ਸਮੱਗਰੀ 'ਤੇ ਜਾਓ

ਲੋਕ ਬੁਝਾਰਤਾਂ

ਵਿਕੀਸਰੋਤ ਤੋਂ
ਲੋਕ ਬੁਝਾਰਤਾਂ  (2019) 
ਸੁਖਦੇਵ ਮਾਦਪੁਰੀ

ਲੋਕ ਬੁਝਾਰਤਾਂ

ਕਹਾ ਬੁਝਾਰਿਤ ਬੂਝੈ ਡੋਰਾ।।
ਨਿਸਿ ਕਹੀਐ ਤਉ ਸਮਝੈ ਭੋਰਾ।।
(ਸੁਖਮਨੀ ਸਾਹਿਬ- ਗੁਰੂ ਅਰਜਨ ਦੇਵ ਜੀ)


ਬੱਝ ਮੇਰਾ ਬੁਝੱਕਾ
ਤੈਨੂੰ ਬਾਂਦਰ ਲੜੇ ਕੱਕਾ

ਇਕ ਬਾਤ ਕਰਤਾਰੋ ਪਾਵੇ
ਸੁਣ ਵੇ ਭਾਈ ਹਕੀਮਾਂ
ਲੱਕੜੀਆਂ ਚੋਂ ਪਾਣੀ ਕੱਢਾਂ
ਚੁੱਕ ਬਣਾਵਾਂ ਢੀਮਾਂ

ਬਾਤ ਪਾਵਾਂ ਬਤੋਲੀ ਪਾਵਾਂ
ਬਾਤ ਨੂੰ ਲਾਵਾਂ ਕੁੰਡੇ
ਸਦਾ ਕੁੜੀ ਨੂੰ ਵਿਆਹੁਣ ਚੱਲੇ
ਚਹੁੰ ਕੂਟਾਂ ਦੇ ਮੁੰਡੇ

ਲੋਕ ਬੁਝਾਰਤਾਂ

ਸੁਖਦੇਵ ਮਾਦਪੁਰੀ

ਲਾਹੌਰ ਬੁੱਕ ਸ਼ਾਪ
ਲੁਧਿਆਣਾ

ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/6 ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/7 ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/8
ਤਤਕਰਾ
ਮੁਢਲੇ ਸ਼ਬਦ: ਸੁਖਦੇਵ ਮਾਦਪੁਰੀ 9
'ਲੋਕ ਬੁਝਾਰਤਾਂ' ਦਾ ਸੁੰਦਰ-ਸੰਪਾਦਨ: ਹੀਰਾ ਸਿੰਘ ਦਰਦ 11
ਮੁਖ-ਬੰਦ: ਅਜਾਇਬ ਚਿਤਰਕਾਰ 12
ਪਰਵੇਸ਼: ਪ੍ਰੋ.ਪਿਆਰਾ ਸਿੰਘ ਪਦਮ 19
'ਲੋਕ-ਬੁਝਾਰਤਾਂ' ਬਾਰੇ: ਸੁਖਦੇਵ ਮਾਦਪੁਰੀ 34
1. ਧਰਤੀ ਜਾਏ 37
2. ਅੰਬਰ ਜਾਏ 52
3. ਜੀਵ ਜੰਤੂ 59
4. ਮਨੁੱਖੀ ਸਰੀਰ ਬਾਰੇ 70
5. ਘਰਾਂ ਵਿਚ ਖੇਤਾਂ ਵਿਚ 75
6. ਸਮੇਂ ਸਮੇਂ ਸਿਰ 98
7. ਇਕ ਰੰਗ ਹੋਰ 106
8. ਕੁਝ ਹੋਰ ਬੁਝਾਰਤਾਂ 114
9. ਸੰਕੇਤਕਾ 130
10. ਅੰਤਿਕਾ- ਜੀਵਨ ਬਿਉਰਾ ਲੇਖਕ 135
11. ਅੰਤਿਕ- ਸਾਹਿਤਕ ਖੇਤਰ ਵਿਚ ਪ੍ਰਾਪਤ ਪੁਰਸਕਾਰ 136

ਸਮਰਪਣ

ਮੋਹਨ ਦੇ ਨਾਂ