉਹ ਬੇਸ਼ਕੀਮਤ ਹੀਰੇ ਮੋਤੀਆਂ ਦੀਆਂ ਲੜੀਆਂ ਹਨ ਜਿਨ੍ਹਾਂ ਵਿੱਚ ਜੀਵਨ ਤੱਤ ਪਰੋਏ ਹੋਏ ਹਨ। ਇਹ ਸਾਡੇ ਜੀਵਨ ਵਿੱਚ ਰਸ ਹੀ ਨਹੀਂ ਘੋਲਦੇ, ਸੋਹਜ ਵੀ ਪੈਦਾ ਕਰਦੇ ਹਨ ਅਤੇ ਜੀਵਨ ਦੀਆਂ ਕਈ ਸਮੱਸਿਆਵਾਂ ਵੀ ਸੁਲਝਾਉਂਦੇ ਹਨ।
ਲੋਕ ਗੀਤਾਂ ਵਾਂਗ ਅਖਾਣ ਵੀ ਕਿਸੇ ਵਿਸ਼ੇਸ਼ ਵਿਅਕਤੀ ਦੀ ਰਚਨਾ ਨਹੀਂ ਹੁੰਦੇ ਬਲਕਿ ਇਹ ਸਮੁੱਚੀ ਕੌਮ ਦੇ ਸਦੀਆਂ ਕਮਾਏ ਹੋਏ ਅਨੁਭਵ ਨੂੰ ਸਮੇਂ ਦੀ ਕੁਠਾਲੀ ਵਿੱਚ ਸੋਧਕੇ ਜੀਵਨ ਪਰਵਾਹ ਵਿੱਚ ਰਲ ਜਾਂਦੇ ਹਨ।
ਮਸ਼ੀਨੀ ਸਭਿਅਤਾ ਦੇ ਪ੍ਰਭਾਵ ਦੇ ਕਾਰਨ ਪੰਜਾਬ ਦੇ ਲੋਕ ਜੀਵਨ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆ ਗਈਆਂ ਹਨ। ਅੱਜ ਪੁਰਾਣਾ ਪੰਜਾਬ ਕਿਧਰੇ ਵੀ ਨਜ਼ਰ ਨਹੀਂ ਆ ਰਿਹਾ। ਸਮੁੱਚੇ ਪਿੰਡ ਸੜਕਾਂ ਰਾਹੀਂ ਸ਼ਹਿਰਾਂ ਨਾਲ ਜੁੜ ਗਏ ਹਨ। ਖੇਤੀ-ਬਾੜੀ ਕਰਨ ਦੇ ਢੰਗ ਤਬਦੀਲ ਹੋ ਗਏ ਹਨ। ਹਰਟਾਂ ਦੀ ਥਾਂ ਟਿਉਬਵੈਲ ਅਤੇ ਬਲਦਾਂ ਦੀ ਥਾਂ ਟਰੈਕਟਰ ਆ ਗਏ ਹਨ। ਪਿੰਡਾਂ ਦਾ ਵੀ ਸ਼ਹਿਰੀਕਰਣ ਹੋ ਰਿਹਾ ਹੈ। ਘਰ-ਘਰ ਰੇਡੀਓ ਤੇ ਟੈਲੀਵੀਜ਼ਨ ਸੁਣਾਈ ਦੇਂਦੇ ਹਨ। ਪਿੰਡਾਂ ਵਿੱਚ ਨਾ ਹੁਣ ਪਹਿਲਾਂ ਵਾਂਗ ਸੱਥਾਂ ਤੇ ਮਹਿਫਲਾਂ ਜੁੜਦੀਆਂ ਹਨ ਨਾ ਦੁਪਹਿਰੀਂ ਪਿੰਡਾਂ ਦੇ ਬਰੋਟਿਆਂ-ਟਾਹਲੀਆਂ ਦੀ ਛਾਵੇਂ ਲੋਕ ਮਿਲ ਬੈਠਦੇ ਹਨ, ਨਾ ਕਿਧਰੇ ਤ੍ਰਿੰਝਣਾਂ ਦੀ ਘੂਕਰ ਸੁਣਾਈ ਦਿੰਦੀ ਹੈ ਨਾ ਹੀ ਬਲਦਾਂ ਦੇ ਗਲਾਂ ਵਿੱਚ ਪਾਈਆਂ ਟੱਲੀਆਂ ਦੀ ਟੁਣਕਾਰ। ਪੰਜਾਬ ਦੇ ਲੋਕ ਜੀਵਨ ਵਿੱਚੋਂ ਬਹੁਤ ਕੁਝ ਵਿੱਸਰ ਰਿਹਾ ਹੈ, ਰਾਤ ਨੂੰ ਬਾਤਾਂ ਪਾਉਣ ਅਤੇ ਬੁਝਾਰਤਾਂ ਬੁੱਝਣ ਦੀ ਪ੍ਰਥਾ ਖ਼ਤਮ ਹੋ ਰਹੀ ਹੈ। ਪਰ੍ਹਿਆ ਵਿੱਚ ਬੈਠੇ ਵਡਾਰੂ ਵੀ ਆਪਣੀ ਬੋਲਚਾਲ ਵਿੱਚ ਅਖਾਣਾਂ ਦੀ ਵਰਤੋਂ ਕਰਦੇ ਕਿਧਰੇ ਵਿਖਾਈ ਨਹੀਂ ਦਿੰਦੇ...ਪਿੰਡਾਂ ਵਿੱਚ ਸੱਥਾਂ ਅਤੇ ਖੁੰਡਾਂ ਤੇ ਬੈਠ ਕੇ ਵਿਚਾਰ ਵਟਾਂਦਰਾ ਕਰਨ ਦੀ ਗੱਲ ਵੀ ਬੀਤੇ ਸਮੇਂ ਦੀ ਗਾਥਾ ਬਣ ਕੇ ਹੀ ਰਹਿ ਗਈ ਹੈ ਜਿਸ ਦੇ ਫਲਸਰੂਪ ਸਾਡੇ ਵੱਡਮੁੱਲੇ ਲੋਕ ਸਾਹਿਤ ਦੇ ਵਿਰਸੇ ਨੂੰ ਬਹੁਤ ਵੱਡੀ ਢਾਹ ਲੱਗ ਰਹੀ ਹੈ। ਲੋਕ ਅਖਾਣ ਜੋ ਪੰਜਾਬੀ ਲੋਕ ਸਾਹਿਤ ਦਾ ਵਿਸ਼ੇਸ਼ ਅੰਗ ਹਨ ਸਾਡੀ ਬੋਲਚਾਲ ਦੀ ਬੋਲੀ ਵਿੱਚੋਂ ਅਲੋਪ ਹੋ ਰਹੇ ਹਨ।
ਪੰਜਾਬ ਦੇ ਲੋਕ ਜੀਵਨ ਵਿੱਚ ਲੋਕ ਅਖਾਣਾਂ ਦੀ ਬਹੁਤ ਵਰਤੋਂ ਹੁੰਦੀ ਰਹੀ ਹੈ। ਇਹ ਹਜ਼ਾਰਾਂ ਦੀ ਗਿਣਤੀ ਵਿੱਚ ਮਿਲਦੇ ਹਨ। ਪੰਜਾਬ ਖੇਤੀਬਾੜੀ ਪ੍ਰਧਾਨ ਪ੍ਰਾਂਤ ਹੋਣ ਕਾਰਨ ਕਿਸਾਨੀ ਜੀਵਨ ਨਾਲ ਸੰਬੰਧਿਤ ਲੋਕ ਅਖਾਣ ਆਦਿ ਕਾਲ ਤੋਂ ਹੀ ਕਿਸਾਨਾਂ ਦੀ ਅਗਵਾਈ ਕਰਦੇ ਰਹੇ ਹਨ। ਮੌਸਮ ਬਾਰੇ ਜਾਣਕਾਰੀ, ਖੇਤੀ ਦਾ ਮਹੱਤਵ, ਜ਼ਮੀਨ ਦੀ ਚੋਣ, ਪਸ਼ੂ ਧਨ, ਸੰਜਾਈ, ਗੋਡੀ, ਬਜਾਈ, ਗਹਾਈ, ਵਾਢੀ, ਫਸਲਾਂ, ਖਾਦਾਂ ਤੇ ਜੱਟ ਦੇ ਸੁਭਾਅ ਅਤੇ ਕਿਰਦਾਰ ਆਦਿ ਕਿਸਾਨੀ ਜੀਵਨ ਅਤੇ ਖੇਤੀਬਾੜੀ ਨਾਲ ਸੰਬੰਧਿਤ ਵਿਸ਼ਿਆਂ ਤੇ ਬੇਸ਼ੁਮਾਰ ਅਖਾਣ ਮਿਲਦੇ ਹਨ ਜਿਨ੍ਹਾਂ ਤੋਂ ਕਿਸਾਨ ਅਗਵਾਈ ਲੈਂਦੇ ਰਹੇ ਹਨ।
ਬਹੁਤ ਪੁਰਾਣੇ ਸਮੇਂ ਤੋਂ ਹੀ ਕਿਸਾਨ ਚੰਗੇਰੀ ਫਸਲ ਦੀ ਪੈਦਾਵਾਰ ਲਈ ਮੌਸਮ ਤੇ ਹੀ ਨਿਰਭਰ ਕਰਦੇ ਰਹੇ ਹਨ। ਪਾਣੀ ਦੇ ਕੁਦਰਤੀ ਸਾਧਨ ਹੀ ਉਹਨਾਂ ਦੇ ਮੁੱਖ ਸੰਜਾਈਂ ਸਾਧਨ ਰਹੇ ਹਨ ਜਿਸ ਕਰਕੇ ਕਿਸਾਨਾਂ ਨੂੰ ਜਿੱਥੇ ਮੀਂਹ ਤੇ ਟੇਕ ਰੱਖਣੀ ਪੈਂਦੀ ਸੀ ਉੱਥੇ ਉਹਨਾਂ ਨੂੰ ਮੌਸਮ ਦੀ ਕਰੋਪੀ ਦਾ ਵੀ ਟਾਕਰਾ ਕਰਨਾ ਪੈਂਦਾ ਸੀ। ਅੱਜ ਕੱਲ ਰੇਡੀਓ, ਟੈਲੀਵੀਜ਼ਨ ਤੇ ਅਖਬਾਰਾਂ ਰਾਹੀਂ, ਮੌਸਮ ਵਿਭਾਗ ਵੱਲੋਂ ਹਰ ਰੋਜ਼ ਮੌਸਮ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਪਰੰਤੂ ਪਹਿਲੇ ਸਮਿਆਂ ਵਿੱਚ ਕਿਸਾਨ ਕੋਲ ਕੇਵਲ ਅਖਾਣ ਹੀ ਮੌਸਮ ਦੀ ਅਗਵਾਈ ਦੇਣ ਵਾਲੇ ਸਾਧਨ ਸਨ।
ਮੀਂਹ ਬਾਰੇ ਭਵਿੱਖ ਬਾਣੀ ਕਰਨ ਵਾਲੇ ਅਨੇਕਾਂ ਅਖਾਣ ਹਨ
ਤਿੱਤਰ ਖੰਭੀ ਬੱਦਲੀ
ਰੰਡੀ ਸੁਰਮਾ ਪਾਏ
ਉਹ ਵੱਸੇ ਉਹ ਉਜੜੇ
ਕਦੇ ਨਾ ਖਾਲੀ ਜਾਏ
ਦੱਖਣੋਂ ਚੜ੍ਹੀ ਬੱਦਲੀ
ਘੁਲੀ ਪੁਰੇ ਦੀ ਵਾ
ਢਕ ਕਹੇ ਸੁਣ ਭਡਲੀ
ਅੰਦਰ ਪਲੰਘ ਵਿਛਾ
ਚੜ੍ਹਦਾ ਬੱਦਲ ਲਹਿੰਦੇ ਜਾਵੇ
ਇੱਕ ਪਕਾਉਂਦੀ ਚਾਰ ਪਕਾਵੇ
ਲਹਿੰਦਾ ਬੱਦਲ ਚੜ੍ਹਦੇ ਜਾਵੇ
ਦੋ ਪਕਾਉਂਦੀ ਇਕ ਪਕਾਵੇ
ਚਿੜੀਆਂ ਖੰਭ ਖਲੇਰੇ
ਵੱਸਣ ਮੀਂਹ ਬਥੇਰੇ
ਹੋਰ
ਕੀੜੀ ਆਂਡਾ ਲੈ ਕੇ ਧਾਈ
ਤਾਂ ਸਮਝੋ ਵਰਖਾ ਰੁੱਤ ਆਈ
ਹੋਰ
ਟਿੱਲੇ ਉੱਤੇ ਇਲ੍ਹ ਜੋ ਬੋਲੇ
ਗਲ਼ੀ ਗਲ਼ੀ ਵਿੱਚ ਪਾਣੀ ਡੋਲੇ
ਸਮੇਂ ਸਿਰ ਪਿਆ ਮੀਂਹ ਲਾਹੇਵੰਦ ਹੁੰਦਾ ਹੈ
ਮੀਂਹ ਪੈਂਦਿਆਂ ਕਾਲ਼ ਨਹੀਂ।
ਸਿਆਣੇ ਬੈਠਿਆਂ ਵਿਗਾੜ ਨਹੀਂ
ਜੇਠ ਮੀਂਹ ਪਿਆ
ਸਾਵਣ ਸੁੱਕਾ ਗਿਆ
ਵੱਸੇ ਹਾੜ੍ਹ ਸਾਵਣ
ਸਾਰੇ ਰੱਜ-ਰੱਜ ਖਾਵਣ
ਜੇ ਭਾਦੋਂ ਵਿੱਚ ਵਰਖਾ ਹੋਵੇ
ਕਾਲ਼ ਪਿਛੋਕੜ ਬਹਿਕੇ ਰੋਵੇ
ਪਿਛੇਤੇ ਮੀਂਹ ਦਾ ਕੋਈ ਲਾਹਾ ਨਹੀਂ
ਮੀਂਹ ਪਿਆ ਚੇਤ
ਨਾ ਘਰ ਨਾ ਖੇਤ
ਲੱਗੇ ਔੜ
ਖੇਤੀ ਚੌੜ
ਵਾਹੀ ਦੇ ਮਹੱਤਵ ਬਾਰੇ ਅਨੇਕਾਂ ਅਖਾਣ ਹਨ
ਵਾਹੀ ਪਾਤਸ਼ਾਹੀ
ਨਾ ਜੰਮੇਂ ਤਾਂ ਫਾਹੀ
ਵਾਹੀ ਓਹਦੀ
ਜੀਹਦੇ ਘਰਦੇ ਢੱਗੇ
ਬੁੱਢਿਆਂ ਢੱਗਿਆਂ ਦੀ ਵਾਹੀ
ਉੱਗੇ ਦਿਭ ਤੇ ਕਾਹੀ
ਘਰ ਵਸਦਿਆਂ ਦੇ
ਸਾਕ ਮਿਲਦਿਆਂ ਦੇ
ਖੇਤ ਵਾਹੁੰਦਿਆਂ ਦੇ
ਹਾੜ੍ਹ ਨਾ ਵਾਹਿਆ
ਸਾਵਣ ਨਾ ਵੱਸਿਆ
ਬਚਪਨ ਨਾ ਸਿੱਖਿਆ
ਤਿੰਨੇ ਗੱਲਾਂ ਖੋਟੀਆਂ
ਖਾਦ ਪਾਉਣ ਬਾਰੇ ਸਲਾਹ ਦਿੱਤੀ ਜਾਂਦੀ ਹੈ
ਕਣਕ ਕਮਾਦੀ ਛੱਲੀਆਂ
ਤੇ ਹੋਰ ਖੇਤੀ ਕੁੱਲ
ਰੂੜੀ ਬਾਝ ਨਾ ਹੁੰਦੀਆਂ
ਤੂੰ ਨਾ ਜਾਈਂ ਭੁੱਲ
ਖਾਦ ਪਏ ਤਾਂ ਖੇਤ
ਨਹੀਂ ਬਾਲੂ ਰੇਤ
ਫਸਲ ਦਾ ਚੰਗੇਰਾ ਝਾੜ ਲੈਣ ਲਈ ਬੀਜ ਦੀ ਚੋਣ ਬਹੁਤ ਜ਼ਰੂਰੀ ਹੈ
ਬੀ ਚੰਗਾ ਪਾਵੀਂ
ਭਾਵੇਂ ਚੀਨ ਤੋਂ ਮੰਗਾਵੀਂ
ਪਾਣੀ ਪੀਓ ਪੁਣ ਕੇ
ਬੀ ਪਾਓ ਚੁਣ ਕੇ
ਵਾਹੀ ਉਸ ਦੀ
ਜਿਸ ਦਾ ਅਪਣਾ ਬੀ
ਵੱਖ-ਵੱਖ ਫਸਲਾਂ ਦੀ ਬਿਜਾਈ, ਸੰਜਾਈ, ਗੋਡੀ ਅਤੇ ਵਾਢੀ ਬਾਰੇ ਵੀ ਅਖਾਣ ਪ੍ਰਾਪਤ ਹਨ
ਅਗੇਤਾ ਝਾੜ
ਪਛੇਤੀ ਸੱਥਰੀ
ਪਹਿਲਾਂ ਬੀਜੇ
ਪਹਿਲਾਂ ਵੱਢੇ
ਖੇਤੋਂ ਮੁਫਤੀ ਮਾਮਲਾ ਕੱਢੇ
ਓਹ ਜ਼ਮੀਨ ਰਾਣੀ
ਜੀਹਦੇ ਸਿਰ ਤੇ ਪਾਣੀ
ਜਿਸ ਦਾ ਵੱਗੇ ਖਾਲ਼
ਕੀ ਕਰੂਗਾ ਉਹਨੂੰ ਕਾਲ਼
ਕਿਸਾਨ ਲਈ ਪਸ਼ੂ ਧਨ ਦਾ ਬਹੁਤ ਮਹੱਤਵ ਰਿਹਾ ਹੈ। ਪਸ਼ੂਆਂ ਦੀ ਪਰਖ ਤੇ ਚੋਣ ਲਈ ਅਨੇਕਾਂ ਅਖਾਣ ਪ੍ਰਚੱਲਤ ਹਨ
ਜਿਸ ਦੇ ਢੱਗੇ ਮਾੜੇ
ਉਸ ਦੇ ਕਰਮ ਵੀ ਮਾੜੇ
ਬਲਦ ਲਾਣੇ ਦਾ
ਧੀ ਘਰਾਣੇ ਦੀ
ਮਾੜਾ ਢੱਗਾ
ਛੱਤੀ ਰੋਗ
ਲੋਹੇ ਲਾਖੇ ਹੱਥ ਨਾ ਪਾਈਂ
ਬੱਗਾ ਚਿੱਟਾ ਢੂੰਡ ਲਿਆਈਂ
ਭੇਡ ਭੂਰੀ ਮਹਿੰ ਡੱਬੀ
ਦਾੜ੍ਹੀ ਵਾਲੀ ਰੰਨ
ਤਿੰਨੇ ਚੀਜਾਂ ਛੋਡ ਕੇ
ਸੌਦਾ ਕਰੀਂ ਨਿਸੰਗ
ਸਿੰਗ ਬਾਂਕੇ ਮੈਸ ਸੋਹੇ
ਸੁੰਮ ਬਾਂਕੇ ਘੋੜੀਆਂ
ਮੁੱਛ ਬਾਂਕੀ ਮਰਦ ਸੋਹੇ
ਨੈਣ ਬਾਂਕੇ ਗੋਰੀਆਂ
ਬੂਰੀ ਮੱਝ ਤੇ ਮੱਖਣ ਰੋਲਣਾ
ਇਹ ਦੋਵੇ ਕਰਤਾਰ ਤਾਂ ਫਿਰ ਕੀ ਬੋਲਣਾ
ਪੰਜਾਬੀ ਵਿੱਚ ਅਨੇਕਾਂ ਲੋਕ ਅਖਾਣ ਪ੍ਰਚਲਤ ਹਨ ਜਿਹੜੇ ਪੰਜਾਬ ਦੇ ਜੱਟਾਂ ਦੇ ਸੁਭਾਅ ਅਤੇ ਕਿਰਦਾਰ ਦਾ ਵਰਨਣ ਕਰਦੇ ਹਨ ਜਿਨ੍ਹਾਂ ਦਾ ਅਧਿਐਨ ਕਰਕੇ ਅਸੀਂ ਉਹਨਾਂ ਬਾਰੇ ਸਹੀ ਤੌਰ ਤੇ ਜਾਣ ਸਕਦੇ ਹਾਂ।
ਜ਼ਿੰਦਗੀ ਦੇ ਵੱਖ-ਵੱਖ ਪੱਖਾਂ ਨੂੰ ਦਰਸਾਉਣ ਵਾਲੇ ਲੋਕ ਅਖਾਣ ਹਜ਼ਾਰਾਂ ਦੀ ਗਿਣਤੀ ਵਿੱਚ ਉਪਲਬਧ ਹਨ। ਅਜੇ ਵੀ ਸਾਡੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਅਜਿਹੇ ਵਡਾਰੂ ਬੈਠੇ ਹਨ ਜਿਹੜੇ ਅਖਾਣਾਂ ਦੀਆਂ ਖਾਣਾਂ ਹਨ। ਉਹਨਾਂ ਪਾਸ ਜਾ ਕੇ ਅਖਾਣ ਸਾਂਭਣ ਦੀ ਲੋੜ ਹੈ ਨਹੀਂ ਤਾਂ ਇਹ ਸਾਡਾ ਵੱਡਮੁੱਲਾ ਵਿਰਸਾ ਅਜਾਈਂ ਗੁਆਚ ਜਾਵੇਗਾ। ਉੱਤਮ ਖੇਤੀ
1
ਮੱਧਮ ਬਿਓਪਾਰ
ਨਿਖਿੱਧ ਚਾਕਰੀ
2
ਜੋ ਧਰਿਆ ਸੋ ਖੇਤੀ ਵਿੱਚ
3
ਹੋਰ ਸਭ ਕਿੱਤੇ
4
5
ਹੇਠ ਹੱਲਾਂ
6
ਤੇ ਖੰਡ ਖੀਰ ਖਾਹ
7
ਤੇ ਹਲਵਾ ਖਾਹ
8
ਚਾਰੇ ਵੇਦ ਕਾ ਰੱਖਣ ਪਾਸ
9
ਉਹਦੇ ਕਮਲੇ ਵੀ ਸਿਆਣੇ
10
11
12
13
ਉਹ ਖੇਤੀ ਖਸਮਾਂ ਨੂੰ ਖਾਵੇ
14
15
ਮਿਹਨਤ ਕਰੇ ਸਵਾਈ
ਰਾਮ ਚਾਹੇ ਉਸ ਮਨੁੱਖ ਨੂੰ
16
ਅੱਧੀ ਕਰੋ ਤਾਂ ਸੰਗ ਰਹੋ
ਘਰ ਬੈਠ ਪੁੱਛੋ ਗੇ
17
ਜਿਨ੍ਹਾਂ ਦੇ ਘਰ ਦੇ ਏਕੇ
18
ਜਿਨ੍ਹਾਂ ਦੇ ਘਰ ਦੇ ਢੱਗੇ
19
ਆਪਣੇ ਆਪ ਸਭ ਕੀਜੀਏ
20
ਘਾਟਾ ਪਵੇ ਤਾਂ ਮੈਨੂੰ ਪਾ
ਦਾਦ* ਪਰਾਏ ਹਾਲੀ ਹੋਰ ਜਿਵੇਂ ਪਾਵੇਂ ਤਿਵੇਂ ਤੋਰ 22 ਲੰਡਾ ਢੱਗਾ ਖੜਾ ਅੜਾਵੇ ਸੰਢ ਅੜਾਵੇ ਬੰਨੇ ਬਿਗਾਨੇ ਪੁੱਤ ਜੇ ਵਿੱਚ ਬਹਾਲੇ ਭਰ-ਭਰ ਪੀਂਦੇ ਛੰਨੇ, ਕਮਾਦੀ ਹੋਰ ਬਿਜਾ ਲੈ ਰੰਨੇ 23 ਪਰ ਹੱਥੀਂ ਵਣਜ ਸੁਨੇਹੀਂ ਖੇਤੀ ਕਦੇ ਨਾ ਹੁੰਦੇ ਬੱਤੀਆਂ ਦੇ ਤੇਤੀ 24 ਪਰ ਹੱਥੀਂ ਵਣਜ ਸਨੇਹੀਂ ਖੇਤੀ ਬਿਨ ਦੇਖੇ ਵਰ ਦੇਵੇ ਬੇਟੀ ਅਨਾਜ ਪੁਰਾਣਾ ਦੱਬੇ ਖੇਤੀ ਇਹ ਚਾਰੇ ਦੇਖੇ ਡੁੱਬਦੇ ਛੇਤੀ 25 ਕੱਲਰ ਖੇਤ ਹਲ਼ ਓਕਤੂ ਢੱਗੇ ਬਹਿ-ਬਹਿ ਜਾਣ ਨਾਰ ਕੁਲਹਿਣੀ ਕੌੜ ਗਾਂ ਸਭ ਸ਼ੇਖੀਆਂ ਵਿਸਰ ਜਾਣ 26 ਕੱਲਰ ਖੇਤ ਕਸੂਤ ਹਲ਼ ਘਰ ਕੁਲਹਿਣੀ ਨਾਰ ਚੌਥੇ ਮੈਲੇ ਕੱਪੜੇ ਨਰਕ ਨਿਸ਼ਾਨੀ ਚਾਰ 27 ਵਾਹੀਆਂ ਉਹਨਾਂ ਦੀਆਂ ਜਿਨ੍ਹਾਂ ਦੇ ਘਰ ਚੁੱਕੇ ਹੁੱਕੇ ਉਹਨਾਂ ਦੇ ਜਿਨ੍ਹਾਂ ਦੇ ਗੋਹੇ ਸੁੱਕੇ ਦਾਦ-ਬਲਦ
171/ ਮਹਿਕ ਪੰਜਾਬ ਦੀ ਗੋਹੇ ਉਹਨਾਂ ਦੇ
28
ਦਾਣੇ ਉਧਾਰ ਤੇ ਦਮ ਬਿਆਜੀ
29
ਰੰਨ ਨੂੰ ਖੋਵੇ ਹਾਸੀ
ਆਲਸ ਨੀਂਦ ਕਿਸਾਨ ਨੂੰ ਖੋਵੇ
30
ਕੱਤਕ ’ਚ ਰੋਏ
31
ਉਸ ਜੱਟ ਦਾ ਨਹੀਂ ਠਿਕਾਣਾ
32
ਖੇਤ ਨਦੀ ਦੇ ਨਾਲ਼
ਅੰਨ੍ਹੀ ਧੀ, ਪੁਤ ਕਮਲ਼ਾ
33
ਵਿੱਚ ਦਿਭ ਤੇ ਕਾਹੀ
34
ਫਸਲਾਂ ਖਾ ਜਾਣਗੇ ਕੌਂ
35
ਉਹ ਹਨ ਕਰਮਾਂ ਦੇ ਮਾਰੇ
36
ਸੋਕਾ ਪਏ ਜਾਂ ਬੈਲ ਮਰੇ
37
ਜਦ ਕਦ ਖਾਏ ਖਸਮ ਦਾ ਹੱਡਾ
38
ਬੌਲਦ ਜਾਏ ਇਕਵਾਸਾ
39
ਜੱਟ ਪਿਆ ਬਿਆਜੀ
40
ਹਾੜ੍ਹੀ ਵਾਂਝੀ
41
ਭੁੱਖਾ ਉਸ ਨੂੰ ਮਾਰੇ ਸਾਈਂ
42
ਘਰ ਗੱਭੇ
43
ਬਾਜੀ ਨੱਟ ਦੀ
44
ਜੱਟ ਦੀ ਕਾਰ ਬੁਰੀ
45
ਹਲ਼ ਛੱਡ ਕੇ ਚਰ੍ਹੀ ਨੂੰ ਜਾਵੇਂ
46
ਢੱਗਿਆਂ ਨੇ ਖਾਈ
47
ਹੱਟੀਂ ਜਾ ਭੱਠੀ।
48
ਤੇ ਪਰਖੇ ਬਾਣੀਆਂ
49
ਤੇ ਸ਼ਾਹਾਂ ਕਮਾਈਆਂ
50
ਫਾਹੀ
ਕਿਸਾਨਾਂ ਦਾ ਰੁੱਤ ਗਿਆਨ
(ਮੀਂਹ ਬਾਰੇ ਭਵਿੱਖ ਬਾਣੀ)
51
ਮਿਹਰੀ ਸੁਰਮਾ ਪਾ
ਉਹ ਵਸਾਵੇ ਮੇਘਲਾ
52
ਰੰਡੀ ਕਜਲਾ ਪਾਏ
ਉਹ ਵਸੇ ਉਹ ਉਜੜੇ
53
ਰੰਨ ਮਲਾਈ ਖਾਏ
ਉਹ ਵਸੇ ਉਹ ਉਜੜੇ
54
ਵਿਧਵਾ ਕਾਜਲ ਰੇਖ
ਵਾ ਬਰਸੇ ਵਾ ਘਰ ਕਰੇ
55
ਜੇ ਰੰਡੀ ਵੇਸ ਕਰੇ
ਸਿਰ ਪਰ ਮੀਹਾਂ ਵੱਸਣਾ
56
ਪਾਂਧਾ ਪੁੱਛਣ ਕਿਉਂ ਗਈ
57
ਕੀ ਪੁੱਛੀਏ ਪਾਂਧਾ ਜੋਤਸ਼ੀ
58
ਘੁਲੀ ਪੁਰੇ ਦੀ ਵਾ
ਢਕ ਕਹੇ ਸੁਣ ਭਡਲੀ
59
ਵਗੇ ਪੁਰੇ ਦੀ ਵਾ
ਜੱਟ ਕਹੇ ਸੁਣ ਜੱਟੀਏ
60
ਜਾਂ ਉਲਝੇ ਤਾਂ ਵਰ੍ਹੇ
ਤ੍ਰਿਆ ਬਚਨ ਨਾ ਉਚਰੇ
61
ਪੱਛੋਂ ਜਾਏ ਛਾ
ਕਹੇ ਢੱਕ ਸੁਣ ਭਡਲੀ
62
ਚੜ੍ਹਦੇ ਝੁੱਲੇ ਵਾ
ਢਕ ਕਹੇ ਸੁਣ ਭਡਲੀ
63
ਜਾਂ ਉਗਮੇ ਤਾਂ ਬਰਸੇ
ਮੂੰਹ ਮਰਦ ਨਾ ਭਾਸਰੇ
ਜੇ ਭਾਸਰੇ ਤਾਂ ਕਰੇ
64
ਪੁਰਿਉਂ ਲੱਗੇ ਬੰਨ੍ਹ
ਕਹੇ ਡੱਕ ਸੁਣ ਭਡਲੀ
65
ਇੱਕ ਪਕਾਉਂਦੀ ਚਾਰ ਪਕਾਵੇ
ਲਹਿੰਦਾ ਬੱਦਲ ਚੜ੍ਹਦੇ ਜਾਵੇ
66
ਹਾਲ਼ੀਆ ਹਲ਼ ਫੇਰ
67
ਹਾਲ਼ੀਆ ਹਲ਼ ਥਮ
68
ਹਾਲ਼ੀਆ ਹਲ਼ ਸੰਭਾਲ
69
ਹਾਲੀ ਹਲ਼ ਚਾ ਧਰੇ
70
ਹਾਲੀਆ ਹਲ਼ ਨੂੰ ਰੱਖ ਪਰੇ
71
ਡੰਗਰ ਵੱਛਾ ਸੰਭਲੋ
72
ਗਾਂ ਨਾ ਖੋਹਲਣ ਦੇਂਦਾ ਕਿਲਿਓਂ
73
ਗਾਂ ਚੋਂਦਾ ਭੱਜੇ
74
ਤਾਂ ਸਾਉਣ ਭਾਦੋਂ ਲਾਏ
75
ਵੱਸਣ ਮੀਂਹ ਬਥੇਰੇ
76
ਤਾਂ ਸਮਝੋ ਬਰਖਾ ਰੁਤ ਆਈ
77
ਤੇ ਫਜ਼ਰ ਨਾ ਗੱਜਿਆ
78
ਗਲ਼ੀ-ਗਲ਼ੀ ਵਿੱਚ ਪਾਣੀ ਡੋਲੇ
79
ਚਿੜੀਆਂ ਨ੍ਹਾਵਣ ਧੂੜ
ਚਿਊਂਟੀ ਅੰਡਾ ਲੈ ਤੁਰੀ
80
ਤਾਂ ਮੀਂਹ ਭੁੱਲੇ
81
ਆਖੀਂ ਮੇਰੇ ਖਸਮ ਨੂੰ
82
ਅਣਹੋਂਦਾ ਬੱਦਲ ਘੋਰਿਆ
83
ਭਾਦਰੋਂ ਭੱਜੇ ਪਿੱਠ
ਭੱਟ ਕਹੇ ਸੁਣ ਭੱਟਣੀ
84
ਨਾ ਉਤਰ ਪੱਛਮ ਵਾ
ਦਾਂਦ ਬਲੇਦਾ ਖਰਚ ਕਰ
85
ਖਾਲੀ ਨਹੀਂ ਜਾਂਦੇ
86
ਬਦਲੋਂ ਨਿਕਲੇ ਚੰਨ
ਢੱਕ ਕਹੇ ਸੁਣ ਭੱਡਲੀ
87
ਕੋਠਾ ਛੱਡੇ ਨਾ ਕੜੀ
88
ਅੰਦਰ ਰਹੋ ਦੜੀ
89
ਨਾ ਰਹੇ ਕੋਠਾ
90
ਰਹੇ ਸਨਿਚਰ ਛਾਇ
ਕਹੇ ਭੱਟ ਸੁਣ ਭੱਡਲੀ
91
ਕੋਠਾ ਛੱਡੇ ਨਾ ਕੁੜੀ
92
ਕੋਠਾ ਛੱਡੇ ਨਾ ਕੁੜੀ
93
ਦੱਖਣ ਵਸਦੇ ਨੂੰ ਵੰਜਾਏ
ਜੇ ਦੱਖਣ ਵਸਾਏ
94
ਉਹ ਵੀ ਬੁਰੇ ਤੋਂ ਬੁਰਾ
ਬੁੱਢੀ ਮੱਝ ਤੇ ਖੁੰਢਾ ਛੁਰਾ
95
ਉਹ ਭੀ ਬੁਰਾ
ਜੱਟ ਬਜਾਏ ਤੁਰਾ
ਉਹ ਭੀ ਬੁਰਾ
ਬ੍ਰਾਹਮਣ ਬੰਨ੍ਹੇ ਛੁਰਾ
96
ਘੁਲ ਨਾ ਡਾਡੂ ਅਸੀਂ ਵੱਸਣ ਤੇ ਆਈਆਂ
97
ਜਿਹਾ ਪਾਹੀ ਤਿਹਾ ਹਾਲ਼ੀ
ਸਿੱਟੇ ਕਢੂ ਵਾਹੀ ਵਾਲ਼ੀ
ਮੀਂਹ
98
ਸਿਆਣੇ ਬੈਠਿਆਂ ਵਿਗਾੜ ਨਹੀਂ
99
ਕਦੇ ਨਾ ਹੋਸੀ ਕਾਲ਼
100
ਮੀਂਹ ਕਿਰਸਾਣੀ
101
ਧਰਤੀ ਕੋ ਭਲੀ ਧੁੱਪ
102
ਮੀਂਹਾਂ ਨਾਲ਼ ਆਵਾ ਦਾਣੀ
103
ਸਾਵਣੀ ਮੀਹੀਂ
ਸਮੇਂ ਸਿਰ ਮੀਂਹ
104
ਸਾਵਣ ਸੁੱਕਾ ਜਾਏ
105
ਸਾਵਣ ਸੁੱਕਾ ਗਿਆ
106
ਸਾਵਣ ਜਾਏ ਲੇਠ
107
ਵਸੇ ਜੇਠ ਤਾਂ ਰੱਜੇ ਖੇਤ
108
ਤੇ ਪੁੱਤ ਪਲੇਠੀ
109
ਭਾਦੋਂ ਚਾਰ ਤੇ ਅੱਸੂ ਇੱਕ
110
ਤਾਂ ਭਰੇ ਬੁਖਾਰ
111
ਫਸਲ ਧੂਆਂ ਧਾਰ
112
ਹਾਲ਼ੀ ਘਰ ਨਾ ਰਹਿੰਦਾ ਕੋਈ
113
114
ਭਾਦੋਂ ਲੋੜੇ ਧੁੱਪ
ਭੱਟਾਂ ਲੋੜੇ ਬੋਲਣਾ
115
ਤਾਂ ਕਿਉਂ ਕਿਰਸਾਣ
116
ਸਾਰੇ ਰੱਜ-ਰੱਜ ਖਾਵਣ
117
ਕਮਾਦੀ ਉੱਚੀ ਹੋ-ਹੋ ਫੱਬੀ
118
ਭਾਦਰੋਂ ਦਾ ਇੱਕ
119
ਦੋ ਫਸਲਾਂ ਰੱਬ ਕਾਦਰ ਲਾਵੇ
120
ਕਾਲ਼ ਪਿਛੋਕੜ ਬਹਿਕੇ ਰੋਵੇ
121
ਕਾਲ਼ ਦੇਸ ਵਿੱਚ ਕਦੇ ਨਾ ਹੋਵੇ
122
ਤੇ ਕੱਤਕ ਕਣੀਆਂ
ਖੰਨੀ ਰੋਟੀ
123
ਇਕ ਬਰਖਾ ਭਾਦੋਂ ਕਰੇ
ਥੋੜ੍ਹਾ ਬਹੁਤ ਅੱਸੂ ਪੜੇ
124
ਤੇ ਭਾਦੋਂ ਕੀਤੀ ਦਇਆ
ਸੋਨੇ ਦਾ ਘੜਾਉਂਦੀ ਸੀ
125
ਹਾੜ੍ਹ ਚਾਂਦੀ
126
ਬਚਪਨ ਨਾ ਸਿੱਖਿਆ, ਤਿੰਨੇ ਗੱਲਾਂ ਖੋਟੀਆਂ
127
ਮੂਰਖ ਚਾਹੀਏ ਚੁੱਪ
ਸਾਵਣ ਚਾਹੀਏ ਮੇਘਲਾ
128
ਨੂਹਾਂ ਭਲੀ ਜੋ ਚੁੱਪ
ਸਾਵਣ ਭਲਾ ਜੋ ਬਰਸਣਾ
129
ਜਿਊਂ ਸਾਵਣ ਮੀਂਹ ਚੰਗੇਰਾ
130
ਸਾਉਣ ਮਹੀਨੇ ਬਰਖਾ ਲੱਗੀ
131
ਤੇਲਾ ਲੱਗ ਕਮਾਦੀ ਗਿਆ
132
ਅੱਸੂ ਹਾਰੇ
133
ਹਾੜ੍ਹੀ ਸਾਉਣੀ ਦੀ ਨੀਂਹ ਲਾਏ
134
ਸੌ ਦਿਨ ਗਿਣਿਆਂ
135
ਕੌਣ ਆਖੇ ਜੰਮੀਂ ਨਾਹੀਂ
136
ਸਰਸੇ ਭਾਗ
137
ਮਾਘ ਵਰ੍ਹੇ ਕੋਠੀ ਭਰੇ
138
ਤੇ ਰੱਜ-ਰੱਜ ਖਾਹ
139
ਤੇ ਬੂਟੇ-ਬੂਟ ਕਾਂਹ
140
ਲੱਗੇ ਗੀ ਝੜੀ
ਪੈਸੇ ਦਾ ਅਨਾਜ
141
ਜੋ ਕੋਈ ਬੂਟੀ
142
ਜੇਹਾ ਓਹ ਤੇਹਾ ਓਹ
143
ਊਂਠੀ ਢਾਹ
144
ਅਗੇਤੀ ਪੱਛੇਤੀ
145
ਥੋੜ੍ਹਾ ਦਾਣਾ ਬਹੁਤਾ ਭੋ
146
ਬੂਟੇ ਲੱਗਣ
147
ਸਿੱਟੇ ਚੰਗੁਨ
148
ਤੂੰਹੀ ਸੁਣ ਭਾਈ
ਮੈਂ ਤਾਂ ਆਇਆ ਛੁਣ-ਛੁਣ
ਤੂੰ ਬੰਨੇ ਲਾਈਂ
ਪਛੇਤਾ ਮੀਂਹ
149
ਭਾਦੋਂ ਤਿਹਾਇਆ ਜਾਏ
ਭੱਟ ਕਹੇ ਸੁਣ ਭੱਟਣੀ
150
ਭਾਦੋਂ ਭਿੱਜੇ ਪਿੱਠ
ਭੱਟ ਕਹੇ ਸੁਣ ਭੱਟਣੀ
151
ਨਾ ਘਰ ਨਾ ਖੇਤ।
152
ਕੱਖ ਥੋਹੜੇ ਦਾਣੇ ਬਸੇਖ
153
ਹਾੜ੍ਹੀ ਹੋਸੀ ਮਾੜੀ
154
ਪੱਕੀ ਫਸਲ ਗਵਾਵੇ
155
ਕਪਾਹ ਨਾ ਮੁੰਝ
156
ਨਾ ਘਰ ਹੋਵੇ ਨਾ ਖੇਤਰ
157
ਭੁੱਲੀ ਫਿਰੇ ਗੰਵਾਰ
ਕੱਤਕ ਨੂੰ ਸਾਵਣ ਕਰੇ
158
ਬਹੁਤਾ ਕਰੇ ਖੁਆਰ
ਕਰੰਡ ਕਰੇਂਦਾ ਹਾੜ੍ਹੀ
159
ਭਾਦਰੋਂ ਦੇ ਦਿਨ ਚਾਰ
ਅੱਸੂ ਮੰਗੇ ਮੇਘਲਾ
160
ਤੇ ਖੇਤੀ ਚੌੜ
161
ਫਸਲਾਂ ਨੂੰ ਕਰੇ ਕੋਹੜਾ
162
ਭੰਨੇ ਪੱਤਰ
163
ਰੂੜੀ ਦਾ ਬੋਰਾ।
164
ਜਿਹੜਾ ਵਾਹੀ ਜਾਂਦਾ ਸੌਰਦਾ
165
ਦਿਲ ਹਾਲੀ ਦਾ ਹੁੰਦਾ ਥੋਹੜਾ
166
ਹਾੜ੍ਹੀ ਮੰਗੇ ਪਾਣੀ ਗਾੜ੍ਹਾ
167
ਕੋਰਾ ਪਵੇ ਜ਼ਰੂਰ
ਸਾਰੀ ਫਸਲ ਕਮਾਦ ਦੀ
168
ਕੋਹਰ ਪੜੇ ਤੋ ਫਲੇ ਨਾ ਮੂਲ
169
ਵਾਹਕ ਦੀ ਸੁਧ-ਬੁਧ ਮਰੇਂਦਾ
170
ਅਤੇ ਸੌਣ ਕੋਰਾ ਜਾਏ
ਢਕ ਕਹੇ ਸੁਣ ਭੰਡਲੀ
171
ਹਾਲੀ ਹੋਵੇ ਸੁਖਾਲਾ
172
ਉੱਗਿਆ ਬੂਟਾ ਬੰਨ੍ਹੇ ਘੰਡ
173
ਸਰਸੋਂ, ਤਾਰਾ ਚਣੇ ਨੂੰ ਮਾਰੇ
174
ਮਾੜਾ ਪੈਂਦਾ ਮਾਲ
ਕੁੰਗੀ ਲੱਗਦੀ ਕਣਕਾਂ ਨਾਲ਼
ਖੇਤੀ ਨਾ ਹੋਵੇ ਕਦੇ ਬਹਾਲ
175
ਤੇ ਕਣਕਾਂ ਪੱਕਣ
176
ਸਾਵਣ ਭਾਦੋਂ ਲਾਏ
177
ਸਾਵਣ ਦੀ ਧੁੱਪ ਸਿੱਟੇ ਸਾੜ
178
ਖੇਤੀ ਪੱਕੇ
179
ਵਾਹੀ ਕਰਦੀ ਪਾਣੀ-ਪਾਣੀ
180
181
ਜਿਉਂ ਸਾਵਣ ਮੀਂਹ ਚੰਗੇਰਾ
182
ਮੂਰਖ ਚਾਹੀਏ ਚੁੱਪ
183
ਨੌਹਾਂ ਭਲੀ ਜੋ ਚੁੱਪ
ਸਾਵਣ ਭਲਾ ਜੋ ਬਰਸਣਾ
184
ਚੰਦ ਬਣਾਵੇ ਰਸ
ਜੇ ਇਹ ਦੋਵੇਂ ਨਾ ਮਿਲਣ
ਖੇਤੀ ਹੋਵੇ ਭੱਸ
ਵਾਹੀ ਦੀ ਮਹਾਨਤਾ
185
ਰੱਜ ਕੇ ਖਾਹ
186
ਉਤਨੀ ਗਾਹ
187
188
ਸੋ ਕਰੇ ਪਾਹ
189
ਪਰ ਵਾਹ ਨਾ ਲੌਟੇ
190
ਪਰ ਵਾਹ ਨਾ ਜਾਏ
191
ਉਸ ਦਾ ਕੀ ਕਰੇਗਾ ਕਾਲ਼
192
ਪੈਲੀ ਖਤਾ ਨਾ ਜਾ
193
ਪਰ ਵਾਹੀ ਧੋਖਾ ਕਦੇ ਨਾ ਦੇ
194
ਉਂਨਾ ਬੋਹਲ ਉਠਾਵੇਂਗਾ
195
196
ਫਸਲ ਹੋਵੇ ਮਾਰੋ ਮਾਰ
197
ਫਿਰ ਉਹ ਖੇਤੀ ਮੰਗੇ ਕਿਊਂ ਮੀਂਹ
198
ਸੋ ਕਰੇ ਪਾਹ
199
ਜੋ ਨਿਕਲੇ ਘਾ
200
ਜੋ ਆਵੇ ਅੰਨ
201
ਤੈਨੂੰ ਰਿਜਕ ਬਥੇਰਾ
202
ਤੇ ਪਾਏ ਫਲ਼
203
ਜਿਹਾ ਫੂਸੀ ਤੇਹਾ ਹਾਲੀ
204
ਸਾਕ ਮਿਲਦਿਆਂ ਦੇ
205
ਬਾਜੀ ਨੱਟ ਦੀ
206
ਉਹਨੂੰ ਧੰਨ ਦੀ ਕੀ ਪ੍ਰਵਾਹ
207
ਜਿਹਦੇ ਘਰ ਦੇ ਢੱਗੇ
208
ਨਾ ਜੰਮੇ ਤਾਂ ਫਾਹੀ
209
ਉੱਗੇ ਦਿਭ ਤੇ ਕਾਹੀ
210
ਮਿਹਨਤ ਸਭ ਗੰਵਾਈ
211
ਭਾਦਰੋਂ ਦੇ ਤ੍ਰੈ ਅੱਸੂ ਦਾ ਸੌ
212
213
ਸਾਵਣ ਨਾ ਵੱਸਿਆ
ਬਚਪਨ ਨਾ ਸਿੱਖਿਆ
214
ਹੁਣ ਕਿਉਂ ਵਾਹੇਂ ਬਾਰ-ਬਾਰ
215
ਫਿੱਟ ਭੜੂਏ ਦੀ ਦਾਹੜੀ
216
ਭਾਦਰੋਂ ਸਿੱਕਾ
ਅੱਸੂ ਕੱਤੇ ਜਿਹਾ ਜੁੱਤਾ
217
ਫਿਰ ਕਿਊਂ ਵਾਹੇਂ ਬਾਰ-ਬਾਰ
218
ਸਾਰਾ ਸਾਲ ਰੋਏਗਾ
220
ਖਾਵੇ ਦੁੱਧ ਮਲਾਈ
221
ਆਪਣਾ ਆਪ ਗਵਾਵਣ ਨੂੰ
ਬੁੱਢਾ ਹੋਕੇ ਵਿਆਹ ਕਰਾਵੇ
222
ਉਨ੍ਹਾਂ ਦੀ ਥੀਈ ਇਕ ਦੀ ਦੋ
223
ਪਰ ਧਰਤੀ ਪੂਰੀ ਹੋ ਸੱਚੀ
224
ਵੱਤੋਂ ਖੁੰਝ ਗਿਆ ਕਿਰਸਾਣ
225
ਸੌ ਕਾਮਾ ਇੱਕ ਅਹਾਰੀ
226
ਵੱਤਰ ਨਾ ਵਾਹੀਆਂ
ਸਾਵਣ ਨਾ ਤ੍ਰੇਲ ਪਈ
227
ਬਿੱਘੇ ਵਿੱਚੋਂ ਸੌ ਮਣ ਆਣੀ
228
ਉਹਨਾਂ ਕੀ ਕੀਤੀ ਕਮਾਈ
229
ਕਰਮਾਂ ਦਾ ਖੱਟਿਆ ਖਾਵੇ
230
ਤੇ ਟੁੱਟ ਗਿਆ ਕਾਲ਼
231
ਬਿਰਥਾ ਕਦੇ ਨਾ ਜਾਏ
232
ਬੀਜ ਪੜੇ ਫਲ ਅੱਛਾ ਦੇਤ
233
ਤੇਰੀ ਘਰੇ ਨੌਕਰੀ
234
ਦੂਣਾ ਨਹੀਂ ਸਵਾਇਆ ਚਾ
235
ਸਾਈਂ ਚਾਹੇ ਦੋਹਰਾ ਲਾਹ
236
ਸੌ ਸੀਈਂ ਕਮਾਦ
ਸੱਠ ਸੀਆਂ ਲਾ ਕੇ
237
ਸੌ ਸੀਈਂ ਕਮਾਦ
ਜਿਊਂ-ਜਿਊਂ ਵਾਹੇਂ ਕਣਕ ਨੂੰ
238
ਢੇਲੇ ਚਣਾ
239
ਮਾਂਹ ਕੀ ਜਾਣੇ ਘਾ
240
ਚਣਾ ਨਾ ਜਾਣੇ ਵਾਹ
ਆਪਣੀ ਮੌਤ ਬਤਾਇਕੇ
241
ਛੋਲੇ ਢੀਮਲ
242
ਦਸ ਵਾਹ ਗੰਡਾ
ਜ਼ਮੀਨ
243
ਜਦ ਲੱਗੇ ਤਦ ਤਾਰੇ
244
245
ਤਲਵਾਰ ਸਰੋਹੀ
246
ਜ਼ਮੀਨ ਰੋਹੀ
247
ਭੋਂ ਰੋਹੀ
ਰੰਨ ਜੱਟੀ
248
ਮੁਲਕ ਵਸਾਈ
249
ਸੁੱਕੀ ਲੋਹਾ
250
ਇਸ ਜ਼ਮੀਨ ਦਾ ਬਣਜਾ ਹਾਲ਼ੀ
251
ਕੀ ਕਰੇ ਅਮੀਨ
252
ਮਗਜ਼ ਖਪਾਵਣ
253
ਮੱਲ੍ਹੜ ਮੀਂਹ ਨਾ ਮੰਗੇ ਹਾਲ਼ੀ
254
ਰੇਤ ਨਾ ਜੰਮੇ ਘਾਸ
ਰੋਹੀਆਂ ਲੋਹਰੇ ਲੱਟੀਆਂ
255
ਅਰ ਸਤਵੰਤੀ ਨਾਰ
ਘੋੜਿਆ ਉੱਤੇ ਚੜ੍ਹਨਾ
256
ਨਾ ਕੋਠਾ ਨਾ ਕੜੀ
257
ਚਾਰੇ ਕਿਸਮਾਂ ਫਸਲ ਨਿਆਰਾ
258
ਪਾਣੀ ਦੇਂਦਿਆਂ ਜਲ ਜਾਂਦੀ
ਮੀਂਹ ਨਾ ਪਵੇ
259
ਧਨੀਆਂ ਛੱਲ ਦਾ
ਕੱਲਰ ਆਪ ਨਿਕਾਰਾ
ਕੁਛ ਨਾ ਝੱਲਦਾ
260
ਮੁਢ ਬੀਜ ਲੈ ਚੀਣਾ
261
ਨਿਆਈਂ ਬੀਜ ਲੈ ਬਾੜਾ
262
ਉਹ ਰਾਜੀ-ਰਾਜੀ ਜਾਂਦੇ
ਭਰ-ਭਰ ਮੁੱਠੀਆਂ ਬੀਜ ਪਾਉਂਦੇ
ਜੱਟ ਟਿੱਬਾ ਵੱਢਣ ਜਾਂਦੇ
ਉਹ ਕੂੰਜ ਵਾਂਗ ਕੁਰਲਾਂਦੇ
263
ਭਾਵੇਂ ਲੱਗਦਾ ਹੋਵੇ ਪਾਣੀ
ਉਸ ਗਾਉਂ ਦੇ ਹੱਡ ਨਾ ਵੱਸੀਏ
264
ਜਿਹੀ ਵਾਹੀ
265
ਖੇਤੀ ਲਗ-ਲਗ ਜਾਂਦੀ ਸੁੱਕ
ਭਾਵੇਂ ਕਿੰਨੀ ਰਹੀਆਂ ਪੁੱਟ
266
ਨਾ ਕੁੱਛ ਥੀਵੇ ਨਾ ਕੁੱਛ ਚਾਵੇ
267
ਮੂਰਖ ਬੀਜ ਗੰਵਾਈ
ਜੇ ਨਰ ਨਾਰ ਬਗਾਨੀ ਸੇਵੀਂ
268
ਟਿੱਬਾ ਰੱਕੜ ਬਹੁਤ ਨਿਮਾਣੀ
ਕਾਲੀ ਕੱਲਰ ਖਸਮਾਂ ਖਾਣੀ
269
ਬੀਜ ਤਿਲੋਂ ਕੇ ਸੰਗ
ਐਸੀ ਖੇਤੀ ਬੀਜ ਕੇ
270
ਫਸਲ ਗਾਹਿਆਂ
271
ਖੂਹ ਦੀ ਵਿੰਗੀ ਲੱਠ
ਰੰਨ ਤਮਾਖੂ ਛਿੱਕਣੀ
272
ਖੂਹ ਦੀ ਵਿੰਗੀ ਲੱਠ
ਰਸਤੇ ਉੱਤੇ ਖੇਤੀ
273
ਸੋਨੇ ਦੀ ਮਾੜੀ
274
ਨਿੱਤ ਵਿਆਹ ਕਰਾਈਂ
275
276
ਜਦ ਤੋਲੀਏ ਤਾਂ ਮਣ ਦੇ ਤੇਤੀ
278
ਨਾ ਰੋਟੀ ਪਏ ਪੇਟ
ਖਾਦ ਬਾਰੇ
279
ਤੇ ਹੋਰ ਖੇਤੀ ਕੁੱਲ
ਰੂੜੀ ਬਾਝ ਨਾ ਹੁੰਦੀਆਂ
280
ਦੋ ਖੇਤੀ ਲਾਏ ਇੱਕ ਖੇਤ
281
ਜਿਊਂ ਆਦਮੀਆਂ ਨੂੰ ਘਿਉ
ਨਾਲ਼ ਕੂੜੇ ਦੇ ਖੇਤੀਆਂ
282
ਨਹੀਂ ਤਾਂ ਬਾਲੂ ਰੇਤ
283
ਉਹ ਬਾਦਸ਼ਾਹ
284
ਖਾ ਚੂਰੀ
285
ਮੁੱਢੀ ਝੰਗੀ**[2] ਘੱਤ
ਗੱਠ ਚੰਗੀ ਲਗ ਜਾਉਗੀ
ਇਹ ਜਾਣੀ ਤੂੰ ਮੱਤ
286
ਜਿਤਨਾ ਪਾਈਂ ਉਤਨਾ ਖਾਈਂ
287
ਬੀਜ ਕਮਾਦ
288
ਨਾ ਪਿਓ ਕਰੇ ਨਾ ਮਾਂ
289
ਉਸ ਦੀ ਫਸਲ ਕਾਲ਼ੀ ਸ਼ਾਹ
290
ਵਧੇ ਢੇਰ
291
ਉਤਨੇ ਬੋਰੇ ਚਾ
ਜੇ ਨਾ ਪਾਏਂ ਪਾਹ
292
ਦੂਣੇ ਦਾਣੇ ਚੌਣੀ ਤੂੜੀ
293
ਦੱਸੋ ਪੰਚੇ ਕਿਹੜੇ ਲੇਖੇ
294
ਦੁਗਣਾ ਅਨਾਜ ਪਾ
295
ਜੀਹਨੂੰ ਪਿਆਰਾ ਗੋਹ
296
ਗਾਓਂ ਮੇਂ ਜ਼ਹਿਰ
297
ਐਸ਼ਾਂ ਕਰਦਾ ਘਰ ਨੂੰ ਜਾਹ
298
ਥੋੜਾ ਖਰਚ ਤੇ ਦੂਣਾ ਲਾਹ
299
ਉੱਥੇ ਕੁਛ ਹੋਸੀ
300
ਉਸ ਦੀ ਮੂੜੀ
301
ਮਾਘ ਨਾ ਪਾਈ ਖਾਦ
ਮਾਲਕ ਅਤੇ ਮਜ਼ਾਰਾ, ਦੋਵੇਂ ਨਾਸ਼ਾਦ
ਬੀਜ ਦੀ ਚੋਣ
302
ਭਾਵੇਂ ਚੀਨ ਤੋਂ ਮੰਗਾਵੀਂ
303
ਬੀ ਪਾਓ ਚੁਣ ਕੇ
304
ਫਸਲ ਸੋਨੇ
305
ਜਿਸ ਦਾ ਆਪਣਾ ਬੀ
306
ਉਹ ਖੁਸ਼ੀਆਂ ਨਾ ਕਿਵੇਂ ਮਨਾਵੇ
307
ਐਸ਼ਾਂ ਕਰਦਾ ਘਰ ਨੂੰ ਜਾਹ
308
ਨਾਲੀ ਰਾਹ ਜੇ ਚੰਗੀ ਪੱਕੇ
309
ਮਾਲਿਕ ਖ਼ੁਸ਼ ਮੁਜ਼ਾਰਾ ਸ਼ਾਦ
310
ਬਿਨ ਦੇਖੇ ਵਰ ਦੇਵੇ ਬੇਟੀ
ਅਨਾਜ ਪੁਰਾਣਾ ਦੱਬੇ ਖੇਤੀ
ਇਹ ਚਾਰੇ ਦੇਖੇ ਡੁੱਬਦੇ ਛੇਤੀ
311
ਖੋਟਾ ਬੀ ਤੇ ਗੰਦਾ ਹਾਲ਼ੀ
312
ਬੀਜ ਤਿਲੋਂ ਕੇ ਰੰਗ
ਐਸੀ ਖੇਤੀ ਬੀਜ ਕਰ
ਨਿਸਚੇ ਬੈਠ ਨਿਸ਼ੰਗ
ਬੀਜਾਈ
313
ਕੇਰਾ ਵਜ਼ੀਰ
314
ਨਾਲੀ ਰਾਹ ਜੇ ਚੰਗੀ ਪੱਕੇ
315
ਪਛੇਤੀ ਸੱਥਰੀ
316
ਸੌ ਸਵਾਈ
317
ਪਹਿਲਾਂ ਵੱਢੇ
318
ਪੁੱਤਰ ਪਲੇਠੀ ਦਾ
319
ਪੁੱਤ ਜੇਠੀ ਦਾ
320
ਮੋਈ ਮਾਂ ਭੜੋਲੇ ਪਾਈ
321
ਘਰੇ ਅਨਾਜ ਨਾ ਮੇਵਨ
ਤੇ ਮੱਘਰ ਪੋਹ ਰਲਾਵਨ ਜਿਹੜੇ
322
ਬੀਜੋ ਪੋਹ ਤੇ ਹੱਥੀਂ ਖੋਹ
323
ਲਹਿਣੀ ਇੱਕ ਨਾ ਦੇਣੀ ਦੋ
324
ਜਿਹੀ ਘਰ ਆਈ
325
ਗਿੱਠ ਨਾਲੀ ਤੇ ਕੌਡੀ ਸਿੱਟਾ
326
ਉਹ ਘਰ ਬੈਠਾ ਰੋ
327
ਤੇ ਹੱਥੋਂ ਖੋਹ
328
ਕਿਸੇ ਨਾ ਖਾਧੀ
329
ਬੁੱਢੇ ਦਾ ਪੁੱਤ ਲੋਕਾਂ ਦਾ ਜੰਜਾਲ
330
ਕਮਾਦੀ ਦੀ ਨਾ ਰੱਖਿਓ ਆਸ
331
ਵਿਸਾਖ ਨਾ ਬੀਜੀਏ ਇੱਖ
ਉਹ ਘਰ ਨਾ ਵਸਦੇ
332
ਫੇਰ ਦੇਖੋ ਕਮਾਦੀ ਦੀ ਲੱਗਣ
333
ਇਕ ਕਨਾਲੋਂ ਇੱਕ ਉੱਠ ਲੱਦੇ
334
ਮੀਂਹ ਪਵੇ ਤਾਂ ਹੋਣ ਭਬੋਲੇ
ਨਾ ਪਵੇ ਮੀਂਹ
335
ਸਾਵਣ ਮੱਕ ਜਵਾਰ
ਚੇਤਰ ਫੱਗਣ ਕੱਕੜੀਆਂ
336
ਭਰ ਲੈ ਪੱਲਾ
337
ਕੀਤਾ ਜੀਆਂ ਦਾ ਖੌ
ਬਾਹਰ ਵਾਲਾ ਬਾਹਰ ਖਲੋਤਾ
338
ਅੰਦਰ ਵੜ ਕੇ ਸੌਂ
339
ਟਾਵੀਂ-ਟਾਵੀਂ ਕੰਗਣੀ
340
ਖੂਹ ਪੁਰਾਣੀ ਲੱਠ
ਮੁਢ ਪਵਾਏ ਖੇਤ ਜੇ
341
ਖੇਤ ਨਦੀ ਦੇ ਸਹਿਨ
ਧੀ ਅੰਨ੍ਹੀ ਪੁੱਤ ਕਮਲ਼ਾ
342
ਤਿੱਤਰ ਤੋਰ ਜਵਾਰ
ਕਣਕ ਕਮਾਦੀ ਸੰਘਣੀ
343
ਮੱਝਾਂ ਦੇਵਣ ਕੱਟ
ਨੂਹਾਂ ਜੰਮਣ ਕੁੜੀਆਂ
344
ਡੱਡ ਟਪੂਸੀ ਕੰਗਣੀ
345
ਡੱਡ ਟਪ ਜਵਾਰ
ਕੋਈ ਕੋਈ ਬੂਟਾ ਬਾੜ*[4] ਦਾ
346
ਛਿੱਦੀ ਭਲੀ ਕਪਾਸ
ਜਿਨ੍ਹਾਂ ਦੇ ਛਿੱਦੇ ਇੱਖ ਨੇ
347
ਡਾਂਗੋਂ ਡਾਂਗ ਕਪਾਹ
ਲੱਠੇ ਦੀ ਬੁੱਕਲ ਮਾਰ ਕੇ
348
ਵੱਟੇ ਵੱਟ ਕਪਾਹ
ਲੇਫ ਦੀ ਬੁੱਕਲ ਮਾਰ ਕੇ
349
ਡਡ ਤਰਪ ਜਵਾਰ
ਗਿੱਠੋਂ ਉੱਤੇ ਬਾਜਰਾ
350
ਕਣਕ ਘਣੀ ਵਿਸਾਖ
ਤੀਵੀਂ ਘਣੀ ਤਾਂ ਜਾਣੀਏਂ
351
ਮੁੰਡਾ ਸੀਂਢਲ
352
ਸਾਹਨ ਕੀ ਜਾਣੇ ਰਾਹ ਨੂੰ
353
ਡੰਡ ਟਪ ਜਵਾਰ
ਘਣੀ ਕਣਕ
ਉੱਠ ਬਹੇ ਬੰਨਵਾੜ**[6]
354
ਜਿਸ ਨੇ ਵਾਹ ਕਮਾਈ
ਤੂੰ ਕਿਊਂ ਆਪਣੀ ਖੇਤੀ ਅੰਦਰ
355
ਆਪੇ ਹੀ ਖਾਹ
356
ਖਾ ਮੇਵਾ
ਸੰਜਾਈ
357
ਜ਼ਮੀਨ ਜੋ ਜਿਸ ਦੇ ਸਿਰ ਤੇ ਪਾਣੀ
358
ਜੀਹਦੇ ਸਿਰ ਤੇ ਪਾਣੀ
359
ਪਾਣੀ ਖਾਈਂ
ਜਿਤਨਾ ਪਾਈਂ
360
ਜੇ ਪਾਣੀ ਮਿਲੇ ਅੱਠੀਂ ਦਿਨੀਂ
361
ਕੀ ਕਰੂਗਾ ਉਹਨੂੰ ਕਾਲ਼
362
ਉਨ੍ਹਾਂ ਦੀ ਸੁਖੀ ਸੁੱਤੇ ਰੂਹ
363
ਮਾਘ ਨਾ ਪਾਈ ਖਾਦ
ਮਾਲਕ ਅਤੇ ਮੁਜ਼ਾਰਾ
ਦੋਵੇਂ ਨਾਸ਼ਾਦ
364
ਦੂਣਾ ਆਲੂ ਘਰ ਲੈ ਜਾਈਂ
365
ਫਸਲ ਤੇਰੀ ਖਰਾਬ ਹੋ ਜਾਣੀ
ਗੋਡੀ
366
ਉੱਥੇ ਦਾਣਾ ਹੁੰਦਾ ਚੰਗਾ
367
ਓਨੀ ਡੋਡੀ
368
ਤੂੰ ਚੁਗਣ ਕੀ ਆਈ ਕਪੱਤੀ
369
ਗੋਡੀਆਂ ਦੇਹ ਸੰਵਾਰ
ਤਮਾਖੂ ਗੋਡੀਆਂ ਬਹੁਤ ਦੇਹ
370
ਤਾਂ ਫਿਰ ਇਖ ਬਹੁਤ ਸੁਖ ਪਾਵੇ
ਵਾਢੀ ਤੇ ਗਹਾਈ
371
372
ਜਦ ਜਾਣੇਂ ਪੱਕ ਜਾਏ
ਜੇ ਤੂੰ ਰਿਹਾ ਸੋਚਦਾ
373
ਜੇਠ ਨਾ ਚਾਈਆਂ
374
ਜੱਟਾ ਕੱਚੀ ਪੱਕੀ ਨਾ ਦੇਖ
375
ਜੇ ਰਹਿਣ ਵਿਸਾਖ
376
ਛੋਲੇ ਲਈਏ ਗਾਹ
377
ਜੌਂ ਲੁਣੀਏ ਢਲੇ
378
ਵਕਤ-ਵਕਤ ਪਰ ਕਾਟ ਗਵਾਰ
379
ਘਾਟਾ ਪਵੇ ਤਾਂ ਮੈਂਥੋਂ ਪਾ
380
381
ਤੇ ਬਾਜਰਾ ਗਹੇ
382
ਮਣ ਮਾਣੀ ਵਾਧਾ ਪਾਏ
383
ਸਾਂਝੀ ਛੱਜ ਕਰੇਂਦਾ ਅੱਗੇ
384
ਇਨ੍ਹੀਂ ਮਹੀਨੇ ਨਾ ਵਸਾਏ
385
ਫਸਲ ਗਾਹਿਆਂ
ਫ਼ਸਲਾਂ
ਕਣਕ
386
ਘਰ ਸਤਵੰਤੀ ਨਾਰ
ਘੋੜਾ ਹੋਵੇ ਚੜ੍ਹਨ ਨੂੰ
387
ਘਰ ਸੁਲੱਖਣੀ ਨਾਰ
ਚੌਥੀ ਪੀਠ ਤੁਰਕ ਕੀ
388
ਭਾਵੇਂ ਹੋਵੇ ਕਹਿਰ
ਖਾਈਏ ਕਣਕ
389
ਭਾਵੇਂ ਝੁੱਗੀ ਹੋਵੇ
ਖਾਈਏ ਕਣਕ
390
ਮੰਦੀ ਪਏ ਕਪਾਹ
ਕਪਾਹ
391
ਜੁਆਰ ਖਵਾਰ
392 ਕਪਾਹ ਛੁੱਟੀ ਜਿੱਥੇ ਸਾਰੀ ਓਥੇ ਲੁੱਟੀ 393 ਜੇ ਕੰਤਾ ਤੇਰੇ ਧਨ ਘਣਾ ਗਾੜੀ ਕਰਲੈ ਦੋ ਜੇ ਕੰਤਾ ਤੇਰੇ ਰਿਣ ਘਣਾ ਖੇਤ ਮੇਂ ਬਾੜੀ ਬੋ 394 ਕਮਾਦ ਚਲ਼ੇ ਕਪਾਹ ਮਲ੍ਹੇ 395 ਜੇ ਚਾਹੇ ਕਿਰਸਾਣ ਅਨਾਜ ਘਣਾ ਤੇ ਬੋ ਦੇ ਸੌਂ ਚਣਾ | ਛੋਲੇ 396 ਜੱਟ ਕੀ ਜਾਣੇ ਰਾਹ ਮਾਂਹ ਕੀ ਜਾਣੇ ਘਾਹ ਚਣਾ ਕੀ ਜਾਣੇ ਵਾਹ 397 ਬੀਜਾਂ ਵਿੱਚੋਂ ਬੀਜ ਚੰਗੇਰਾ ਚਾਵਲ ਕਣਕ ਚਣਕ** ਅਛੇਰਾ 398 ਸੌ ਮਰ ਚਣਾ। ਚੇਤ ਹੁੰਦਾ ਘਣਾ ਕਮਾਦ 399 ਇਖ ਬਿਨਾਂ ਕੈਸੀ ਖੇਤੀ ਜੈਸੇ ਜਮਨਾ ਕੀ ਰੇਤੀ
- ਬਾੜੀ-ਕਪਾਹ **ਚਣਕ-ਛੋਲੇ
400
ਧਾਨ ਢਹੇ ਤਾਂ ਵੱਸੇ ਘਰ
ਕਮਾਦ ਢਹੇ ਤਾਂ ਮਾਮਲੇ ਦਾ ਡਰ
401
ਦਿਨੇ ਕਮਾਦੀ ਚੰਗੀ ਭਲੀ
ਰਾਤ ਕਮਾਦੀ ਹਰ ਲਈ
ਚੀਣਾ ਕੰਗਣੀ ਬੀਜੋ ਭਾਈ
ਨਹੀਂ ਕਮਾਦੀ ਕਰਨੀ
ਧਾਨ
402
ਖੇਤੀ ਧਾਈਂ*
ਤੇ ਭੋਂ ਨਿਆਈਂ
403
ਢੇਰ ਨਿਆਈਂ
ਪਾਣੀ ਧਾਈਂ
ਜਿਤਨਾ ਪਾਈਂ
ਉਤਨਾ ਖਾਈਂ
404
ਧਾਨ ਕਹੇ ਮੈਂ ਹੂੰ ਸੁਲਤਾਨ
ਆਏ ਗਏ ਕਾ ਰਾਖੂੰ ਮਾਨ
ਜੋ ਕੋਈ ਮੇਰੇ ਚਾਵਲ ਕਰੇ
ਤੋ ਘੀ ਬੂਰਾ ਤਰਤਾ ਫਿਰੇ
405
ਕਣਕ ਡਿੱਗੇ ਕੰਬਖਤ ਦੀ
ਝੋਨਾ ਡਿੱਗੇ ਬਖਤਾਵਰ ਦਾ
ਮਾਂਹ
406
ਜੇ ਨਾ ਦਾਲ ਮਹਾਂ ਦੀ ਹੁੰਦੀ
ਬਾਣੀਏ ਦੀ ਔਲਾਦ ਨਾ ਹੁੰਦੀ
407
ਜੱਟ ਕੀ ਜਾਣੇ ਰਾਹ
ਮਾਂਹ ਕੀ ਜਾਣੇ ਘਾ
- ਧਾਈਂ-ਧਾਨ
408
ਫਗਣ ਜਿਹੀ ਚਰੀ ਨਾ ਚਰੀ
ਮੋਠ
409
ਗੇਹੂੰ ਰਾਜ਼ੀ ਕਿਆਰਿਆਂ
ਗੋਕਾ ਤੋ ਸੁਕੇ ਮੇਂ ਰਾਜ਼ੀ
ਮੂੰਗ
410
ਹਾੜ੍ਹ ਮਕਈ ਸੰਵਾਰ
ਭਾਦੋਂ ਮਾਂਹ ਤੇ ਮੂੰਗ ਗੱਡ
ਮੱਕੀ
411
ਡਾਂਗੋਂ ਡਾਂਗ ਕਪਾਹ
ਰਜਾਈ ਦੀ ਬੁੱਕਲ ਮਾਰ ਕੇ
412
ਡਾਂਗੋਂ ਡਾਂਗ ਕਪਾਹ
ਲੈਫ ਦੀ ਬੁੱਕਲ ਮਾਰ ਕੇ
ਪੈਲੀ ਵਿੱਚੋਂ ਜਾਹ
ਪਸ਼ੂ
ਬਲਦ
413
ਬੂਰੀ ਹੋਵੇ ਮੱਝ ਤੇ ਚਾਟੀ ਠਣਕਦੀ
ਜੱਟੀ ਲਿਆਵੇ ਰੋਟੀ ਪੈਰੋਂ ਛਣਕਦੀ
ਬਲਦਾਂ ਦੀ ਇੱਕ ਜੋੜੀ ਕੋਠੀ ਕਣਕ ਦੀ
ਨਿੱਮਾ-ਨਿੱਮਾ ਵੱਸੇ ਮੀਂਹ ਤਾਂ ਜਿਮੀਂ ਫਰੋਲੀਏ
414
ਜੀਹਨੇ ਸਾਰਾ ਮੁਲਕ ਵਸਾਇਆ
415
ਸੰਢਿਆਂ ਵਾਲ਼ਾ ਹਾਏ-ਹਾਏ
416
ਉਹਨੂੰ ਧਨ ਦੀ ਕੀ ਪ੍ਰਵਾਹ
417
ਉਹਨੇ ਜੋਤਰਾ ਕਦੋਂ ਲਾਇਆ
418
ਉਹਦੇ ਕਰਮ ਵੀ ਮਾੜੇ
419
ਉੱਗੇ ਦਿਭ ਤੇ ਕਾਹੀ
420
ਇਹ ਕੀ ਕੀਤੋ ਈ ਮੇਰਿਆ ਰੱਬਾ
421
ਧੀ ਘਰਾਣੇ ਦੀ
422
ਛੱਤੀ ਰੋਗ
423
ਚਾਰ ਕੋਹ ਅਗੇਰੇ ਜਾਈਂ
424
ਭਾਵੇਂ ਦਸ ਕੋਹ ਅੱਗੇ ਜਾਈਂ
425
ਘਾਟਾ ਕਦੇ ਨਾ ਪਾ
426
ਸੌਦਾ ਕਰਲੋ ਉਰਲੇ ਪਾਰ
427
ਮਰਦ ਮੁਛਾਲਾ
428
ਤੇ ਜੱਟ ਖਾਹਰਾ
429
ਖਰੀਦ ਲਓ ਨਾ ਹੋਸੀ ਬੁਰਾ
430
ਪਤਲੀ ਪੂਛ ਤੇ ਬੈਂਗਣ ਖੁਰਾ
431
ਬੱਗਾ ਚਿੱਟਾ ਢੂੰਡ ਲਿਆਈਂ
ਮੱਝ
432
ਘੋੜੀਆਂ ਘਰੀਂ ਸੁਲਤਾਨਾਂ
433
ਉਹ ਸਭ ਤੋਂ ਚੰਗੇਰਾ
434
ਰੰਨ ਜੱਟੀ
435
ਗਾਂ ਤੀਜੇ ਡੂਮਾਂ ਦੀਜੇ
436
ਦਾੜ੍ਹੀ ਵਾਲੀ ਰੰਨ
ਤਿੰਨੇ ਚੀਜ਼ਾਂ ਛੋਡ ਕੇ
437
ਮੁੱਖ ਸੁੰਦਰ ਮਰਦ
ਰੂਪ ਸੁੰਦਰ ਗੋਰੀ
438
ਸੁੰਮ ਬਾਂਕੇ ਘੋੜੀਆਂ
ਮੁੱਛ ਬਾਂਕੀ ਮਰਦ ਸੋਹੇ
ਨੈਣ ਬਾਂਕੇ ਗੋਰੀਆਂ