ਲੋਕ ਗੀਤਾਂ ਦੀ ਸਮਾਜਿਕ ਵਿਆਖਿਆ
ਦਿੱਖ
ਲੋਕ ਗੀਤਾਂ ਦੀ ਸਮਾਜਿਕ ਵਿਆਖਿਆ
ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/6
ਲੋਕ ਗੀਤਾਂ ਦੀ ਸਮਾਜਿਕ ਵਿਆਖਿਆ
ਸੁਖਦੇਵ ਮਾਦਪੁਰੀ
ਚੇਤਨਾ ਪ੍ਰਕਾਸ਼ਨ
ਪੰਜਾਬੀ ਭਵਨ, ਲੁਧਿਆਣਾ
ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/8
ਲੋਕ ਗੀਤਾਂ ਦੀ ਖਾਣ
ਸਵਰਗਵਾਸੀ ਮਾਤਾ
ਬੇਬੇ ਸੁਰਜੀਤ ਕੌਰ ਦੀ
ਮਿੱਠੀ ਤੇ ਸਦੀਵੀ ਯਾਦ ਨੂੰ
ਸਮਰਪਿਤ
ਤਤਕਰਾ
ਲੋਕ ਮਾਤਾ ਦੀਵੇ ਨੂੰ ਪੱਲੇ ਨਾਲ
ਬੁਝਾਉਂਦੀ ਹੋਈ ਕਾਮਨਾ ਕਰਦੀ ਹੈ :
ਜਾ ਦੀਵਿਆ ਘਰ ਆਪਣੇ
ਸੁਖ ਵਸੇਂਦੀ ਰਾਤ
ਅਨ ਧੰਨ ਦੇ ਗੱਡੇ ਲਿਆਈਂ
ਨਾਲੇ ਆਈਂ ਆਪ
(ਲੋਕ ਸੂਤਰ)
ਕੀੜਿਓ ਮਕੌੜਿਓ
ਅੰਨ ਦਿਓ
ਧੰਨ ਦਿਓ
ਭਾਈ ਦਿਓ
ਭਤੀਜਾ ਦਿਓ
ਕੱਢਣ ਨੂੰ ਕਸੀਦਾ ਦਿਓ
ਹੋਰ ਨਾ ਕੁੱਛ ਲੋੜੀਏ
(ਸਾਂਝੀ ਦਾ ਗੀਤ)