ਵਿਕੀਸਰੋਤ:ਵਿਕੀਸਰੋਤ ਮਹਾਂ ਮੁਕਾਬਲਾ 2019-20

ਵਿਕੀਸਰੋਤ ਤੋਂ
Jump to navigation Jump to search
ਵਿਕੀਰੋ ਹਾਂ ਮੁਕਾਲਾ
2018-192019-20

ਮੁਕਾਬਲੇ ਦੇ ਨਿਯਮ

 • ਪ੍ਰੂਫ਼ਰੀਡਿੰਗ ਵਿੱਚ ਟੈਕਸਟ ਦੇ ਵਿੱਚ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਅਤੇ ਉਸਦੇ ਚਿੱਤਰ ਨਾਲ ਸੱਭ ਕੁੱਝ ਮਿਲਦਾ ਹੋਣਾ ਚਾਹੀਦਾ ਹੈ।
 • ਮੁੱਢਲੀ ਫਾਰਮੈਟਿੰਗ ਠੀਕ ਹੋਣੀ ਚਾਹੀਦੀ ਹੈ।
 • ਸਿਰਫ਼ OCR ਕਿੱਤਾ ਗਿਆ ਟੈਕਸਟ ਜਾਂ ਬਿਨਾਂ ਗਲਤੀਆਂ ਕੱਢੇ ਸਫ਼ਾ ਪ੍ਰੂਫ਼ਰੀਡ ਕਰਨਾ ਕੰਟੈਸਟ ਵਿੱਚ ਮਨਜ਼ੂਰ ਨਹੀਂ ਹੋਵੇਗਾ।

1 ਦਿਸੰਬਰ 2019 - 29 ਫਰਵਰੀ 2020 ਤੋਂ ਵਿਕੀਸਰੋਤ ਮੁਕਾਬਲਾ ਕਿੱਤਾ ਜਾਵੇਗਾ ਜਿਸ ਵਿੱਚ ਹੈਰੀਟੇਜ ਗਲੈਮ ਦੀ ਕਿਤਾਬਾਂ ਦੀ ਪ੍ਰੂਫ਼ਰੀਡਿੰਗ ਮੁਕਾਬਲਾ ਕਿੱਤਾ ਜਾਵੇਗਾ।

ਕੰਟੈਸਟ ਦੇ ਰੂਲ[ਸੋਧੋ]

 • ਪ੍ਰੂਫ਼ਰੀਡਿੰਗ ਵਿੱਚ ਟੈਕਸਟ ਦੇ ਵਿੱਚ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਅਤੇ ਉਸਦੇ ਚਿੱਤਰ ਨਾਲ ਸੱਭ ਕੁੱਝ ਮਿਲਦਾ ਹੋਣਾ ਚਾਹੀਦਾ ਹੈ।
 • ਬੇਸਿਕ ਫਾਰਮੈਟਿੰਗ ਠੀਕ ਹੋਣੀ ਚਾਹੀਦੀ ਹੈ।
 • ਸਿਰਫ਼ ਓ ਸੀ ਆਰ ਕਿੱਤਾ ਗਿਆ ਟੈਕਸਟ ਜਾਂ ਬਿਨਾਂ ਗਲਤੀਆਂ ਕੱਢੇ ਸਫ਼ਾ ਪ੍ਰੂਫ਼ਰੀਡ ਕਰਨਾ ਕੰਟੈਸਟ ਵਿੱਚ ਮਨਜ਼ੂਰ ਨਹੀਂ ਹੋਵੇਗਾ।

ਨਤੀਜਾ[ਸੋਧੋ]

 • ਨਤੀਜਾ 20-31 ਮਾਰਚ, 2020 ਤਰੀਕ ਤੱਕ ਘੋਸ਼ਿਤ ਕਰ ਦਿੱਤਾ ਜਾਵੇਗਾ ।

ਕਿਤਾਬਾਂ[ਸੋਧੋ]

ਵਿਕੀਸਰੋਤ:ਵਿਕੀਸਰੋਤ ਮਹਾਂ ਮੁਕਾਬਲਾ 2019-20/ਕਿਤਾਬਾਂ ਦੀ ਸੂਚੀ

ਇਨਾਮ[ਸੋਧੋ]

ਪਹਿਲਾ ਇਨਾਮ - 3000(ਐਮਾਜ਼ੋਨ ਕੂਪਨ)
ਦੂਜਾ ਇਨਾਮ - 2000(ਐਮਾਜ਼ੋਨ ਕੂਪਨ)
ਤੀਜਾ ਇਨਾਮ - 1000(ਐਮਾਜ਼ੋਨ ਕੂਪਨ)
ਪਹਿਲੇ ਦਸ ਸੰਪਾਦਕਾਂ ਲਈ ਟੋਟ ਬੈਗ
200 ਪੰਨੇ ਪ੍ਰੂਫ਼ਰੀਡ ਕਰਨ ਤੇ - ਵਿਕੀਸਰੋਤ ਕੱਪ
500 ਪੰਨੇ ਪ੍ਰੂਫ਼ਰੀਡ ਕਰਨ ਤੇ - ਵਿਕੀਸਰੋਤ ਹੁੱਡੀ
ਸਾਰੇ ਭਾਗ ਲੈਣ ਵਾਲਿਆਂ ਲਈ ਸਰਟੀਫੀਕੇਟ

ਜੂਰੀ[ਸੋਧੋ]

 • ਸਿੱਧਾ ਗਲਤ ਨਾ ਕੀਤਾ ਜਾਵੇ
 • ਸੰਪਾਦਕ ਨੂੰ 3 ਵਾਰ ਵਾਰਨਿੰਗ ਦੇਕੇ ਹੀ ਉਸਦੇ ਪੇਜ ਗਲਤ ਕੀਤੇ ਜਾਣ।
 • ਕੋਸ਼ਿਸ਼ ਸਿਖਾਉਣ ਦੀ ਅਤੇ ਗਲਤੀ ਦੱਸ ਕੇ ਸੁਧਾਰ ਕਰਵਾਉਣ ਦੀ ਹੋਵੇ।

ਜੂਰੀ ਲਈ ਨਿਯੁਕਤ ਕੀਤੇ ਗਏ ਨਾਮ ਹੇਠ ਹਨ:-

 1. Benipal hardarshan
 2. Wikilover90
 3. Satdeep Gill
 4. Rajdeep ghuman
 5. Harkawal Benipal
 6. Dugal harpreet
 7. Armaan kakrala
 8. ਨਿਸ਼ਾਨ ਸਿੰਘ ਵਿਰਦੀ

ਸੂਚਨਾ- ਜੇ ਕੋਈ ਜੂਰੀ ਵਿਚ ਸ਼ਾਮਿਲ ਹੋਣਾ ਚਾਉਂਦਾ ਹੈ ਤਾਂ ਆਪਣਾ ਨਾਮ ਲਿੱਖ ਸਕਦਾ ਹੈ।

ਭਾਗ ਲੈਣ ਵਾਲੇ[ਸੋਧੋ]

 1. Talk 21:41, 1 ਦਸੰਬਰ 2019 (IST)Reply[ਜੁਆਬ ਦਿਉ]
 2. ਕੁਲਜੀਤ ਸਿੰਘ ਖੁੱਡੀ (ਗੱਲ-ਬਾਤ) 23:21, 30 ਨਵੰਬਰ 2019 (IST)Reply[ਜੁਆਬ ਦਿਉ]
 3. Gurtej Chauhan (ਗੱਲ-ਬਾਤ) 05:23, 1 ਦਸੰਬਰ 2019 (IST)Reply[ਜੁਆਬ ਦਿਉ]
 4. Jagseer S Sidhu (ਗੱਲ-ਬਾਤ) 06:16, 1 ਦਸੰਬਰ 2019 (IST)Reply[ਜੁਆਬ ਦਿਉ]
 5. Wikilover90 (ਗੱਲ-ਬਾਤ) 07:48, 1 ਦਸੰਬਰ 2019 (IST)Reply[ਜੁਆਬ ਦਿਉ]
 6. ਰਾਸ਼ੇ --Harnoor ghuman (ਗੱਲ-ਬਾਤ) 15:05, 1 ਦਸੰਬਰ 2019 (IST)Reply[ਜੁਆਬ ਦਿਉ]
 7. Dugal harpreet (ਗੱਲ-ਬਾਤ) 18:33, 1 ਦਸੰਬਰ 2019 (IST)Reply[ਜੁਆਬ ਦਿਉ]
 8. Gill jassu (ਗੱਲ-ਬਾਤ) 21:07, 1 ਦਸੰਬਰ 2019 (IST)Reply[ਜੁਆਬ ਦਿਉ]
 9. -Harkawal Benipal (ਗੱਲ-ਬਾਤ) 21:53, 1 ਦਸੰਬਰ 2019 (IST)Reply[ਜੁਆਬ ਦਿਉ]
 10. -Harshaan Ghuman (ਗੱਲ-ਬਾਤ) 21:53, 1 ਦਸੰਬਰ 2019 (IST)Reply[ਜੁਆਬ ਦਿਉ]
 11. ਨਿਰਾਲੇ ਦਰਸ਼ਨ --Rajdeep ghuman (ਗੱਲ-ਬਾਤ) 21:15, 2 ਦਸੰਬਰ 2019 (IST)Reply[ਜੁਆਬ ਦਿਉ]
 12. Rorki amandeep sandhu (ਗੱਲ-ਬਾਤ) 09:57, 3 ਦਸੰਬਰ 2019 (IST)Reply[ਜੁਆਬ ਦਿਉ]
 13. ਪਰਵਿੰਦਰ ਕੌਰ (ਗੱਲ-ਬਾਤ) 13:04, 4 ਦਸੰਬਰ 2019 (IST)Reply[ਜੁਆਬ ਦਿਉ]
 14. Gill harmanjot (ਗੱਲ-ਬਾਤ) 22:45, 6 ਦਸੰਬਰ 2019 (IST)Reply[ਜੁਆਬ ਦਿਉ]
 15. ਨਿਸ਼ਾਨ ਸਿੰਘ ਵਿਰਦੀ (ਗੱਲ-ਬਾਤ)
 16. Bablu gill (ਗੱਲ-ਬਾਤ) 08:20, 27 ਦਸੰਬਰ 2019 (IST)Reply[ਜੁਆਬ ਦਿਉ]
 17. Gurpreet benipal (ਗੱਲ-ਬਾਤ) 20:50, 28 ਦਸੰਬਰ 2019 (IST)Reply[ਜੁਆਬ ਦਿਉ]
 18. Arsh randiala (ਗੱਲ-ਬਾਤ) 02:46, 30 ਦਸੰਬਰ 2019 (IST)Reply[ਜੁਆਬ ਦਿਉ]
 19. Navu mann (ਗੱਲ-ਬਾਤ) 19:30, 29 ਦਸੰਬਰ 2019 (IST)Reply[ਜੁਆਬ ਦਿਉ]
 20. Soni piwal (ਗੱਲ-ਬਾਤ) 19:46, 29 ਦਸੰਬਰ 2019 (IST)Reply[ਜੁਆਬ ਦਿਉ]
 21. Gill sukh (ਗੱਲ-ਬਾਤ) 14:09, 9 ਜਨਵਰੀ 2020 (IST)Reply[ਜੁਆਬ ਦਿਉ]
 22. Khush sarif (ਗੱਲ-ਬਾਤ) 16:55, 10 ਫ਼ਰਵਰੀ 2020 (IST)Reply[ਜੁਆਬ ਦਿਉ]