ਵਿਕੀਸਰੋਤ:ਵਿਕੀਸਰੋਤ ਮੁਕਾਬਲਾ
ਦਿੱਖ
ਵਿਕੀਸਰੋਤ ਮਹਾਂ ਮੁਕਾਬਲਾ |
2018-19 | 2019-20 |
21 ਦਿਸੰਬਰ 2018 - 31 ਜਨਵਰੀ 2019 ਤੋਂ ਵਿਕੀਸਰੋਤ ਮੁਕਾਬਲਾ ਕਿੱਤਾ ਜਾਵੇਗਾ ਜਿਸ ਵਿੱਚ ਮੁਨਿਸਿਪਲ ਲਾਇਬ੍ਰੇਰੀਦੀ ਦੀ ਕਿਤਾਬਾਂ ਦੀ ਪ੍ਰੂਫ਼ਰੀਡਿੰਗ ਮੁਕਾਬਲਾ ਕਿੱਤਾ ਜਾਵੇਗਾ।
ਕੰਟੈਸਟ ਦੇ ਰੂਲ
[ਸੋਧੋ]- ਪ੍ਰੂਫ਼ਰੀਡਿੰਗ ਵਿੱਚ ਟੈਕਸਟ ਦੇ ਵਿੱਚ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਅਤੇ ਉਸਦੇ ਚਿੱਤਰ ਨਾਲ ਸੱਭ ਕੁੱਝ ਮਿਲਦਾ ਹੋਣਾ ਚਾਹੀਦਾ ਹੈ।
- ਬੇਸਿਕ ਫਾਰਮੈਟਿੰਗ ਠੀਕ ਹੋਣੀ ਚਾਹੀਦੀ ਹੈ।
- ਸਿਰਫ਼ ਓ ਸੀ ਆਰ ਕਿੱਤਾ ਗਿਆ ਟੈਕਸਟ ਜਾਂ ਬਿਨਾਂ ਗਲਤੀਆਂ ਕੱਢੇ ਸਫ਼ਾ ਪ੍ਰੂਫ਼ਰੀਡ ਕਰਨਾ ਕੰਟੈਸਟ ਵਿੱਚ ਮਨਜ਼ੂਰ ਨਹੀਂ ਹੋਵੇਗਾ।
ਜੂਰੀ ਲਈ
[ਸੋਧੋ]- ਸਿੱਧਾ ਗਲਤ ਨਾ ਕਿੱਤਾ ਜਾਵੇ, ਸੰਪਾਦਕ ਨੂੰ 3 ਵਾਰਨਿੰਗ ਦੇਕੇ ਹੀ ਉਸਦੇ ਪੇਜ ਗਲਤ ਕਿੱਤੇ ਜਾਣ. ਕੋਸ਼ਿਸ਼ ਸਿਖਾਉਣ ਦੀ ਅਤੇ ਗਲਤੀ ਦੱਸਕੇ ਸੁਧਾਰ ਕਰਵਾਉਣ ਦੀ ਹੋਵੇ।
- 4 ਜੂਰੀ ਮੈਂਬਰ ਇਸ ਕੰਟੈਸਟ ਲਈ ਨਿਯੁਕਤ ਕਿੱਤੇ ਜਾਉਂਗੇ।
- ਜੇ ਜੂਰੀ ਇਸ ਵਿੱਚ ਭਾਗ ਲੈਣਾ ਚਾਹੇ ਤਾਂ, ਉੰਨਾਂ ਦੀ ਕਿਤਾਬ ਕੋਈ ਹੋਰ ਚੈਕ ਕਰੇ.
ਹੋਰ ਜਾਣਕਾਰੀ
[ਸੋਧੋ]- ਕਿਤਾਬਾਂ ਦੀ ਸੂਚੀ 20 ਤਰੀਕ ਤੱਕ ਪਾ ਦਿੱਤੀ ਜਾਵੇਗੀ।
- ਜੇ ਕੋਈ ਇੰਦੇਸਕਡਿੰਗ ਵਿੱਚ ਮਦਦ ਕਰਨਾ ਚਾਹੇ ਤਾਂ ਕਿਰਪਾ ਮੇਰੇ ਗੱਲ ਬਾਤ ਪੇਜ ਤੇ ਮੈਸੇਜ ਛੱਡ ਦਿਓ.
ਨਤੀਜਾ
[ਸੋਧੋ]- ਨਤੀਜਾ (15-28 ਫਰਵਰੀ) ਤਰੀਕ ਵਿੱਚ ਘੋਸ਼ਤ ਕਰ ਦਿੱਤਾ ਜਾਊਗਾ।
ਕਿਤਾਬਾਂ ਦੀ ਸੂਚੀ
[ਸੋਧੋ]ਵਿਕੀਸਰੋਤ:ਵਿਕੀਸਰੋਤ ਮੁਕਾਬਲਾ/ਕਿਤਾਬਾਂ ਦੀ ਸੂਚੀ
ਇਨਾਮ
[ਸੋਧੋ]ਇਨਾਮ ਪਹਿਲੇ, ਦੂਜੇ ਅਤੇ ਤੀਜੇ ਸੰਪਾਦਕ ਨੂੰ ਦਿੱਤਾ ਜਾਵੇਗਾ ਅਤੇ ਖਾਸ ਇਨਾਮ ਅੱਲਗ ਤੋਂ ਇੱਕ ਕਿਤਾਬ (ਲੱਗਭਗ 100 ਪੇਜ) ਪੂਰੇ ਕਰਨ ਵਾਲੇ ਨੂੰ ਦਿੱਤਾ ਜਾਵੇਗਾ। ਜੇ ਕਿਸੀ ਕਿਤਾਬ ਵਿੱਚ ਜਿਆਦਾ ਪੇਜ ਹੋਣ, ਉਸਨੂੰ 100 ਪੇਜ ਦੇ ਹਿਸਾਬ ਨਾਲ ਗੁਣਾ ਕਰਕੇ ਕਿਤਾਬਾਂ ਦਾ ਨੰਬਰ ਜਾਣਿਆ ਜਾਵੇਗਾ। ਇਨਾਮ ਐਮਾਜ਼ੋਨ ਦੇ ਕੂਪਨ ਦੇ ਤੌਰ 'ਤੇ ਦਿੱਤੇ ਜਾਣਗੇ। Wikilover90 (ਗੱਲ-ਬਾਤ) 16:36, 15 ਦਸੰਬਰ 2018 (IST)
- ਖ਼ਾਸ ਇਨਾਮ (ਪਹਿਲੇ ਤਿੰਨ ਵਿਜੇਤਾ ਲਈ)- ਬੱਬੂ ਮਾਨ ਦੀ ਸਾਇਨ ਕੀਤੀ ਹੋਈ ਟੀ-ਸ਼ਰਟ
- ਪਹਿਲਾ ਇਨਾਮ - 1700 ਰੁਪਏ + ਟੀ-ਸ਼ਰਟ
- ਦੂਸਰਾ ਇਨਾਮ - 1300 ਰੁਪਏ + ਟੀ-ਸ਼ਰਟ
- ਤੀਜਾ ਇਨਾਮ - 1000 ਰੁਪਏ + ਟੀ-ਸ਼ਰਟ
- ਕੌਂਸੋਲੇਸ਼ਨ ਇਨਾਮ (ਚੋਥੇ, ਪੰਜਵੇਂ, ਛੇਵੇਂ, ਸੱਤਵੇਂ) - ਵਿਕੀਸਰੋਤ ਬੋਤਲ + ਟੀ-ਸ਼ਰਟ
- ਘੱਟੋ-ਘੱਟ 100 ਪੇਜ ਪਰੂਫ਼ਰੀਡ ਕਰਨ ਵਾਲਿਆਂ ਲਈ ਇਨਾਮ - ਵਿਕੀਸਰੋਤ ਟੀ-ਸ਼ਰਟ
- ਜੂਰੀ ਲਈ ਇਨਾਮ - ਵਿਕੀਸਰੋਤ ਬੋਤਲ ਅਤੇ ਟੀ-ਸ਼ਰਟ
- ਸਾਰੇ ਭਾਗ ਲੈਣ ਵਾਲਿਆਂ ਲਈ - ਸਰਟੀਫਿਕੇਟ
ਜੂਰੀ
[ਸੋਧੋ]ਵਿਕੀਸਰੋਤ:ਵਿਕੀਸਰੋਤ ਮੁਕਾਬਲਾ/ਜੂਰੀ
- ਜਿਹੜੇ ਲੋਕ ਇਸ ਕੰਟੈਸਟ ਵਿੱਚ ਸਮਾ ਦੇ ਸਕਦੇ ਹੈ, ਉਹ ਆਪਣਾ ਨਾਮ ਇੱਥੇ ਨਾਮਜ਼ਦ ਕਰਣ.Wikilover90 (ਗੱਲ-ਬਾਤ) 16:39, 15 ਦਸੰਬਰ 2018 (IST)
- Wikilover90(ਮੈਂ formatting ਵਿੱਚ ਚੈੱਕ ਕਰਨ ਲਈ ਯੋਗਦਾਨ ਦਉ ਗ਼ੀ।
- ਮੈਂ ਪਰੂਫ਼ਰੀਡਿੰਗ ਨੂੰ validate ਕਰਨ ਵਿੱਚ ਮਦਦ ਕਰ ਸਕਦਾ ਹਾਂ। 10 ਜਨਵਰੀ ਤੋਂ ਬਾਅਦ ਮੈਂ ਇਸ ਵਿੱਚ ਸਰਗਰਮ ਹੋ ਸਕਦਾ ਹਾਂ। - Satpal Dandiwal (ਗੱਲ-ਬਾਤ) 19:44, 20 ਦਸੰਬਰ 2018 (IST)
- Gaurav Jhammat (ਗੱਲ-ਬਾਤ) 20:18, 20 ਦਸੰਬਰ 2018 (IST)
- ਲਵਪ੍ਰੀਤ ਸਿੰਘ ਸਿੱਧੂ (ਗੱਲ-ਬਾਤ) 08:19, 22 ਦਸੰਬਰ 2018 (IST)
- Jagvir Kaur (ਗੱਲ-ਬਾਤ) 21:31, 23 ਦਸੰਬਰ 2018 (IST)
- Satdeep Gill (ਗੱਲ-ਬਾਤ) 08:25, 24 ਦਸੰਬਰ 2018 (IST)
- Nitesh Gill (ਗੱਲ-ਬਾਤ) 22:55, 27 ਦਸੰਬਰ 2018 (IST)
- Hardarshan Benipal 23:03, 3 ਜਨਵਰੀ 2019 (IST)
ਭਾਗ ਲੈਣ ਵਾਲੇ
[ਸੋਧੋ]- ਲਵਪ੍ਰੀਤ ਸਿੰਘ ਸਿੱਧੂ (ਗੱਲ-ਬਾਤ) 12:26, 17 ਦਸੰਬਰ 2018 (IST)
- Hardarshan Benipal 21:59, 18 ਦਸੰਬਰ 2018 (IST)
- Shivali tiwari (ਗੱਲ-ਬਾਤ) 02:42, 20 ਦਸੰਬਰ 2018 (IST)
- ਨਿਸ਼ਾਨ ਸਿੰਘ ਵਿਰਦੀ
- Jagseer01 (ਗੱਲ-ਬਾਤ) 21:27, 22 ਦਸੰਬਰ 2018 (IST)
- Kaur Nirmaljit (ਗੱਲ-ਬਾਤ) 12:46, 23 ਦਸੰਬਰ 2018 (IST)
- (Mr.Mani Raj Paul (ਗੱਲ-ਬਾਤ) 13:20, 24 ਦਸੰਬਰ 2018 (IST))
- ਕੁਲਜੀਤ ਸਿੰਘ ਖੁੱਡੀ (ਗੱਲ-ਬਾਤ) 18:10, 11 ਜਨਵਰੀ 2019 (IST)
- Gurdeep Singh Somal (ਗੱਲ-ਬਾਤ) 19:15, 11 ਜਨਵਰੀ 2019 (IST)
- ਅਰਸ਼ 'ਸਮਾਇਲੀ' (ਗੱਲ-ਬਾਤ) 19:18, 11 ਜਨਵਰੀ 2019 (IST)
- ਗੁਰਦੀਪ ਕੌਰ (ਗੱਲ-ਬਾਤ) 21:18, 11 ਜਨਵਰੀ 2019 (IST)
- ਸੀਤਾ (ਗੱਲ-ਬਾਤ) 21:20, 11 ਜਨਵਰੀ 2019 (IST)
- ਗੀਤਾ (ਗੱਲ-ਬਾਤ) 21:22, 11 ਜਨਵਰੀ 2019 (IST)
- ਸੰਗੀਤਾ ਮਾਥੁਰ (ਗੱਲ-ਬਾਤ) 12:13, 15 ਜਨਵਰੀ 2019 (IST)
- ਹਰਦੀਪ ਕੌਰ (ਗੱਲ-ਬਾਤ) 14:14, 15 ਜਨਵਰੀ 2019 (IST)
- ਰਮਨਦੀਪ ਸਿੰਘ (ਗੱਲ-ਬਾਤ) 14:15, 15 ਜਨਵਰੀ 2019 (IST)
- ਕੌਰ ਨਵਦੀਪ (ਗੱਲ-ਬਾਤ) 14:16, 15 ਜਨਵਰੀ 2019 (IST)
- ਪਰਵੀਨ ਸਿੰਘ (ਗੱਲ-ਬਾਤ) 14:19, 15 ਜਨਵਰੀ 2019 (IST)
- ਦੀਪਕ ਅਜ਼ੀਜ਼ (ਗੱਲ-ਬਾਤ) 21:19, 15 ਜਨਵਰੀ 2019 (IST)
- Sukhveer Singh Gill (ਗੱਲ-ਬਾਤ) 17:21, 17 ਜਨਵਰੀ 2019 (IST)
- shivali tiwari
- Amrinder 7729
- Shubhamattri0789
- Sanamdeep Singh
- Rorki amandeep sandhu (ਗੱਲ-ਬਾਤ) 17:35, 19 ਜਨਵਰੀ 2019 (IST)
- Dugal harpreet (ਗੱਲ-ਬਾਤ) 17:38, 19 ਜਨਵਰੀ 2019 (IST)
- Satdeep Gill (ਗੱਲ-ਬਾਤ) 00:34, 21 ਜਨਵਰੀ 2019 (IST)
- Charan Gill (ਗੱਲ-ਬਾਤ) 11:32, 21 ਜਨਵਰੀ 2019 (IST)
- Charan panag (ਗੱਲ-ਬਾਤ) 20:48, 21 ਜਨਵਰੀ 2019 (IST)
- Satlok panag (ਗੱਲ-ਬਾਤ) 21:00, 21 ਜਨਵਰੀ 2019 (IST)
- Gill Prabhnoor (ਗੱਲ-ਬਾਤ) 21:28, 21 ਜਨਵਰੀ 2019 (IST)
- Ivjot singh (ਗੱਲ-ਬਾਤ) 07:36, 22 ਜਨਵਰੀ 2019 (IST)
- R Deep Ramandeep (ਗੱਲ-ਬਾਤ) 09:47, 25 ਜਨਵਰੀ 2019 (IST)
- Gurpal salana (ਗੱਲ-ਬਾਤ) 12:39, 28 ਜਨਵਰੀ 2019 (IST)
- ਸੁਖਪ੍ਰੀਤ ਕੌਰ ਪੰਜਾਬੀ (ਗੱਲ-ਬਾਤ) 21:26, 28 ਜਨਵਰੀ 2019 (IST)