ਸਮੱਗਰੀ 'ਤੇ ਜਾਓ

ਨਵਾਂ ਜਹਾਨ

ਵਿਕੀਸਰੋਤ ਤੋਂ
ਨਵਾਂ ਜਹਾਨ (1945)
 ਧਨੀ ਰਾਮ ਚਾਤ੍ਰਿਕ
51078ਨਵਾਂ ਜਹਾਨ1945ਧਨੀ ਰਾਮ ਚਾਤ੍ਰਿਕ

ਸਾਰੇ ਹਕ ਰਾਖਵੇਂ

ਨਵੀਂ ਜ਼ਮੀਨ ਨਵਾਂ ਅਸਮਾਨ
ਸਚ ਮੁਚ ਦਾ ਇਨਸਾਨਸਤਾਨ


ਨਵਾਂ ਜਹਾਨ


ਧਨੀ ਰਾਮ ਚਾਤ੍ਰਿਕ


ਕਰਤਾ ਪਾਸੋਂ ਸਿਰਫ ਪਹਿਲੀ ਐਡੀਸ਼ਨ ਛਾਪਣ ਦੀ ਆਗ੍ਯਾ ਲੈਕੇ
ਲਾਹੌਰ ਬੁਕ ਸ਼ਾਪ ਲਾਹੌਰ
ਨੇ
ਪ੍ਰਕਾਸ਼ਤ ਕੀਤਾ

ਪਹਿਲੀ ਵਾਰ ੧੦੦੦

ਮੁਲ ੧।।)

ਤਤਕਰਾ

ਨੰਬਰ ਸਿਰਲੇਖ ਸਫਾ
ਮੁਖ ਬੰਧ
੧. ਨਵਾਂ ਜ਼ਮਾਨਾ
੨. ਨਵੀਆਂ ਲੀਹਾਂ
੩. ਪੰਜਾਬੀ ਦਾ ਸੁਪਨਾ
੪. ਆਸਤਕ-ਨਾਸਤਕ
੫. ਅਖੀਆਂ
੬. ਮੈਂ ਕਿਸੇ ਗਲੋਂ ਨਹੀਂ ਡਰਨਾ
੭. ਮਦਾਰੀ
੮. ਅਸੀ ਚਾਰੇ ਯਾਰ ਪੁਰਾਣੇ ੧੦
੯. ਦੇਸ਼ ਦਰਦ ੧੨
੧੦. ਸੰਸਾਰ-ਜੰਗ ੧੩
੧੧. ਇਨਸਾਨਸਤਾਨ ੧੫
੧੨. ਕਵੀ ਦਾ ਹਾੜਾ ੧੭
੧੩. ਤੇਰਾ ਹੁਕਮ ੧੯
੧੪. ਅਰਸ਼ੀ ਕਿਣਕਾ ੨੦
੧੫. ਏਥੇ ਬੋਲਣ ਦੀ ਨਹੀਂ ਜਾਹ ਅੜਿਆ ੨੪
੧੬. ਤੇਰੀ ਗਦ ਵਿਚ ਬਾਲ ਅਞਾਣਾ ੨੫
੧੭. ਲਾ ਮਕਾਨ ੨੭
੧੮. ਮਜ਼ਹਬ ੨੮
੧੯. ਪੇਟ ਪੂਜਾ ੨੯
੨੦. ਏਕਾ ੩੦
੨੧. ਅੱਗ ੩੩
੨੨. ਦਿਲ ਇੱਕ, ਦਲੀਲਾਂ ਦੋ ੩੪
੨੩. ਪ੍ਰੇਮ ਸੰਦੇਸ਼ ੩੬
੨੪. ਪੰਛੀ-ਆਲ੍ਹਣਾ ੩੭
੨੫. ਅੰਧ ਵਿਸ਼ਵਾਸ ੩੯
੨੬. ਮੋਤੀ, ਗੁਲਾਬ ੪੦
੨੭. ਤੇਰੀ ਯਾਦ ੪੧
੨੮. ਮਿਲਾਪ ਦੇ ਪਲ ੪੨
੨੯. ਪੁਰਾਣਾ ਰਾਜ਼ ੪੩
੩੦. ਹੀਰਾ ੪੫
੩੧. ਰਬਾਬ ੪੬
੩੨. ਅਖੀਆਂ ੪੭
੩੩. ਕਿੱਸੇ ਅਲਫ ਲੇਲਾ ਵਾਲੇ ੪੮
੩੪. ਆ ਸਜਣੀ ੫੦
੩੫. ਸੇਫਟੀ ਵਾਲ ੫੧
੩੬. ਮਹਿਫ਼ਲ ੫੩
੩੭. ਦਿਲ ਦੀ ਸੱਧਰ ੫੪
੩੮. ਤੇਰੀ ਉਡੀਕ ੫੫
੩੯. ਸਵਾਲ ਜਵਾਬ ੫੭
੪੦. ਜੀਵਨ ਜਗਾਵਾ ੫੯
੪੧. ਰੱਬ ਏਜਨਸੀ ੬੨
੪੨. ਪੁਜਾਰੀ ਨੂੰ ੬੩
੪੩. ਨੀਂਦ ੬੪
੪੪. ਸ੍ਵਰਗ ਨਰਕ ੬੫
੪੫. ਗ਼ਰੀਬ ਦਾ ਗੁਰਪੁਰਬ ੬੬
੪੬. ਕਾਣਾ ਘੁੰਡ ੬੭
੪੭. ਜੀਵਨ-ਸਾਥ ੬੮
੪੮. ਬੇੜੀ ੭੧
੪੯. ਅਦਲ ਬਦਲ ੭੨
੫੦. ਖੁਲੇ ਦਰਵਾਜ਼ੇ ੭੩
੫੧. ਨਵੇਂ ਪੁਰਾਣੇ ੭੫
੫੨. ਆਜ਼ਾਦੀ ੭੬
੫੩. ਸਾਕੀਆ ੭੭
੫੪. ਜਮਦੂਤ ਨੂੰ ੭੮
੫੫. ਖ਼ਾਲਿਕ ਖ਼ਲਕ ੮੦
੫੬. ਪ੍ਰੇਮ-ਸਤਾਰ ੮੧
੫੭. ਸ਼ੂਦਰ ਅਛੂਤ ੮੨
੫੮. ਰੱਬ ਤੇ ਮਜੂਰ ੮੩
੫੯. ਪੁੰਨ ਪਾਪ ੮੪
੬੦. ਹੁਸਨ ਦਾ ਗੁਮਾਨ ੮੫
੬੧. ਰਬ ਦੀ ਦੁਹਾਈ ੮੬
੬੨. ਸ਼ਿਕਾਰੀ ੮੭
੬੩. ਅਨੰਦ ੮੮
੬੪. ਮਾਤ ਭੂਮੀ ੯੦
੬੫. ਪੰਛੀ-ਉਡਾਰੀ ੯੨
੬੬. ਹਿੰਮਤ ੯੩
੬੭. ਹੰਕਾਰੀ ਨੂੰ ੯੪
੬੮. ਸੰਤ ਕਲਾਸ ੯੫
੬੯. ਬਣਾਂਦਾ ਕਿਉਂ ਨਹੀਂ ੯੭
੭੦. ਲਾਚਾਰੀ ੯੯
੭੧. ਆਸ਼ਾਵਾਦ ੧੦੦
੭੨. ਆਦਰਸ਼ਵਾਦ ੧੦੧
੭੩. ਇਸਤ੍ਰੀ ੧੦੩
੭੪. ਭਾਰਤੀ ਸ਼ੇਰ ੧੦੪
੭੫. ਸੇਹਰਾ ੧੦੬