ਵਰਤੋਂਕਾਰ:Benipal hardarshan/MP
ਦਿੱਖ
Page ਫਰਮਾ:Main page/styles.css has no content. Page ਫਰਮਾ:Main page/header/styles.css has no content.
ਵਿਕੀਸਰੋਤ ਉੱਤੇ ਤੁਹਾਡਾ ਸਵਾਗਤ ਹੈ,
ਇੱਕ ਮੁਫ਼ਤ ਕਿਤਾਬ-ਘਰ ਜਿਸ ਵਿੱਚ ਤੁਸੀਂ ਵੀ ਵਾਧਾ ਕਰ ਸਕਦੇ ਹੋ।
ਪੰਜਾਬੀ ਵਿੱਚ 1,691 ਲਿਖਤਾਂ ਹਨ।
ਜੁਲਾਈ ਦੀ ਵਿਸ਼ੇਸ਼ ਲਿਖਤ
"ਸੋਹਣੀ ਮਹੀਵਾਲ" (ਲੇਖਕ: ਕਾਦਰਯਾਰ)
ੴ ਸਤਿਗੁਰਪ੍ਰਸਾਦ॥
ਅਵਲ ਆਖ਼ਰ ਰੱਬ ਨੂੰ ਲਾੲਕਿ ਸਿਫ਼ਤ ਕਰੀਮ॥ ਨੂਰੋਂਪਾਕੀ ਇਸ਼ਕ ਦੀ ਪਾਲੀ ਰੋਜ਼ ਰਹੀਮ॥ ਸਰਵਰ ਕੀਤਾ ੲਸ਼ਿਕ ਤੋਂ ਹੱਦ ਪਈ ਵਿਚ ਮੀਮ॥ ਕੁਲ ਖਜ਼ਾਨੇ ਓਸਨੂੰ ਬਕਸ਼ੇ ਰੱਬ ਰਹੀਮ॥ ੲਸ਼ਿਕ ਅਜਿਹਾ ਪਾਲ ਨਾ ਲਾੲਕਿ ਉਸਨੂੰ ਜੋ॥ ਰੱਬ ਚਲਾਈ ਹੱਕਦੀ ਇਸ਼ਕ ਕਹਾਣੀ ਸੋੋ॥ ਲੱਜ਼ਤ ਏਹੋ ਇਸ਼ਕਦੀ ਜਾਣੇ ਨਾਲ ਦਿਲੇ॥ ਇਸ਼ਕ ਬੈਹ੍ਰ ਦੋ ਰਾਹ ਥੀਂ ਝਬਦੇ ਰੱਬ ਮਿਲੇ॥ ਜਿਸਨੂੰ ਲਾਗ ਨ ਇਸ਼ਕ ਦੀ ਸੋ ਖ਼ਰ ਭਾਰ ਭਲੇ॥ ਪਰ ਸਾਹਿਬ ਮਿਲਦਾ ਕਾਦਰਾ ਅੰਦਰ ਇਸ਼ਕ ਦਿਲੇ॥ ਜਿਸ ਦਿਨ ਯੂਸਫ਼ ਜੰਮਿਆ ਹੋਯਾ ਇਸ਼ਕ ਤਦੋਂ॥ ਪਰ ਜ਼ਾਹਿਰ ਵਿੱਚ ਜਹਾਨ ਦੇ ਹੋਯਾ ਇਸ਼ਕ ਤਦੋਂ॥ ਫੇਰ ਜਹਾਨੋਂ ਟੁਰਗਿਆ ਮਿਰਜ਼ਾ ਹੋਯਾ ਜਦੋਂ॥ ਉਸਨੂੰ ਪੁੱਛੋ ਕਾਦਰਾ ਹੋਯਾ ਫੇਰ ਕਦੋਂ ਨੇਕ ਜ਼ਮਾਨੇ ਸੱਚਦੇ ਅੱਗੇ ਹੋਈ ਗੱਲ॥ ਇਸ਼ਕ ਕਮਾਯਾ ਆਸ਼ਕਾਂ ਪਈ ਜਹਾਨੀਂ ਹੱਲ॥ ਲਾਖਾਂ ਮਾਲ ਜਹਾਨ ਥੀਂ ਕੀ ਤਿਨਾਂ ਦਾ ਮੁੱਲ॥ ਜਦ ਹੁੰਦੇ ਆਸ਼ਕ ਕਾਦਰਾ ਮਤਲਬ ਜਾਂਦੇ ਖੁੱਲ॥ ਪਰ ਇਸ਼ਕ ਪਿਯਾਲਾ ਜੈਹਿਰ ਦਾ ਪੀਵਣ ਮੁਸ਼ਕਿਲ ਹੈ॥ ਜਿਸ ਕਿਸ ਪੀਤਾ ਪਹੁੰਚਕੇ ਵਿਚੇ ਹਾਲ ਗਹੇ॥ਅਧੂਰੀਆਂ ਕਿਤਾਬਾਂ
- ਜ਼ਫ਼ਰਨਾਮਾ ਸਟੀਕ
- ਇੰਡੈਕਸ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf - 2004
- ਜੰਗਨਾਮਾ ਸ਼ਾਹ ਮੁਹੰਮਦ
- ਸਰਦਾਰ ਹਰੀ ਸਿੰਘ
- ਪੂਰਨ ਭਗਤ ਲਾਹੌਰੀ
- ਕਿੱਸਾ ਹੀਰ ਲਾਹੌਰੀ
- ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ
- ਏਸ ਜਨਮ ਨਾ ਜਨਮੇ - ਸੁਖਪਾਲ
- Rubaiyat Omar Khayyam - 1894
- ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ
- ਪੰਚ ਤੰਤ੍ਰ (1925)
- ਕੁਰਾਨ ਮਜੀਦ (1932)
- ਡਰਪੋਕ ਸਿੰਘ (1895)
ਟ੍ਰਾਂਸਕਲੂਸ਼ਨ ਬਾਕੀ
ਸੰਪੂਰਨ ਕਿਤਾਬਾਂ
ਲੇਖਕ ਸ਼ਾਹ ਹੁਸੈਨ
ਜੂਲੀਅਸ ਸੀਜ਼ਰ (1978)ਲੇਖਕ ਵਿਲੀਅਮ ਸ਼ੇਕਸਪੀਅਰ
ਸੋਹਣੀ ਮਹੀਂਵਾਲ (1912)ਲੇਖਕ ਕਾਦਰਯਾਰ
ਸ਼ੇਖ਼ ਚਿੱਲੀ ਦੀ ਕਥਾ (1895)ਲੇਖਕ ਲਾਲਾ ਬਿਹਾਰੀਲਾਲ
ਬਾਰਾਂਮਾਹ (1905)ਲੇਖਕ ਹਦਾਇਤੁੱਲਾ
ਝਗੜਾ ਸੁਚੱਜੀ ਤੇ ਕੁਚੱਜੀ ਨਾਰ ਦਾ (1910)ਲੇਖਕ ਭਾਈ ਇੰਦਰ ਸਿੰਘ
ਮੈਕਬੈਥ (1606)ਲੇਖਕ ਸ਼ੇਕਸਪੀਅਰ
ਪੰਜਾਬੀ ਕੈਦਾ (2018)ਲੇਖਕ ਚਰਨ ਪੁਆਧੀ
ਯਾਦਾਂ (1945)ਲੇਖਕ ਰਘਬੀਰ ਸਿੰਘ 'ਬੀਰ'
ਆਡੀਓਬੁਕਸ
ਲੇਖਕ ਲਿਉ ਤਾਲਸਤਾਏ
ਬੁਝਦਾ ਦੀਵਾ (1944)ਲੇਖਕ ਕਰਤਾਰ ਸਿੰਘ 'ਸਾਹਣੀ'
ਰੇਤ ਦੇ ਘਰ (2019)ਲੇਖਕ ਪਰਮਜੀਤ ਮਾਨ
ਪੰਜਾਬ ਦੇ ਲੋਕ ਨਾਇਕ (2019)ਲੇਖਕ ਸੁਖਦੇਵ ਮਾਦਪੁਰੀ
ਜਿਨ੍ਹਾਂ ਵਣਜ ਦਿਲਾਂ ਦੇ ਕੀਤੇ (2013)ਲੇਖਕ ਸੁਖਦੇਵ ਮਾਦਪੁਰੀ
ਪਾਦਰੀ ਸੇਰਗਈ (2005)ਲੇਖਕ ਲਿਉ ਤਾਲਸਤਾਏ
ਐਂਤਨ ਚੈਖਵ ਦੀਆਂ ਕਹਾਣੀਆਂਲੇਖਕ ਐਂਤਨ ਚੈਖਵ
ਓ. ਹੈਨਰੀ ਦੀਆਂ ਕਹਾਣੀਆਂਲੇਖਕ ਓ ਹੈਨਰੀ