ਚੰਬੇ ਦੀਆਂ ਕਲੀਆਂ
ਚੰਬੇ ਦੀਆਂ ਕਲੀਆਂ





















ਅਰਥਾਤ
ਮਹਾਤਮਾ ਟਾਲਸਟਾਏ ਜੀ ਦੀਆਂ ਸਿਖਿਆ-ਦਾਇਕ
ਕਹਾਣੀਆਂ ਦੇ ਅਧਾਰ ਉਤੇ ਪੰਜਾਬੀ ਵਿਚ ਲਿਖੀਆਂ
ਗਈਆਂ ਕਹਾਣੀਆਂ
![]() ![]() ![]() |
ਲੇਖਕ |
![]() ![]() ![]() |
ਸ੍ਰ: ਅਭੈ ਸਿੰਘ ਬੀ. ਏ; ਬੀ. ਟੀ.,
ਐਲ ਐਲ. ਬੀ.,
ਪ੍ਰਕਾਸ਼ਕ
ਭਾਈ ਅਰਜਨ ਸਿੰਘ ਜਮੀਅਤ ਸਿੰਘ
ਪੁਸਤਕਾਂ ਵਾਲੇ ਤੇ ਸਟੇਸ਼ਨਰਜ਼
ਬਾਜ਼ਾਰ ਮਾਈ ਸੇਵਾਂ, ਅੰਮ੍ਰਿਤਸਰ
ਅਪ੍ਰੈਲ ੧੯੩੩
ਕਹਾਣੀਆਂ ਦੀ ਸੂਚੀ
ਗਿਣਤੀ | ਨਾਮ | ਸਫਾ |
---|---|---|
੧ | ਭੂਮਿਕਾ | |
੨ | ਬਦਲਾ ਕਿਕੁੱਣ ਲਈਏ? | 1 |
੩ | ਇਕ ਚੰਗਿਆੜੀ ਤੋਂ ਭਾਂਬੜ | 18 |
੪ | ਜੀਵਨ ਅਧਾਰ | 36 |
੫ | ਕੁੜੀਆਂ ਦੀ ਸਿਆਣਪ | 64 |
੬ | ਈਸ਼੍ਵਰ ਪ੍ਰਾ੫ਤੀ ਦਾ ਸਾਧਨ | 68 |
੭ | ਇਕ ਆਦਮੀ ਨੂੰ ਕਿੰਨੀ ਭੋਇੰ ਲੋੜੀਏ? | 78 |
੮ | ਸੂਰਤ ਦੇ ਹੋਟਲ ਦੀ ਮੰਡਲੀ | 99 |
੯ | ਆਦਮੀ ਤੋਂ ਪਸ਼ੂ | 112 |
੧੦ | ਰੱਬ ਕਿਥੇ ਵਸਦਾ ਹੈ? | 119 |
੧੧ | ਤਿੰਨ ਸਵਾਲ | 137 |
੧੨ | ਬੁਢਿਆਂ ਦੀ ਤੀਰਥ ਯਾਤਰਾ | 144 |