ਸਮੱਗਰੀ 'ਤੇ ਜਾਓ

ਖੰਡ ਮਿਸ਼ਰੀ ਦੀਆਂ ਡਲ਼ੀਆਂ

ਵਿਕੀਸਰੋਤ ਤੋਂ
ਖੰਡ ਮਿਸ਼ਰੀ ਦੀਆਂ ਡਲ਼ੀਆਂ (2003)
 ਸੁਖਦੇਵ ਮਾਦਪੁਰੀ
49602ਖੰਡ ਮਿਸ਼ਰੀ ਦੀਆਂ ਡਲ਼ੀਆਂ2003ਸੁਖਦੇਵ ਮਾਦਪੁਰੀ

ਖੰਡ ਮਿਸ਼ਰੀ ਦੀਆਂ ਡਲ਼ੀਆਂ

ਏਸੇ ਕਲਮ ਤੋਂ

ਲੋਕ ਗੀਤ


ਗਾਉਂਦਾ ਪੰਜਾਬ (1959)
ਫੁੱਲਾਂ ਭਰੀ ਚੰਗੇਰ (1979)
ਲੋਕ ਗੀਤਾਂ ਦੀ ਸਮਾਜਿਕ ਵਿਆਖਿਆ (2003)
ਖੰਡ ਮਿਸ਼ਰੀ ਦੀਆਂ ਡਲੀਆਂ (2003)

ਲੋਕ ਕਹਾਣੀਆਂ


ਜ਼ਰੀ ਦਾ ਟੋਟਾ (1957)
ਨੈਣਾਂ ਦੇ ਵਣਜਾਰੇ (1962)
ਭਾਰਤੀ ਲੋਕ ਕਹਾਣੀਆਂ (1991)
ਬਾਤਾਂ ਦੇਸ ਪੰਜਾਬ ਦੀਆਂ (2003)
ਲੋਕ ਬੁਝਾਰਤਾਂ ਲੋਕ ਬੁਝਾਰਤਾਂ (1956)
ਪੰਜਾਬੀ ਬੁਝਾਰਤਾਂ (1979)

ਪੰਜਾਬੀ ਸਭਿਆਚਾਰ


ਪੰਜਾਬ ਦੀਆਂ ਲੋਕ ਖੇਡਾਂ (1976)
ਪੰਜਾਬ ਦੇ ਮੇਲੇ ਅਤੇ ਤਿਓਹਾਰ (1995)
ਆਓ ਨੱਚੀਏ (1995)

ਜੀਵਨੀ


ਮਹਾਨ ਸੁਤੰਤਰਤਾ ਸੰਗਰਾਮੀ ਸਤਿਗੁਰੂ ਰਾਮ ਸਿੰਘ (1995)

ਨਾਟਕ


ਪ੍ਰਾਇਆ ਧੰਨ (1962)
ਬਾਲ ਸਾਹਿਤ ਜਾਦੂ ਦਾ ਸ਼ੀਸ਼ਾ (1962)
ਕੇਸੂ ਦੇ ਫੁੱਲ (1962)
ਸੋਨੇ ਦਾ ਬੱਕਰਾ (1962)

ਸੰਪਾਦਨਾ


ਬਾਲ ਕਹਾਣੀਆਂ (1992)
ਆਓ ਗਾਈਏ (1992)
ਨੇਕੀ ਦਾ ਫਲ (1995)
ਮਹਾਂਬਲੀ ਰਣਜੀਤ ਸਿੰਘ (1995)

ਅਨੁਵਾਦ


ਵਰਖਾ ਦੀ ਉਡੀਕ (1993)
ਟੋਡਾ ਤੇ ਟਾਹਰ (1994)
ਤਿਤਲੀ ਤੋਂ ਸੂਰਜਮੁਖੀਆਂ (1994)

ਗਿੱਧੇ ਦੀਆਂ ਬੋਲੀਆਂ

ਖੰਡ ਮਿਸ਼ਰੀ ਦੀਆਂ ਡਲ਼ੀਆਂ

ਸੁਖਦੇਵ ਮਾਦਪੁਰੀ

ਲਾਹੌਰ ਬੁੱਕ ਸ਼ਾਪ

2-ਲਾਜਪਤ ਰਾਏ ਮਾਰਕੀਟ, ਲੁਧਿਆਣਾ

KHAND MISHRI DIAN DALIAN
(An anthology of Punjabi Folk-Songs)
Compiled and edited
by
Sukhdev Madpuri
Smadhi Road, Khanna——141401
Ph: 01628-224704


© Author
ISBN-81-7647-108-9


ਪਹਿਲੀ ਵਾਰ-2003


ਮੁੱਲ: ਪੇਪਰ ਬੈਕ: 150/- ਰੁਪਏ
ਸਜਿਲਦ: 200/- ਰੁਪਏ
ਪ੍ਰਕਾਸ਼ਕ: ਤੇਜਿੰਦਰ ਬੀਰ ਸਿੰਘ, ਲਾਹੌਰ ਬੁੱਕ ਸ਼ਾਪ,
2-ਲਾਜਪਤ ਰਾਏ ਮਾਰਕੀਟ, ਨੇੜੇ ਸੁਸਾਇਟੀ ਸਿਨੇਮਾ,
ਲੁਧਿਆਣਾ।ਫੋਨ-2740738
ਲੇਜ਼ਰ ਸੈਟਿੰਗ: ਲਿਟਲ ਗ੍ਰਾਫ਼ਕਸ, ਕੋਟ ਕਿਸ਼ਨ ਚੰਦ, ਜਲੰਧਰ।
ਫ਼ੋਨ-5095058
ਛਾਪਕ: ਸਰਤਾਜ ਪ੍ਰਿੰਟਿੰਗ ਪ੍ਰੈਸ, ਜਲੰਧਰ।

ਉਸ ਲੋਕ ਆਤਮਾ ਨੂੰ

ਜਿਸ ਦੀ ਦੇਣ

ਇਹ ਲੋਕ ਗੀਤ ਹਨ


ਕੌਲ ਕੱਲਰ ਵਿੱਚ ਲਗਗੀ ਟਾਹਲੀ
ਵਧਗੀ ਸਰੂਆਂ ਸਰੂਆਂ
ਆਉਂਦਿਆ ਰਾਹੀਆ ਘੜਾ ਚਕਾ ਜਾ
ਕੌਣ ਵੇਲੇ ਦੀਆਂ ਖੜੀਆਂ
ਖੜੀਆਂ ਦੇ ਸਾਡੇ ਪੱਟ ਫੁਲ ਜਾਂਦੇ
ਹੇਠਾਂ ਮੱਚਦੀਆਂ ਤਲੀਆਂ
ਰੂਪ ਕੁਆਰੀ ਦਾ......
ਖੰਡ ਮਿਸ਼ਰੀ ਦੀਆਂ ਡਲ਼ੀਆਂ




ਮੱਝਾਂ ਮੱਝਾਂ ਹਰ ਕੋਈ ਕਹਿੰਦਾ
ਮੱਝਾਂ ਤਾਂ ਹੂਰਾਂ ਪਰੀਆਂ
ਸਿੰਗ ਉਹਨਾਂ ਦੇ ਗਜ਼ ਗਜ਼ ਲੰਬੇ
ਦੰਦ ਚੰਬੇ ਦੀਆਂ ਕਲੀਆਂ
ਦੁੱਧ ਉਹਨਾਂ ਦਾ ਐਕਣ ਮਿੱਠਾ
ਜਿਉਂ ਮਿਸ਼ਰੀ ਦੀਆਂ ਡਲ਼ੀਆਂ
ਮੱਝਾਂ ਸਾਂਵਲੀਆਂ....
ਭੱਜ ਬੇਲੇ ਵਿੱਚ ਬੜੀਆਂ

ਤਤਕਰਾ

ਮੁੱਢਲੇ ਸ਼ਬਦ 9
ਨੈਣਾਂ ਦਾ ਵਣਜਾਰਾ 13

ਭਾਗ ਪਹਿਲਾ

1. ਮੰਗਲਾਚਰਣ 21
2. ਗਿੱਧਾ ਗਿੱਧਾ ਕਰੇਂ ਮੇਲਣੇ 30
3. ਧਰਤੀ ਜਾਏ 37
4. ਪਸ਼ੂ-ਪੰਛੀ 45
5. ਹਾਰ-ਸ਼ਿੰਗਾਰ 63
6. ਪਿੰਡਾਂ ਵਿੱਚੋਂ ਪਿੰਡ ਸੁਣੀਂਦਾ 73
7. ਮੇਲੇ ਮੁਸਾਹਵੇ 85
8. ਆਰ-ਪਰਿਵਾਰ-ਅੰਗਲੀਆਂ ਸੰਗਲੀਆਂ 89
9. ਵਿਆਹ ਜੈ ਕੁਰ ਦਾ ਧਰਿਆ 112
10. ਤੂੰ ਨੀ ਮੇਰੀ ਮਰਜ਼ੀ ਦਾ 113
11. ਨੌਕਰ ਨਾ ਜਾਈਂ ਵੇ 118
12. ਸੁਣ ਵੇ ਮੁੰਡਿਆ ਕੰਠੇ ਵਾਲਿਆ 124
13. ਸੁਣ ਨੀ ਕੁੜੀਏ ਮੱਛਲੀ ਵਾਲੀਏ 127
14. ਇਸ਼ਕ ਤੰਦੁਰ ਹੱਡਾਂ ਦਾ ਬਾਲਣ 133
15. ਪ੍ਰੀਤਾਂ ਦੇ ਵਣਜਾਰੇ 139
16. ਛੜੇ ਵਖਤਾਂ ਫੜੇ 158
17. ਸਤਨਾਜਾ 163
18. ਤਿਲ ਚੌਲੀ 169
19. ਆਉਂਦੀ ਕੁੜੀਏ ਜਾਂਦੀ ਕੁੜੀਏ 181

ਭਾਗ ਦੂਜਾ

1. ਲਈਏ ਗੁਰਾਂ ਦਾ ਨਾਂ 189
2. ਧਰਤੀ ਦੇ ਲਾਲ 196
3. ਫੁੱਲ ਪਤਾਸੇ 207
4. ਪਸ਼ੂ 209
5. ਪੰਛੀ 216
6. ਹਾਰ-ਸ਼ਿੰਗਾਰ 219
7. ਸਰਕਾਰੀ ਪਾਤਰ 230
8. ਛੜਿਆਂ ਦਾ ਸ਼ੌਕ ਬੁਰਾ 232

ਪੇਕਾ ਘਰ

1. ਬਾਬਲ ਧੀ 237
2. ਵੀਰ ਮੇਰਾ ਪੱਟ ਦਾ ਲੱਛਾ 241
3. ਭੂਆ-ਭਤੀਜਾ 250
4. ਖੰਡ ਮਿਸ਼ਰੀ 251
5. ਗੁੜ ਨਾਲੋਂ ਇਸ਼ਕ ਮਿੱਠਾ 255

ਸਹੁਰਾ ਘਰ

1. ਦਿਲ ਦਾ ਮਹਿਰਮ 266
2. ਸੱਸ-ਸੁਪੱਤੀ 272
3. ਨਣਦ-ਭਰਜਾਈ 275
4. ਜੇਠ-ਜਠਾਣੀ ਹੈ 277
5. ਭਾਬੀਆਂ ਦਾ ਗਹਿਣਾ 279
5. ਵਿਛੋੜਾ 281
7. ਅੰਤਿਕਾ 288