ਸਮੱਗਰੀ 'ਤੇ ਜਾਓ

ਬਾਤਾਂ ਦੇਸ ਪੰਜਾਬ ਦੀਆਂ

ਵਿਕੀਸਰੋਤ ਤੋਂ
ਬਾਤਾਂ ਦੇਸ ਪੰਜਾਬ ਦੀਆਂ (2003)
 ਸੁਖਦੇਵ ਮਾਦਪੁਰੀ
49409ਬਾਤਾਂ ਦੇਸ ਪੰਜਾਬ ਦੀਆਂ2003ਸੁਖਦੇਵ ਮਾਦਪੁਰੀ

ਬਾਤਾਂ ਦੇਸ਼
ਪੰਜਾਬ ਦੀਆਂ

ਸੁਖਦੇਵ ਮਾਦਪੁਰੀ



ਬਾਤਾਂ ਦੇਸ ਪੰਜਾਬ ਦੀਆਂ

ਲੋਕ ਕਹਾਣੀਆਂ

  • ਜਰੀ ਦਾ ਟੋਟਾ (1957)
  • ਨੈਣਾਂ ਦੇ ਵਣਜਾਰੇ (1962)
  • ਭਾਰਤੀ ਲੋਕ ਕਹਾਣੀਆਂ (1991)
  • ਬਾਤਾਂ ਦੇਸ ਪੰਜਾਬ ਦੀਆਂ (2002)

ਲੋਕ ਗੀਤ

  • ਗਾਉਂਦਾ ਪੰਜਾਬ (1959)
  • ਫੁੱਲਾਂ ਭਰੀ ਚੰਗੇਰ (1979)
  • ਲੋਕ ਗੀਤਾਂ ਦੀ ਸਮਾਜਿਕ ਵਿਆਖਿਆ (2002)
  • ਖੰਡ ਮਿਸਰੀ ਦੀਆਂ ਡਲੀਆਂ (2003)

ਲੋਕ ਬੁਝਾਰਤਾਂ

  • ਲੋਕ ਬੁਝਾਰਤਾਂ(1956)
  • ਪੰਜਾਬੀ ਬੁਝਾਰਤਾਂ (1979)

ਪੰਜਾਬੀ ਸੱਭਿਆਚਾਰ

  • ਪੰਜਾਬ ਦੀਆਂ ਲੋਕ ਖੇਡਾਂ (1976)
  • ਪੰਜਾਬ ਦੇ ਮੇਲੇ ਅਤੇ ਤਿਓਹਾਰ (1995)
  • ਆਓ ਨੱਚੀਏ ਲੋਕ ਨਾਚ (1995)

ਜੀਵਨੀ

  • ਮਹਾਨ ਸੁਤੰਤਰਤਾ ਸੰਗਰਾਮੀ ਸਤਿਗੁਰੂ ਰਾਮ ਸਿੰਘ (1995)

ਸੰਪਾਦਿਤ

  • ਬਾਲ ਕਹਾਣੀਆਂ (1992)
  • ਆਓ ਗਾਈਏ (1992)
  • ਨੇਕੀ ਦਾ ਫਲ (1995)
  • ਮਹਾਂਬਲੀ ਰਣਜੀਤ ਸਿੰਘ (1995)

ਅਨੁਵਾਦ

  • ਵਰਖਾ ਦੀ ਉਡੀਕ (1993)
  • ਟੋਡਾ ਤੇ ਟਾਹਰ (1994)
  • ਤਿਤਲੀ ਤੇ ਸੂਰਜਮੁਖੀਆਂ (1994)

ਨਾਟਕ

  • ਪ੍ਰਾਇਆ ਧੰਨ (1962)

ਬਾਲ ਸਾਹਿਤ

  • ਜਾਦੂ ਦਾ ਸ਼ੀਸ਼ਾ (1962)
  • ਕੇਸੂ ਦੇ ਫੁੱਲ (1962)
  • ਸੋਨੇ ਦਾ ਬੱਕਰਾ (1962)



ਬਾਤਾਂ ਦੇਸ ਪੰਜਾਬ ਦੀਆਂ

ਸੁਖਦੇਵ ਮਾਦਪੁਰੀ

ਲਾਹੌਰ ਬੁੱਕ ਸ਼ਾਪ

BATAN DES PUNJAB DIAN
(Punjabi Folk Tales)
Compiled & Edited
by
Sukhdev Madpuri
Smadhi Road, Khanna-141401
Ph.No.-1628-204704


ISBN -81-7647-1070


ਪਹਿਲੀ ਵਾਰ : 2003

ਦੂਜੀ ਵਾਰ : 2014

ਮੁੱਲ: 150 ਰੁਪਏ/

ਪ੍ਰਕਾਸ਼ਕ : ਲਾਹੌਰ ਬੁੱਕਸ

2-ਲਾਜਪਤ ਰਾਏ ਮਾਰਕਿਟ,
ਨੇੜੇ ਸੁਸਾਇਟੀ ਸਿਨੇਮਾ, ਲੁਧਿਆਣਾ
Ph. : 0161-2740738, 6540738
FAX - 91-161-2740738
email :- info@lahorepublishers.com
website:- www.lahorepublishers.com

ਛਾਪਕ : ਆਰ. ਕੇ. ਆਫਸੈਂਟ, ਦਿੱਲੀ

ਲੋਕ ਕਹਾਣੀਆਂ ਦੀਆਂ ਕੂਲ੍ਹਾਂ
ਉਹਨਾਂ ਦਾਦੀਆਂ ਨਾਨੀਆਂ
ਨੂੰ
ਸਮਰਪਿਤ
ਜਿਨ੍ਹਾਂ ਦੇ ਚੇਤਿਆਂ ਵਿੱਚ
ਇਹ ਅਜੇ ਵੀ ਜੀਵਤ ਹਨ

ਐਨੀ ਮੇਰੀ ਬਾਤ
ਉੱਤੋਂ ਪੈ ਗੀ ਰਾਤ
ਸੁਣਨ ਵਾਲੇ ਦਾ ਭਲਾ
ਸੁਣਾਉਣ ਵਾਲੇ ਦਾ ਭਲਾ
(ਲੋਕ ਸੂਤਰ)

ਤਤਕਰਾ

ਮੁੱਢਲੇ ਸ਼ਬਦ 9
1.ਚਲਾਕ ਬਾਂਦਰ ਅਤੇ ਦਿਓ13
2.ਨਾਈ ਦੀ ਚੁਸਤੀ17
3.ਜਨਾਨੀ ਹੱਠ18
4.ਚਲਾਕ ਗੰਜਾ22
5.ਅਕਿਰਤਘਣ ਲੜਕਾ24
6.ਨੇਕੀ ਦਾ ਫਲ25
7.ਭਲਾ ਤੇ ਬੁਰਾ27
8.ਈਰਖਾ ਦਾ ਫਲ29
9.ਸਾਧ ਤੇ ਲੱਕੜ ਦੀ ਤੀਵੀਂ36
10.ਸੁੰਦਰੀ ਮੁੰਦਰੀ38
11.ਸਾਹਸੀ ਬੁੜ੍ਹੀ41
12.ਕੀਤੇ ਦਾ ਫਲ45
13.ਲਾਲਚ ਦਾ ਫਲ47
14.ਜੜ ਪੱਟੂ49
15.ਅਨੋਖਾ ਮੰਜਾ52
16.ਦੋ ਸਾਹਸੀ ਭਰਾ55
17.ਭੈਣ ਭਰਾ ਤੇ ਮਤੇਈ ਮਾਂ59
18.ਚੋਰ ਤੇ ਮਰਾਸੀ61
19.ਬੱਚੇ-ਖਾਣੀ64
20.ਬਦੀ ਦਾ ਅੰਤ66
21.ਮਤੇਈ ਤੇ ਉਹਦਾ ਪੁੱਤ68
22.ਧਰੂ ਤਾਰਾ70
23.ਠੱਗਾਂ ਨੂੰ ਸਬਕ72
24.ਠੱਗਾਂ ਨਾਲ ਠੱਗੀ74
25.ਚਾਰ ਠੱਗ ਤੇ ਚੁਸਤ ਤੀਵੀਂ77

26.ਦਸਾਂ ਨੁਹਾਂ ਦੀ ਕਮਾਈ79
27.ਦੋ ਟਕੀਆ83
28.ਚੁਸਤ ਜੱਟ93
29.ਮਚਲਾ ਜੱਟ95
30.ਚੁਗਲਖੋ਼ਰ97
31.ਮੂਰਖ ਜੁਲਾਹਾ ਜੱਟ ਬਣਿਆ99
32.ਜੱਟ ਦੀ ਸਿਆਣਪ101
33.ਖ਼ਚਰਾ ਜੱਟ ਸੰਗੀਤਕਾਰ ਬਣਿਆਂ103
34.ਅਣਜਾਣ ਸਾਂਝੀ105
35.ਮਚਲਾ ਜੱਟ107
36.ਖੱਚਰਾ ਜੱਟ108
37.ਉਦਮੀ ਤੇ ਆਲਸੀ ਦੀ ਸਾਂਝ110
38.ਰਾਜੇ ਦੀ ਬਿੱਲੀ113
39.ਚੱਪਣੀ ਤੇ ਚੂਹਾ116
40.ਮਚਲੀ ਚੁਹੀ118
41.ਮਚਲੀ ਚਿੜੀ120
42.ਚਿੜੀ ਤੇ ਖਿੱਲ122
43.ਮੈਂ ਜਿਊਂਦਾ ਮੈਂ ਜਾਗਦਾ126
44.ਚੁਸਤ ਬਲੂੰਗੜਾ128
45.ਘੁੱਗੀ ਤੇ ਜੱਟ129
46.ਚਲਾਕ ਗਿੱਦੜ ਦੀ ਮੌਤ131
47.ਰੁਲੀਆ ਤੇ ਗਿੱਦੜ133
48.ਗਿੱਦੜ ਤੇ ਜੱਟ135
49.ਗਿੱਦੜ ਤੇ ਸਾਹਾ137
50.ਚਲਾਕ ਕਾਂ ਤੇ ਭੋਲੀ ਚਿੜੀ138
51.ਬਦਲਾ142
52.ਤਿਪਕਊਆ143