ਸਮੱਗਰੀ 'ਤੇ ਜਾਓ

ਇਸ਼ਕ ਸਿਰਾਂ ਦੀ ਬਾਜ਼ੀ

ਵਿਕੀਸਰੋਤ ਤੋਂ
ਇਸ਼ਕ ਸਿਰਾਂ ਦੀ ਬਾਜ਼ੀ  (2018) 
ਸੁਖਦੇਵ ਮਾਦਪੁਰੀ

ਇਸ਼ਕ ਸਿਰਾਂ ਦੀ ਬਾਜ਼ੀ

(ਪ੍ਰੀਤ ਕਹਾਣੀਆਂ)

ਸੁਖਦੇਵ ਮਾਦਪੁਰੀ ਰਚਿਤ ਪੰਜਾਬੀ ਲੋਕਧਾਰਾ ਦੀਆਂ ਪੁਸਤਕਾਂ:

ਲੋਕ ਗੀਤ

1. ਗਾਉਂਦਾ ਪੰਜਾਬ ( 1959 )
2. ਖੰਡ ਮਿਸ਼ਰੀ ਦੀਆਂ ਡਲੀਆਂ (2003)
3. ਲੋਕ ਗੀਤਾਂ ਦੀ ਸਮਾਜਿਕ ਵਿਆਖਿਆ (2003)
4. ਨੈਣੀਂ ਨੀਂਦ ਨਾ ਆਵੇ (2004)
5. ਸ਼ਾਵਾ ਨੀ ਬੰਬੀਹਾ ਬੋਲੇ (2008)
6. ਬੋਲੀਆਂ ਦਾ ਪਾਵਾਂ ਬੰਗਲਾ (2009)
7. ਕੱਲਰ ਦੀਵਾ ਮੱਚਦਾ(2010)
8. ਲੋਕ ਗੀਤਾਂ ਦੀਆਂ ਕੂਲ੍ਹਾ, ਸ਼ਗਨਾਂ ਦੇ ਗੀਤ (2012)
9. ਮਹਿੰਦੀ ਸ਼ਗਨਾਂ ਦੀ (2015)
10. ਵਿਆਹ ਦੇ ਗੀਤ (2016)

*ਲੋਕ ਬੁਝਾਰਤਾਂ

1. ਲੋਕ ਬੁਝਾਰਤਾਂ (1956)
2. ਪੰਜਾਬੀ ਬੁਝਾਰਤਾਂ ( 1979)
3. ਪੰਜਾਬੀ ਬੁਝਾਰਤ ਕੋਸ਼ (2007)

* ਲੋਕ ਅਖਾਣ

1. ਲੋਕ ਸਿਆਣਪਾਂ (2007)

*ਲੋਕ ਕਹਾਣੀਆਂ

1. ਜ਼ਰੀ ਦਾ ਟੋਟਾ (1957)
2. ਭਾਰਤੀ ਲੋਕ ਕਹਾਣੀਆਂ (1991)
3. ਬਾਤਾਂ ਦੇਸ ਪੰਜਾਬ ਦੀਆਂ (2003)
4. ਦੇਸ ਪ੍ਰੈੱਸ ਦੀਆਂ ਲੋਕ ਕਹਾਣੀਆਂ (2006)

*ਲੋਕ ਗਾਥਾਵਾਂ

1. ਨੈਣਾਂ ਦੇ ਵਣਜਾਰੇ (1962)
2. ਪੰਜਾਬ ਦੇ ਲੋਕ ਨਾਇਕ (2005)
3. ਜਿਨ੍ਹਾਂ ਵਣਜ ਦਿਲਾਂ ਦੇ ਕੀਤੇ (2013)

*ਮੌਖਿਕ ਬਾਲ ਲੋਕ ਸਾਹਿਤ

1. ਫੁੱਲਾਂ ਭਰੀ ਚੰਗੇਰ (1979)
2. ਕਿੱਕਲੀ ਕਲੀਰ ਦੀ (2008)

*ਕਿਸਾਨੀ ਲੋਕ ਸਾਹਿਤ

1. ਮਹਿਕ ਪੰਜਾਬ ਦੀ (2004)

*ਲੋਕ ਸਭਿਆਚਾਰ

1. ਪੰਜਾਬੀ ਸਭਿਆਚਾਰ ਦੀ ਆਰਸੀ (2006)

*ਲੋਕ ਨਾਚ

1. ਆਓ ਨੱਚੀਏ (1995)

*ਲੋਕ ਖੇਡਾਂ

1. ਪੰਜਾਬ ਦੀਆਂ ਲੋਕ ਖੇਡਾਂ (1975)
2. ਪੰਜਾਬ ਦੀਆਂ ਵਿਰਾਸਤੀ ਖੇਡਾਂ (2005)

*ਅਨੁਸ਼ਠਾਨ

1. ਪੰਜਾਬ ਦੇ ਮੇਲੇ ਅਤੇ ਤਿਉਹਾਰ (1995)
2. ਵਿਰਾਸਤੀ ਮੇਲੇ ਤੇ ਤਿਉਹਾਰ (2013)

ਇਸ਼ਕ ਸਿਰਾਂ ਦੀ ਬਾਜ਼ੀ
(ਪ੍ਰੀਤ ਕਹਾਣੀਆਂ)

ਸੁਖਦੇਵ ਮਾਦਪੁਰੀ

Folklore
ISBN 978-93-82837-35-0


Ishak Siran Di Bazi
Ву
Sukhdev Madpuri
Ho. No 2 st. No 9
Samdhi Road, Khanna-141401
(Distt. Ludiana)
Mob. 9463034472
2018

Published Lokgeet Parkashan
printed & bound by Unistar Books Pvt. Ltd.
301, Industrial Area, Phase-9,
S.A.S. Nagar, Mohali-Chandigarh (India)
email: unistarbooks@gmail.com
website: www.unistarbooks.com
Ph. +91-172-5027427, 5027429, 4027552

© Author 2018
Produced and bound in India

All rights reserved

This book is sold subject to the condition that is shall not by way of trade or otherwise, to lent, resold, hired out, or otherwise circulated without the publisher's prior written consent in any form of binding or cover other in that in which it is published without a similar condition including this condition being imposed on the subsequent purchaser and without limiting the rights wider copyright reserved above. no In this publication may be reproduced, stored in or introduced into a retrieval system, or transmitted in any form or by any means(electronic, mechanical, photocopy, regarding or otherwise), without the prior written permission of both the copyright owner and the above-mentioned publisher of this book.

ਪੰਜਾਬ ਦੀ ਉਸ ਨੌਜਵਾਨ
ਪੀੜ੍ਹੀ ਦੇ ਨਾਂ
ਜਿਨਾਂ ਦੇ ਚੇਤਿਆਂ 'ਚੋਂ
ਮੋਹ-ਮੁਹੱਬਤਾਂ ਵਿਸਰ
ਰਹੀਆਂ ਹਨ

ਇਸ਼ਕ ਤੰਦੂਰ ਹੱਡਾਂ ਦਾ ਬਾਲਣ
ਦੋਜ਼ਖ ਨਾਲ ਤਪਾਵਾਂ
ਕੱਢ ਕਾਲਜਾ ਕਰਲਾਂ ਪੇੜੇ
ਇਸ਼ਕ ਪਲੇਥਣ ਲਾਵਾਂ
ਕੁੱਟ ਚੂਰੀ ਮੈਂ ਪੋਣੇ ਬੰਨ੍ਹਦੀ
ਘਿਓ ਨੈਣਾਂ ਦਾ ਪਾਵਾਂ
ਜਿਗਰੀ ਯਾਰ ਦੀਆਂ
ਬਹਿਕੇ ਔਸੀਆਂ ਪਾਵਾਂ

ਇਸ਼ਕ ਨਗੀਨਾ ਸੋਈ ਸਮਝਣ
ਜੋ ਹੋਵਣ ਆਪ ਨਗੀਨੇ
ਇਸ਼ਕ ਮੁਸ਼ਕ ਦੀ ਸਾਰ ਕੀ ਜਾਨਣ
ਕਾਇਰ ਲੋਕ ਕਮੀਨੇ