ਮੁੱਢਲੇ ਜਨਤਕ ਇੰਦਰਾਜ
ਦਿੱਖ
ਵਿਕੀਸਰੋਤ ਦੇ ਸਾਰੇ ਉਪਲਬਧ ਚਿੱਠੇ ਦੀ ਸਾਂਝੀ ਨੁਮਾਇਸ਼। ਤੁਸੀਂ ਇੱਕ ਚਿੱਠਾ ਕਿਸਮ, ਵਰਤੋਂਕਾਰ ਨਾਂ (ਛੋਟੇ-ਅੱਖਰ), ਜਾਂ ਪ੍ਰਭਾਵਿਤ ਸਫ਼ਾ (ਇਸਦੇ ਵੀ ਛੋਟੇ-ਅੱਖਰ) ਚੁਣ ਕੇ ਨੁਮਾਇਸ਼ ਨੂੰ ਛੋਟਾ ਕਰ ਸਕਦੇ ਹੋ।
- 18:14, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਨਵੀਨ ਦੁਨੀਆ.pdf/187 (ਗਲਤੀਆਂ ਨਹੀਂ ਲਾਈਆਂ: "________________ ਗਈ ! ਮਨਜੀਤ ਨੇ ਘੁੰਡ ਨੂੰ ਪਰੇ ਕਰ ਦਿਤਾ। ਜ਼ਮੀਨ ਉਸ ਦੇ ਪੈਰਾਂ ਥਲੋਂ ਦੀ ਇਕ ਦਮ ਖਿਸਕ ਉਹ ਹੈਰਾਨ ਪ੍ਰੇਸ਼ਾਨ ਖਲੋਤਾ ਸੀ ਜਿਵੇਂ ਉਸ ਦੇ ਦਿਲ ਤੇ ਬਿਜਲੀ ਡਿਗ ਪਈ ਹੋਵੇ !!! ‘...........ਤੂੰ....ਤੂੰ.....ਕੰਬਖਤ.....ਬਾ......ਬਾ....." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 18:13, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਨਵੀਨ ਦੁਨੀਆ.pdf/186 (ਗਲਤੀਆਂ ਨਹੀਂ ਲਾਈਆਂ: "________________ ਗਿਆ ਉਧਰ ਫਿਰਨ ਲਗੀਆਂ, ਪਰ ਨਜ਼ਰ ਕੋਈ ਨਾ ਮੈਨੂੰ ਕਿਸੇ ਵੇਖਿਆ ਹੈ ਇਸ ਤਰ੍ਹਾਂ ਖਲੋਤੇ ਨੂੰ ਉਸਨੇ ਮਿਲ ਕੇ ਵਿਚ ਸੋਚਿਆ, ਸ਼ਾਇਦ ਮੇਰੀ ਇਸ ਹਾਲਤ ਤੇ ਕੋਈ ਹੈ, ਬੜੀ ਤੇਜ਼ੀ ਨਾਲ ਉਸਨੇ ਚਾਰੇ ਪਾਸੇ ਦਾ ਜਾਇਜ਼ਾ ਆ ਵ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 18:13, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਨਵੀਨ ਦੁਨੀਆ.pdf/185 (ਗਲਤੀਆਂ ਨਹੀਂ ਲਾਈਆਂ: "________________ ਉਹ ਹੌਲੀ ਹੌਲੀ ਤੁਰੀ ਗਿਆ, ਦਿਲ ਵਿਚ ਕੁਤਕੁਤਾਰੀਆਂ ਹੋਣੀਆਂ ਸ਼ੁਰੂ ਹੋ ਗਈਆਂ । ਜਿਉਂ ਜਿਉਂ ਉਹ ਨੇੜੇ ਪਹੁੰਚਦਾ ਜਾ ਰਿਹਾ ਸੀ, ਟੰਗਾਂ ਉਸ ਦੀਆਂ ਕੁਝ ਕੁਝ ਕੰਬਣ ਲਗ ਪਈਆਂ ਸਨ। ਹੁਣ ਉਹ ਉਸਦੀ ਪਿਠ ਪਿਛੇ ਖਲੋਤ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 18:13, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਨਵੀਨ ਦੁਨੀਆ.pdf/184 (ਗਲਤੀਆਂ ਨਹੀਂ ਲਾਈਆਂ: "________________ ਬੜੇ ਸਾਫ ਸੁਥਰੇ ਪਾਏ ਹੋਏ ਸਨ। ਵਸਟਰ ਦੀ ਸਾਵੇ ਰੰਗ ਦੀ ਪੈਂਟ ਤੇ ਦੁਧ ਵਰਗੇ ਚਿਟੇ ਰੰਗ ਦੀ ਕਮੀਜ਼ ਉਤੇ ਕਾਲੇ ਤੇ ਲਾਲ ਰੰਗ ਦੀ ਟਾਈ ਉਸ ਵੇਲੇ ਬੜੀ ਸੱਜ ਰਹੀ ਸੀ । ਮੇਕ-ਅਪ ਵੀ ਅਜ ਰੋਜ਼ ਨਾਲੋਂ ਕੁਝ ਵਧੇਰੇ ਧਿਆ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 18:11, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਨਵੀਨ ਦੁਨੀਆ.pdf/183 (ਗਲਤੀਆਂ ਨਹੀਂ ਲਾਈਆਂ: "________________ ਪਹਿਲੀ ਤਰੀਕ ਸੀ।ਫਿਰ ਹਥ ਤੇ ਲਗੀ ਘੜੀ ਵਲ ਨਜ਼ਰ ਦੁੜਾਈ, ਪੰਜ ਵਜਕੇ ਵੀਹ ਮਿੰਟ ਹੋ ਚੁਕੇ ਸਨ । ਮਨਜੀਤ ਮੂੰਹ ਨਾਲ ਸੀਟੀ ਵਜਾਂਦਾ ਕਮੀਜ਼ ਲਾਹ ਰਿਹਾ ਸੀ ਕਿ ਸ਼ਸ਼ੀ ਫਿਰ ਜਵਾਬ ਸੀ। ਕਮਰੇ ਅੰਦਰ ਆਈ ਤੇ ਮਨਜੀਤ ਵ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 18:10, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਨਵੀਨ ਦੁਨੀਆ.pdf/182 (ਗਲਤੀਆਂ ਨਹੀਂ ਲਾਈਆਂ: "________________ ਚੌਥੇ ਮਹੀਨੇ ਦੀ ਪਹਿਲੀ ਤਰੀਕ ਸ਼ਾਮ ਨੂੰ ਸਾਢੇ ਛੇ ਵਜੇ ਕੰਪਨੀ ਬਾਗ ਅੰਮ੍ਰਿਤਸਰ ਕਲਬ ਦੇ ਨਾਲ ਵਾਲੇ ਪਲਾਟ ਵਿਚ ਮੈਂ ਆਪ ਜੀ ਦੀ ਇੰਤਜ਼ਾਰ ਕਰਾਂਗੀ । ਮੈਂ ਉਸ ਵੇਲੇ ਕਾਸ਼ਨੀ ਰੰਗ ਦਾ ਕਰੇਪ ਦਾ ਸੂਟ ਪਾਇਆ ਹੋਵ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 18:10, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਨਵੀਨ ਦੁਨੀਆ.pdf/181 (ਗਲਤੀਆਂ ਨਹੀਂ ਲਾਈਆਂ: "________________ ਵਾਲੇ ਦਾ ਨਾਮ ਪੜਕੇ ਉਸਦੇ ਚਿਹਰੇ ਤੇ ਹਲਕੀ ਹਲਕੀ ਮੁਸਕ੍ਰਾਹਟ ਆ ਗਈ। ਸ਼ਸ਼ੀ ਚਿਠੀ ਫੜਾਉਣ ਤੋਂ ਬਾਦ ਕਿਸੇ ਕੰਮ ਲਈ ਕਮਰੇ ਵਿਚੋਂ ਬਾਹਰ ਚਲੀ ਗਈ, ਮਨਜੀਤ ਨੇ ਮੁਢ ਤੋਂ ਚਿਠੀ ਪੜਨੀ ਸ਼ੁਰੂ ਕਰ ਦਿਤੀ। ਦਿਲ ਚੋਰ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 18:09, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਨਵੀਨ ਦੁਨੀਆ.pdf/180 (ਗਲਤੀਆਂ ਨਹੀਂ ਲਾਈਆਂ: "________________ ਪਹਿਲੀ ਮੁਲਾਕਾਤ ਦਫਤਰੋਂ ਛੁਟੀ ਹੁੰਦੇ ਹੀ ਮਨਜੀਤ ਛੇਤੀਨਾਲ ਘਰ ਆ ਗਿਆ । ਅਜ ਉਸ ਨੂੰ ਮਾਰਚ ਦੇ ਮਹੀਨੇ ਦੀ ਤਨਖਾਹ ਮਿਲੀ ਸੀ ਤੇ ਕੁਝ ਚੀਜ਼ਾਂ ਖ੍ਰੀਦਣ ਦਾ ਉਸਦਾ ਵਿਚਾਰ ਸੀ। ਗਰਮੀ ਆ ਰਹੀ ਸੀ ਤੇ ਦੋ ਤਿੰਨ ਠੰਢ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 18:09, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਨਵੀਨ ਦੁਨੀਆ.pdf/179 (ਗਲਤੀਆਂ ਨਹੀਂ ਲਾਈਆਂ: "________________ ਦੇ ਵਿਚਕਾਰ ਕੋਈ ਤਾਣੀ ਤਣੀਂਦੀ ਜਾ ਰਹੀ ਸੀ ਜੋ ਪਲ ਪਲ ਮਗਰੋਂ ਪੀਡੀ ਹੀ ਪੀਡੀ ਹੋ ਰਹੀ ਸੀ। ‘ਅੰਮੀ ! ਕੀ ਹੋ ਰਿਹਾ ਏ ? ਯੂਸਫ ਦੇ ਕਹਿਣ ਦੀ ਦੇਰ ਸੀ ਮੁਮਤਾਜ ਢੇਰੀ ਹੋ ਗਈ । ਉਸ ਦਾ ਬੇ ਹੋਸ਼ ਸਰੀਰ ਕੋਠੀ ਦੇ ਇਕ ਆਲੀ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 18:08, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਨਵੀਨ ਦੁਨੀਆ.pdf/178 (ਗਲਤੀਆਂ ਨਹੀਂ ਲਾਈਆਂ: "________________ ਡਲ੍ਹਕਾਂ ਮਾਰ ਰਿਹਾ ਸੀ, ਜਿਹੜਾ ਮੁਮਤਾਜ ਨੇ ਵੇਖਕੇ ਸਮਝ ਲਿਆ। ਉਸ ਨੂੰ ਯਾਦ ਸੀ, ਇਹੋ ਜੇਹਾ ਅੰਨ੍ਹਾ ਮਾਣ ਉਸ ਦੇ ਚਿਹਰੇ ਤੇ ਵੀ ਇਕ ਦਿਨ ਚਮਕਿਆ ਸੀ, ਜਿਸ ਦੇ ਅਸਰ ਹੇਠ, ਉਸ ਨੇ ਮਾਤਾ ਪਿਤਾ ਦੀ ਦੁਨੀਆਂ ਹੀ ਛਡ ਦਿ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 18:08, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਨਵੀਨ ਦੁਨੀਆ.pdf/177 (ਗਲਤੀਆਂ ਨਹੀਂ ਲਾਈਆਂ: "________________ ‘ਅੱਬਾ ਜਾਨ ਵੀ ਕਪਤਾਨ ਸੀ ਅੰਮੀ ? ‘ਹੈਂ..... ਹਾਂ.....।’ ਮੁਮਤਾਜ ਦਾ ਜਿਵੇਂ ਕਿਸੇ ਗਲਾ ਘੁਟ ਦਿਤਾ। ‘ਤਾਂ ਤੇ ਅਸੀਂ ਪਿਓ ਪੁਤ੍ਰ ਪਾਣੀ ਦੇ ਤਾਰੂ ਹੋਏ। ‘ਬੇਟਾ ਯੂਸਫ ! ਤੇਰਾ ਅਬਾ ਜਾਨ ਕਹਿ ਗਿਆ ਸੀ, ਜਦ ਯੂਸਫ ਕਪਤਾ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 18:08, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਨਵੀਨ ਦੁਨੀਆ.pdf/176 (ਗਲਤੀਆਂ ਨਹੀਂ ਲਾਈਆਂ: "________________ ਸਕੂਲ ਜਾਂਦਾ ਅਤੇ ਇਕੱਲਾ ਵਾਪਸ ਆ ਜਾਂਦਾ । ਮੁਮਤਾਜ ਦੇ ਦਿਲੋਂ ਕਪਤਾਨ ਦੀ ਯਾਦ ਵਾਲਾ ਨਾਸੂਰ ਉਸਦੇ ਬਚੇ ਦੀ ਵਧ ਰਹੀ ਜਵਾਨੀ ਨੇ ਧੋ ਦਿਤਾ । ਉਹ ਸਦਾ ਆਪਣੇ ਬਚੇ ਦੀ ਵਡੀ ਉਮਰ ਲਈ ਅਰਦਾਸਾਂ ਕਰਦੀ ਰਹਿੰਦੀ। ਉਸ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 18:07, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਨਵੀਨ ਦੁਨੀਆ.pdf/175 (ਗਲਤੀਆਂ ਨਹੀਂ ਲਾਈਆਂ: "________________ ‘ਮੈਂ ਇਕ ਦਿਨ ਦੀ ਖੁਸ਼ੀ ਮਾਨਣ ਲਈ ਜ਼ਿੰਦਗੀ ਭਰ ਦੀ ਖੁਸ਼ੀ ਲੁਟਾ ਦਿਤੀ। ਮਸਿਆ ਇਹ ਕੀ ਬਣ ਗਿਆ ।' ਇਕ ਸ਼ਾਮ ਉਸ ਨੇ ਮਕਾਨ ਦੇ ਬਾਹਰ ਬੈਠਿਆਂ ਮੱਸੇ ਨੂੰ ਕਿਹਾ ਅਤੇ ਮਸਾ ਉਦਾਸ ਨਜ਼ਰਾਂ ਨਾਲ ਉਸ ਵਲ ਤਕ ਰਿਹਾ ਸੀ।..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 18:07, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਨਵੀਨ ਦੁਨੀਆ.pdf/174 (ਗਲਤੀਆਂ ਨਹੀਂ ਲਾਈਆਂ: "________________ ਬਣ ਚੁਕੀ ਏਂ । ਖੁਸ਼ੀ ਅਤੇ ਗਮੀ ਜ਼ਿੰਦਗੀ ਦੇ ਦੋ ਰਸ ਹਨ। ਜਿੰਨ੍ਹਾਂ ਦੀ ਅਣਹੋਂਦ ਜੀਵਨ ਵਿਚ ਬੇ ਰਸੀ ਪੈਦਾ ਕਰ ਦਿੰਦੀ ਹੈ। ਮੁਮਤਾਜ ਨੇ ਖੁਸ਼ੀ ਵਾਲੇ ਦਿਨਾਂ ਨੂੰ ਰਜ ਰਜ ਮਾਣਿਆ ਸੀ, ਉਸ ਦੇ ਭੋਲੇ ਦਿਮਾਗ ਵਿਚ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 18:06, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਨਵੀਨ ਦੁਨੀਆ.pdf/172 (ਗਲਤੀਆਂ ਨਹੀਂ ਲਾਈਆਂ: "________________ ਸਨੇਕ ਟੈਂਪਲ ਸੱਪਾਂ ਵਾਲਾ ਅਸਥਾਨ] ਵੇਖਣ ਲਈ ਵੀ ਉਸ ਨੇ ਇਰਾਦਾ ਬਣਾਇਆ ਤੇ ਜਦ ਉਥੇ ਪਹੁੰਚਕੇ ਉਸ ਨੇ ਜੀਊਂਦੇ ਸੱਪ ਤੁਰੇ ਫਿਰਦੇ ਤੱਕੇ ਤਾਂ ਹੋਰ ਵੀ ਹੈਰਾਨ ਹੋਇਆ । ਪਹਿਲਾਂ ਤਾਂ ਉਹ ਡਰਿਆ ਪਰ ਜਦ ਉਸ ਵੇਖਿਆ ਕ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 18:05, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਨਵੀਨ ਦੁਨੀਆ.pdf/173 (ਗਲਤੀਆਂ ਨਹੀਂ ਲਾਈਆਂ: "________________ ਮੁਮਤਾਜ ਹੈਰਾਨ ਸੀ। ਅਜ ਸਵੇਰ ਤੋਂ ਹੀ ਉਸ ਨੇ ਤੋਂ ਕਪਤਾਨ ਨੂੰ ਕਿਧਰੇ ਨਹੀਂ ਸੀ ਤਕਿਆ । ਹੁਣ ਜਦ ਉਹ ਵਾਪਸ ਆਏ ਤਾਂ ਉਹ ਖੁਸ਼ੀ ਵਿਚ ਮਸਤ ਹੋ ਗਈ । ਸ਼ਾਮ ਨੂੰ ਉਨ੍ਹਾਂ ਦਾ ਜਹਾਜ਼ ਅਗੇ ਚਲ ਪਿਆ। ਰਾਤ ਰਾਤ ਹੀ ਉਹ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 18:04, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਨਵੀਨ ਦੁਨੀਆ.pdf/171 (ਗਲਤੀਆਂ ਨਹੀਂ ਲਾਈਆਂ: "________________ ਉਥੇ ਦੂਜੇ ਜੀਅ ਵੀ ਮੈਂ ਵਿਛੜ ਚੁਕੇ ਸਮਝ ਲਾਂਗੀ। ਤੁਸੀਂ ਦਸੋ...। ਮੁਮਤਾਜ ਨੇ ਤਰਲੇ ਨਾਲ ਕਿਹਾ। ‘ਮੁਮਤਾਜ ! ਮੈਂ ਵੀ ਇਹੋ ਚਾਹੁੰਨਾ......।’ ‘ਤਾਂ ਕੀ ਤੁਸੀਂ ਮੇਰਾ ਜੀਵਨ ਭਰ ਸਾਥ ਦੇਵੇਗੇ ?? ‘ਹਾਂ ਤਾਜੀ........।’..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 18:04, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਨਵੀਨ ਦੁਨੀਆ.pdf/170 (ਗਲਤੀਆਂ ਨਹੀਂ ਲਾਈਆਂ: "________________ ਸੁਝ ਰਿਹਾ। “ਹਾਂ......ਜੱਟ ਜੇਹਾ ਲਗਦਾ ਏ......ਇਹ ਕੀ ਜਾਣੇ.....ਚੰਨ ਦੀ ਰੌਸ਼ਨੀ ਬੜੀ ਸੁਹਣੀ ਲਗਦੀ ਏ । ਕਪਤਾਨ ਦੇ ਖਿਆਲ ਵੀ ਖਿਲਰੇ ਹੋਏ ਸਨ। ‘ਚਲੋ ਸਾਨੂੰ ਅੰਦਰ ਜਾਣਾ ਚਾਹੀਦਾ ਏ । ਤੁਹਾਡੀ ਸਿਹਤ...।' ਤੇ ਉਹ ਫੇਰ ਘ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 18:03, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਨਵੀਨ ਦੁਨੀਆ.pdf/169 (ਗਲਤੀਆਂ ਨਹੀਂ ਲਾਈਆਂ: "________________ ਸੀ । ਕਲ੍ਹ ਵਰਗਾ ਹੀ ਦਿ੍ਸ਼ ਸੀ । ਕਲ ਮੌਤ ਅਜੋ ਸਿਰਾਂ ਤੇ ਘੁੰਮ ਰਹੀ ਸੀ ਪਰ ਅਜ ਮੌਤ ਆਪਣੇ ਜੌਹਰ ਦਿਖਾ ਕੇ ਇਕ ਜ਼ਿੰਦਾ ਮਿਸਾਲ ਪੈਦਾ ਕਰ ਗਈ ਸੀ। ਮੁਮਤਾਜ ਦੇ ਦਿਲ ਤੇ ਅਬਾ ਦੀ ਮੌਤ ਦਾ ਗਮ ਸੀ ਪਰ ਕਪਤਾਨ ਦੇ ਪਿਆ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 18:03, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਨਵੀਨ ਦੁਨੀਆ.pdf/168 (ਗਲਤੀਆਂ ਨਹੀਂ ਲਾਈਆਂ: "________________ ਬੜਾ ਪਛਤਾਇਆ ‘ਮੈਂ ਪੁਛਿਆ ਹੀ ਕਿਉਂ ।' ਉਸਨੇ ਸੋਚਿਆ ਅਤੇ ਘਬਰਾਇਆ ਹੋਇਆ ਹਥ ਮਲਦਾ ਰਿਹਾ | ‘ਬੀਬੀ ! ਰੋ ਨਾ। ਉਨ੍ਹਾਂ ਦਾ ਹਾਲ ਵੇਖ ਜਿਹੜੇ ਆਪਣੇ ਟੱਬਰ ਦੇ ਕਈ ਜੀਅ ਰੋੜ੍ਹ ਆਏ ਆ। ਰਬ ਖੈਰ ਕਰੇ, ਹੁਣ ਰਾਜੀ ਖੁਸ਼..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 18:02, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਨਵੀਨ ਦੁਨੀਆ.pdf/167 (ਗਲਤੀਆਂ ਨਹੀਂ ਲਾਈਆਂ: "________________ ਗਈਆਂ ਸਨ । ਜਿਸ ਕਰਕੇ ਮੁਸਾਫਿਰਾਂ ਦਾ ਤੀਜਾ ਹਿੱਸਾ ਫਿਰ ਜੀਵਨ ਪ੍ਰਾਪਤ ਕਰ ਸਕਿਆ । ਬਾਕੀ ਦੇ ਜੀਵਨ ਖਵਾਜੇ ਦੀ ਭੇਟ ਕਰ ਦਿਤੇ ਗਏ । ਇਕ ਸ਼ੋਰ ਜੇਹਾ ਮਚਿਆ, ਘਬਰਾਹਟ ਜੇਹੀ ਫੈਲੀ, ਅੱਲਾ, ਰਾਮ, ਵਾਹਿਗੁਰੂ, ਕ੍ਰਿ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 18:02, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਨਵੀਨ ਦੁਨੀਆ.pdf/166 (ਗਲਤੀਆਂ ਨਹੀਂ ਲਾਈਆਂ: "________________ ਨਾਲ ਧੜਕਿਆ ਅਤੇ ਫਿਰ ਉਸ ਦਾ ਜੀਅ ਕੀਤਾ ਕਿ ਉਥੋਂ ਭਜ ਜਾਵੇ, ਪਰ ਉਹ ਕੁਝ ਨਾ ਕਰ ਸਕੀ । ਕਪਤਾਨ ਉਸਦੇ ਕੋਲ ਆ ਗਿਆ। “ਤੁਸੀਂ.....ਤੁ... ਸੀਂ......ਤੁਸੀਂ ਕਿਥੇ ਜਾ ਰਹੇ ਓ ? ‘ਜੀ ? .....ਜੀ ਅਸੀਂ ਮਲਾਯਾ ਜਾ ਰਹੇ ਹਾਂ ।’ ਉਸਦ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 18:01, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਨਵੀਨ ਦੁਨੀਆ.pdf/165 (ਗਲਤੀਆਂ ਨਹੀਂ ਲਾਈਆਂ: "________________ ਕਿਸੇ ਮਹਿਰਮ ਦੀ ਭਾਲ ਵਿਚ ਸੀ। ਤੇ ਜਦ ਉਸ ਨੇ ਮੁਮਤਾਜ ਦੇ ਭੂਰੇ ਕੇਸਾਂ ਤੇ ਸੂਰਜ ਦੀ ਸੁਨਿਹਰੀ ਰੋਸ਼ਨੀ ਪੈਂਦੀ ਵੇਖੀ ਤਾਂ ਉਸ ਦਾ ਕਾਬੂ ਜਾਂਦਾ ਰਿਹਾ। ਉਹ ਆਪਣੀ ਢੂੰਡ ਵਿਚ ਸਫਲ ਹੋ ਗਿਆ ਜਾਪਦਾ ਸੀ, ਹੁਣ ਉਸਦ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 18:01, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਨਵੀਨ ਦੁਨੀਆ.pdf/164 (ਗਲਤੀਆਂ ਨਹੀਂ ਲਾਈਆਂ: "________________ ਆਬਰੂ ਦ ਪਰ ਮੁਮਤਾਜ ਬਚ ਜਾਂਦੀ । ਫਿਰ ਉਸ ਦੀ ਇੱਜ਼ਤ ਅਤੇ ਰਖਵਾਲਾ ਕੌਣ ਹੁੰਦਾ ? ਇਹੋ ਗਮ ਸੀ ਜੋ ਪਲ ਭਰ ਵੀ ਬੁਢੇ ਨੂੰ ਸੌਖਾ ਸਾਹ ਨਹੀਂ ਸੀ ਲੈਣ ਦਿੰਦਾ। ਤੇ ਬੁਢੇ ਦਾ ਸੋਚਿਆ ਹੋਇਆ ਬਿਲਕੁਲ ਸਹੀ ਨਿਕਲਿਆ। ਸੂਰ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 18:00, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਨਵੀਨ ਦੁਨੀਆ.pdf/163 (ਗਲਤੀਆਂ ਨਹੀਂ ਲਾਈਆਂ: "________________ ਪਰ ਕਪਤਾਨ ਦੇ ਮੂੰਹ ਤੇ ਵੀ ਤਾਂ ਘਬਰਾਹਟ ਸੀ। ‘ਐਵੇਂ ਭਰਮ ਏ ਤੈਨੂੰ।’ ‘ਨਹੀਂ ਅੱਬਾ ! ‘ਕਿਉਂ ਨਹੀਂ ਤਾਜੀ।’ ਹਾਏ, ਅਸੀਂ ਤਾਂ ਅਜੇ ਅਧਵਾਟੇ ਹੀ ਹਾਂ।' ‘ਮੁਮਤਾਜ ! ਤੂੰ ਪੜ੍ਹ ਲਿਖਕੇ ਵੀ ਐਡੋ ਐਡੇ ਭਰਮ ਲਈ ਫਿਰਨ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 18:00, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਨਵੀਨ ਦੁਨੀਆ.pdf/162 (ਗਲਤੀਆਂ ਨਹੀਂ ਲਾਈਆਂ: "________________ ਕੀ ਡਰ ਏ।' ਮੱਸੇ ਦਾ ਭੋਲਾ ਚਿਹਰਾ ਕਿਸੇ ਆਸ ਦੇ ਅਸਰ ਹੇਠ ਚਮਕ ਉਠਿਆ। ਸਭਨਾਂ ਦੇ ਕੰਨ ਕਪਤਾਨ ਦੇ ਬੋਲਾਂ ਲਈ ਕੱਸੇ ਹੋਏ ਸਨ, ਹਰ ਕਿਸੇ ਨੂੰ ਆਸ ਸੀ ਕਿ ਕਪਤਾਨ ਮੁਸਾਫਿਰਾਂ ਨੂੰ ਦਸੇਗਾ, ਅਸੀਂ ਹੁਣ ਕਿਸ ਹਾਲਤ ਵਿ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 17:59, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਨਵੀਨ ਦੁਨੀਆ.pdf/161 (ਗਲਤੀਆਂ ਨਹੀਂ ਲਾਈਆਂ: "________________ ਊਂ ਊਂ ਊਂ ਓਏ ਬਾਬਾ ! ਮੈਂ ਨਹੀਓਂ ਚੜੀ ਚੀਨ ਜਾਣਾ ਐਸ ਕਪਟਣ ਨੂੰ ਕਹਿ ਸਾਨੂੰ ਵਾਪਸ ਬਿਲਟੀ ਕਰ ਦੇਵੇ । ਮੁੰਡਾ ਹਿਚਕੀਆਂ ਭਰ ਰਿਹਾ ਸੀ । ਓਏ ਹਾਹ ਕੀ ਨਵਾਂ ਬੌਲ ਸਿੱਖਿਆ ਈ, ਬਿਲਟੀ ਕੀ ਹੁੰਦਾ ਏ ?' ਬਾਬੇ ਦੇ ਮੂੰਹ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 17:58, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਨਵੀਨ ਦੁਨੀਆ.pdf/160 (ਗਲਤੀਆਂ ਨਹੀਂ ਲਾਈਆਂ: "________________ ਇਕ ਬੁਢੇ ਜੇਹੇ ਮੁਸਾਫਿਰ ਨੇ ਮੁਸਕਰਾਂਦਿਆਂ ਜੁਆਬ ਦਿਤਾ ‘ਬਾਬਾ ! ਤੂੰ ਤਾਂ ਜੁਆਨੀ ਮਾਣ ਚੁਕਾ ਏਂ, ਰੱਬ ਖੈਰ ਕਰੇ ਸਾਡੀ ਤਾਂ ਅਜੇ ਮਸ ਹੀ ਫੁੱਟ ਰਹੀ ਏ।' ਮੁੰਡੇ ਨੇ ਕਿਹਾ ਅਤੇ ਬਾਬੇ ਦੇ ਮੋਢੇ ਕੋਲ ਖਲੋ ਕੇ ਬਾਹ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 17:58, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਨਵੀਨ ਦੁਨੀਆ.pdf/159 (ਗਲਤੀਆਂ ਨਹੀਂ ਲਾਈਆਂ: "________________ ਕਪਤਾਨ ਅਜ ਹਵਾ ਦਾ ਰੁਖ ਬਿਲਕੁਲ ਜਹਾਜ਼ ਦੇ ਉਲਟ ਸੀ। ਮਲਾਹਾਂ ਨੂੰ ਵਾਰ ੨ ਨਕਸ਼ਾ ਵੇਖਣਾ ਪੈਂਦਾ ਸੀ । ਅਗੇ ਭਾਵੇਂ ਉਨ੍ਹਾਂ ਨੇ ਕਈ ਵੇਰ ਐਹੋ ਜੇਹੀ ਹਵਾ ਦਾ ਸਾਹਮਣਾ ਕੀਤਾ ਸੀ ਪਰ ਅਜ ਦੀ ਹਵਾ ਵਿਚ ਅਨੋਖੀ ਹੀ ਭ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 17:57, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਨਵੀਨ ਦੁਨੀਆ.pdf/158 (ਗਲਤੀਆਂ ਨਹੀਂ ਲਾਈਆਂ: "________________ ਸਿਧਾਰ ਗਈ ਤੇ ਮੈਨੂੰ ਬਦ-ਨਸੀਬ ਨੂੰ ਇਸ ਜ਼ਾਲਮ ਸਮਾਜ ਦੀਆਂ ਠੋਕਰਾਂ ਖਾਣ ਲਈ ਛਡ ਗਈ। ਹੁਣ ਮੈਂ ਤੇ ਮੇਰੇ ਭੈਣ ਭਰਾ ਇਸ ਦੁਨੀਆਂ ਵਿਚ ਬਿਲਕੁਲ ਇਕਲੇ ਸਾਂ। ਪਿਤਾ ਪਹਿਲੋਂ ਹੀ ਘਰ ਨਹੀਂ ਸੀ ਵੜਦਾ । ਮੈਂ ਘਰੋਂ ਬ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 17:57, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਨਵੀਨ ਦੁਨੀਆ.pdf/157 (ਗਲਤੀਆਂ ਨਹੀਂ ਲਾਈਆਂ: "________________ ਰਲਾ ਦਰਵਾਜ਼ਾ ਜ਼ੋਰ ੨ ਦੀ ਖੜਾਉਣਾ ਸ਼ੁਰੂ ਕੀਤਾ, ਪਰ ਵਿਅਰਥ । ਉਹ ਮੇਰੀ ਇਹ ਹਾਲਤਵੇਖਕੇ ਕੁਰਸੀ ਤੋਂਉਠਿਆ ਤੇ ਮੇਰੇ ਉਤੇ ਇਸਤਰ੍ਹਾਂ ਝਪਟ ਪਿਆ ਜਿਦਾਂ ਇਕ ਭੇੜੀਆ ਕਿਸੇ ਮਾਸੂਮ ਲੇਲੀ ਤੇ ਝਪੱਟਾ ਮਾਰਦਾ ਹੈ।..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 17:56, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਨਵੀਨ ਦੁਨੀਆ.pdf/156 (ਗਲਤੀਆਂ ਨਹੀਂ ਲਾਈਆਂ: "________________ ਆਰਾਮ ਨਾ ਆਇਆ। ਇਥੇ ਪਹੁੰਚਕੇ ਉਹ ਕੁਝ ਝਿਜਕੀ ਤੇ ਫਿਰ ਕਹਿਣ ਲੱਗੀ:- ‘ਇਕ ਐਤਵਾਰ ਮੈਂ ਕੰਮ ਤੇ ਕਾਰਖਾਨੇ ਗਈ । ਉਸਨੇ ਹੋਰਨਾਂ ਇਸਤ੍ਰੀਆਂ ਨਾਲੋਂ ਮੈਨੂੰ ਵਧ ਕੰਮ ਦਿਤਾ । ਮੈਂ ਬੜੀ ਖੁਸ਼ ਸਾਂ ਕਿ ਅਜ ਬਹੁਤੇ ਪ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 17:56, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਨਵੀਨ ਦੁਨੀਆ.pdf/155 (ਗਲਤੀਆਂ ਨਹੀਂ ਲਾਈਆਂ: "________________ ਸਵਾ ਰੁਪਿਆ ਰੋਜ਼ ਮਿਲ ਜਾਂਦਾ। ਉਹ ਪੈਸੇ ਸਾਡੇ ਚਾਰ ਜੀਆਂ ਦੀ ਰੋਟੀ ਦਾ ਆਸਰਾ ਬਣਦੇ ਸਨ। ਛੇ ਮਹੀਨਿਆਂ ਦੀ ਗਲ ਹੈ ਕਿ ਮੇਰੀ ਮਾਂ ਅਚਾਨਕ ਮਲੇਰੀਏ ਦਾ ਸ਼ਿਕਾਰ ਹੋ ਗਈ । ਕਿਤੇ ਆਉਣ ਜਾਣ ਤੋਂ ਉਹ ਤੋਂ ਅਸਮਰਥ ਹੋ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 17:55, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਨਵੀਨ ਦੁਨੀਆ.pdf/154 (ਗਲਤੀਆਂ ਨਹੀਂ ਲਾਈਆਂ: "________________ ਵਿਚੋਂ ਹੀ ਬੋਲੀ ‘ਇਹ ਤੁਸੀਂ ਚੰਗਾ ਨਹੀਂ ਕੀਤਾ ਕਿ ਮੈਨੂੰ ਬਿਨਾਂ ਸੋਚੇ ਸਮਝੇ ਭੈਣ' ਬਣਾ ਲਿਆ, ਇਹ ਨਹੀਂ ਪਤਾ ਕੀਤਾ ਕਿ ਮੈਂ ਕੌਣ ਹਾਂ ਤੇ ਮੇਰੇ ਇਥੇ ਆਉਣ ਦਾ ਕਾਰਨ ਕੀ ਹੈ ? ਮੈਂ ਉਸਦੀਆਂ ਗਲਾਂ ਸੁਣਕੇ ਹੈਰਾਨ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 17:30, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਪੱਤਰ ਕਲਾ.pdf/70 (ਗਲਤੀਆਂ ਨਹੀਂ ਲਾਈਆਂ: "________________ ਜਾਗਰਿਤ ਦਾ ਸਮਾ ਪੜ ਸਚਿਤਰ ਦੀ ਕੀਮਤ ਦੋ ਰੁਪਏ ਸਾਲਾਨਾ ਤੇ ਚਿਤਰਾਂ ਤੋਂ ਬਿਨਾ ਕੀਮਤ ਤੇਰਾਂ ਆਨੇ ਸੀ। ਭਾਈ ਬੁੱਧ ਸਿੰਘ ਦੇ ਗੁਰਮਤ ਪ੍ਰੈਸ ਵਿਚ ਛਪਦਾ ਸੀ। ਇਹ ਅਖ਼ਬਾਰ ਲਗ ਭਗ ਦੋ ਸਾਲ ਛਪਦਾ ਰਿਹਾ । ਖਾਲਸਾ ਯ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 17:29, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਪੱਤਰ ਕਲਾ.pdf/69 (ਗਲਤੀਆਂ ਨਹੀਂ ਲਾਈਆਂ: "________________ ੫੨ ਰਾਮਗੜ੍ਹੀਆ ਪਕਾ- ਪੰਜਾਬੀ ਪੱਤਰ ਕਲਾ ੧੫ ਨਵੰਬਰ, ਸੰਨ ੧੯੦੨ ਨੂੰ ਲਾਹੌਰ ਤੋਂ ਸ਼ੁਰੂ ਹੋਈ । ਇਹ ਪਤਰਕਾ ਹਰੇਕ ਅੰਗਰੇਜ਼ੀ ਮਹੀਨੇ ਦੀ ੧੫ ਤਰੀਖ ਨੂੰ ਪਰਕਾਸ਼ਤ ਹੁੰਦੀ ਸੀ ਤੇ ਰਾਮ ਗੜ੍ਹੀਆ ਸਭਾ, ਲਾਹੌਰ ਦੀ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 17:29, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਪੱਤਰ ਕਲਾ.pdf/68 (ਗਲਤੀਆਂ ਨਹੀਂ ਲਾਈਆਂ: "________________ ਜਾਗਰਿਤ ਦਾ ਸਮਾ પ૧ ਹੋਇਆ।ਇਸ ਦਾ ਆਦਰਸ਼ ਨਿਰੋਲ ਧਾਰਮਕ ਸੀ। ਲਾਹੌਰ ਸਿੰਘ ਸਭਾ ਦੇ ਵਧੇਰੇ ਨੇੜੇ ਹੋਣ ਕਾਰਣ ਇਹ ਚੀਫ ਖ਼ਾਲਸਾ ਦੀਵਾਨ ਦਾ ਵਿਰੋਧੀ ਸੀ । ਚੰਦ - ਜਨਵਰੀ ਸੰਨ ੧੯੧੮ ਵਿਚ ਵੈਦ ਨੌਰੰਗ ਸਿੰਘ ਤਾਂਘ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 17:28, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਪੱਤਰ ਕਲਾ.pdf/67 (ਗਲਤੀਆਂ ਨਹੀਂ ਲਾਈਆਂ: "________________ ਪ ਸੁਤੰਤਰ ਪੰਜਾਬੀ ਪੱਤਰ ਕਲਾ ਨਾਮਾਵੰਸੀ (ਟਾਂਕ ਛੱਤਰੀ) ਸਿਖਾਂ ਦਾ ਹਫਤਾਵਾਰੀ ਪੱਤਰ ਸੀ । ਸਰਦਾਰ ਨੌਰੰਗ ਸਿੰਘ ਤਾਂਘੀ ਦੇ ਯਤਨ ਨਾਲ ਸੰਨ ੧੯੧੮ ਦੇ ਕਰੀਬ ਅੰਮ੍ਰਿਤਸਰ ਤੋਂ ਨਿਕਲਿਆ ਤੇ ੧੨-੧੩ ਸਾਲ ਬਾਕਾਇਦ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 17:28, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਪੱਤਰ ਕਲਾ.pdf/66 (ਗਲਤੀਆਂ ਨਹੀਂ ਲਾਈਆਂ: "________________ ਜਾਗਰਿਤ ਦਾ ਸਮਾ ੪੯ ਪੰਥ ਸੇਵਕ- ੨੨ ਅਗਸਤ, ਸੰਨ ੧੯੧੪ ਨੂੰ ਅੰਮ੍ਰਿਤਸਰ ਤੋਂ ਨਿਕਲਿਆ। ਇਸ ਦੇ ਐਡੀਟਰ ਮਾਸਟਰ ਚੰਦਾ ਸਿੰਘ ਸਨ। ਸੰਨ ੧੯੨੨ ਦੇ ਅਖ਼ੀਰ ਤਕ ਛਪਦਾ ਰਿਹਾ। ਧਾਰਮਕ ਵਿਸ਼ਿਆਂ ਉਤੇ ਇਸ ਵਿਚ ਕਈ ਵੇਰ ਕ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 17:27, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਪੱਤਰ ਕਲਾ.pdf/65 (ਗਲਤੀਆਂ ਨਹੀਂ ਲਾਈਆਂ: "________________ ੪੮ ਪੰਜਾਬੀ ਪੱਤਰ ਕਲਾ ਤੇ ਫੇਰ ਭੂਪਿੰਦਰਾ ਸਟੇਟ ਪ੍ਰੈਸ ਵਿਚ ਹੁੰਦੀ ਰਹੀ। ਸੰਨ ੧੯੪੪ ਵਿਚ ‘ਪਟਿਆਲਾ ਸਮਾਚਾਰ' ਸ਼ੁਰੂ ਹੋਣ ਤੇ ਇਹ ਗਜ਼ਟ ਨਿਰੋਲ ਅੰਗਰੇਜ਼ੀ ਵਿਚ ਛਪਣ ਲਗਾ। ਪੰਜਾਬੀ ਰੀਪੋਰਟਰ- ਸਨਾਤਨੀ ਖਿ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 17:26, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਪੱਤਰ ਕਲਾ.pdf/64 (ਗਲਤੀਆਂ ਨਹੀਂ ਲਾਈਆਂ: "________________ ਜਾਗਰਿਤ ਦਾ ਸਮਾ 89 ਵਿਚ यूना ਦੀ ਉਨਤੀ ਦੇ ਸਾਧਕ ਹੋਣ, ਅਤੇ ਜੋ ਜੋ ਉਪਾਵ ਰਾਜਾ ਆਪਣੀ ਪ੍ਰਜਾ ਦੇ ਸੁਖ ਅਤੇ ਉਧਾਰ ਤੇ ਸੁਧਾਰ ਵਾਸਤੇ ਕਰੇ, ਉਹ ਸਾਰੇ, ਪਰਜਾ ਨੂੰ ਮਲੂਮ ਹੁੰਦੇ ਰਹਿਣ, ਜੈਸਾ ਕੁਝ ਅਜ ਕਲ ਸਮਾ ਹੈ ਓਸ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 16:31, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਨਵੀਨ ਦੁਨੀਆ.pdf/153 (ਗਲਤੀਆਂ ਨਹੀਂ ਲਾਈਆਂ: "________________ ਰਹੀ ਸੀ। ਮੈਂ ਉਥੋਂ ਵਾਪਸ ਮੁੜਿਆ, ਪਰ ਮੇਰੇ ਪੈਰ ਮੁੜ ਮੁੜ ਉਸ ਇਸਤ੍ਰੀ ਵਲ ਹੁੰਦੇ ਜਾ ਰਹੇ ਸਨ। ਮੇਰੀ ਆਤਮਾ ਮੈਨੂੰ ਲਾਹਨਤਾਂ ਪਾਉਂਦੀ ਜਾਪੀ। ਆਪਣੇ ਦਿਲ ਨਾਲ ਕੋਈ ਅੰਤਮ ਫੈਸਲਾ ਕਰਕੇ ਮੈਂ ਮੁੜ ਉਸੇ ਥਾਂ ਆ ਗ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 16:30, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਨਵੀਨ ਦੁਨੀਆ.pdf/152 (ਗਲਤੀਆਂ ਨਹੀਂ ਲਾਈਆਂ: "________________ ਮਿੱਧੀ ਕਲੀ ਰੋਜ਼ ਦੀ ਆਦਤ ਅਨੁਸਾਰ ਪ੍ਰਭਾਤ ਵੇਲੇ ਮੈਂ ਨਹਿਰ ਦੀ ਸੜਕ ਤੇ ਸੈਰ ਕਰ ਰਿਹਾ ਸਾਂ । ਮੌਸਮ ਬਹੁਤ ਸੁਹਾਵਣਾ ਤੇ ਮਨ ਭਾਉਂਦਾ ਸੀ। ਊਸ਼ਾ ਦੀ ਲਾਲੀ ਚਾਰੇ ਪਾਸੇ ਫੈਲ ਰਹੀ ਸੀ। ਤ੍ਰੇਲ ਦੇ ਛੋਟੇ ਛੋਟੇ ਤ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 16:30, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਨਵੀਨ ਦੁਨੀਆ.pdf/151 (ਗਲਤੀਆਂ ਨਹੀਂ ਲਾਈਆਂ: "________________ ਤੇ ਕੁਝ ਦਿਨਾਂ ਬਾਦ ਬੇਬੀ ਰੋਂਦੀ ਰੋਂਦੀ ਮੇਰੇ ਕੋਲ ਆਈ ਤੇ ਕਹਿਣ ਲਗੀ, ‘ਵੀਰ ਜੀ, ਭੈਣ ਜੀ ਨੇ ਮੈਨੂੰ ਸਕੂਲੋਂ ਕਢ ਦਿਤਾ ਹੈ । ‘ਕਿਉਂ ?’ ਮੇਰੇ ਮੂੰਹੋਂ ਇਕ ਦਮ ਨਿਕਲਿਆ। ‘ਭੈਣ ਜੀ ਕਹਿੰਦੇ ਸਨ ਤੇਰੇ ਕਪੜੇ ਸਾਫ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 16:29, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਨਵੀਨ ਦੁਨੀਆ.pdf/150 (ਗਲਤੀਆਂ ਨਹੀਂ ਲਾਈਆਂ: "________________ ‘ਪਰ ਕਦੋਂ, ਚਲੋ ਹੁਣ ਲੈ ਦਿਓ ? ‘ਹੁਣ ਤਾਂ ਮੇਰੇ ਕੋਲ ਇਕ ਪੈਸਾ ਵੀ ਨਹੀਂ, ਫਿਰ ਕਦੀ ਸਹੀ ।' ਤੇ ਬੇਬੀ ਖੇਡਣ ਚਲੀ ਗਈ ਮੇਰੇ ਦਿਮਾਗ ਤੇ ਵੰਨ-ਸੁ-ਵੰਨੇ ਖਿਆਲ ਸਵਾਰ ਹੋ ਗਏ। ਕੁਝ ਵੀ ਸਮਝ ਨਹੀਂ ਸੀ ਆਉਂਦਾ। ਕੀ ਗਰੀਬ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 16:29, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਨਵੀਨ ਦੁਨੀਆ.pdf/149 (ਗਲਤੀਆਂ ਨਹੀਂ ਲਾਈਆਂ: "________________ ਨੰਗ ਤੋਂ ਬਿਨਾਂ ? ਸਵੇਰੇ ਖਾਣ ਨੂੰ ਹੈ ਤੇ ਰਾਤ ਨੂੰ ਖਾਲੀ ਭਾਂਡੋ ਖੜਕਦੇ ਹਨ । ਵੱਡਾ ਆਇਆ ਏ ਗੁਰਦੀਪ ਨਾਲ ਵਿਆਹ ਕਰਾਉਣ ਵਾਲਾ, ਜ਼ਾਤ ਦੀ ਕੋਹੜ ਕਿਰਲੀ ਤੇ ਸ਼ਤੀਰਾਂ ਨੂੰ ਜਫੇ। ਜਾਹ ਦਫਾ ਹੋ ਜਾ, ਬਦਮਾਸ਼ ਕਿਥੋ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 16:28, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਨਵੀਨ ਦੁਨੀਆ.pdf/148 (ਗਲਤੀਆਂ ਨਹੀਂ ਲਾਈਆਂ: "________________ ਭਰਜਾਈ ਕਦੋਂ ਲਿਆਕੇ ਦੇਵੋਗੇ । ਮੇਰਾ ਬੜਾ ਦਿਲ ਕਰਦਾ ਹੈ ਭਰਜਾਈ ਨਾਲ ਰਹਿਣ ਤੇ। ਵੇਖੋ ਨਾ, ਰਾਜ ਮੋਹਨੀ ਦੀ ਭਰਜਾਈ ਉਸ ਨੂੰ ਕਿਤਨਾ ਪਿਆਰ ਕਰਦੀ ਹੈ, ਮੈਨੂੰ ਵੀ ਭਰਜਾਈ ਪਿਆਰ ਕਰੇਗੀ, ਸੁਆਲ ਸਮਝਾਏਗੀ।' ‘ਜਾਹ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 16:28, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਨਵੀਨ ਦੁਨੀਆ.pdf/147 (ਗਲਤੀਆਂ ਨਹੀਂ ਲਾਈਆਂ: "________________ ਵਿਚ ਲਿਖੀ ਹੋਵੇਗੀ, ਹਿਸਾਬ ਜੁ ਹੋਇਆ। ਜੇ ਮੇਰੇ ਕੋਲ ਇਤਨੇ ਪੈਸੇ ਹੋਣ ਤਾਂ ਮੈਂ ਕਿਡਾ ਅਮੀਰ ਹੋਵਾਂ। ਵਡੇ ਵਡੇ ਅਮੀਰਾਂ ਨਾਲ ਮੇਰਾ ਮੇਲ ਜੋਲ ਹੋਵੇ । ਵਡੀਆਂ ਵਡੀਆਂ ਸ਼ਾਨਦਾਰ ਕੋਠੀਆਂ ਹੋਣ, ਨੌਕਰ ਚਾਕਰ ਹੋ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 16:28, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਨਵੀਨ ਦੁਨੀਆ.pdf/146 (ਗਲਤੀਆਂ ਨਹੀਂ ਲਾਈਆਂ: "________________ ਕਹਾਣੀ ਕੀ ਸੀ ? ਨਿਰੀ ਪੁਰੀ ਅਥਰੂਆਂ, ਆਹਾਂ ਤੇ ਹੌਕਿਆਂ ਨਾਲ ਲਥ ਪਲਥ, ਗਰੀਬਾਂ ਦੀਆਂ ਸਿੱਸਕੀਆਂ ਫੁੱਟ ੨ ਕੇ ਉਸ ਵਿਚੋਂ ਨਿਕਲ ਰਹੀਆਂ ਸਨ ।ਮੈਂ ਸੋਚਣ ਲਗ ਪਿਆ, “ਕੀ ਅਜ ਦੇ ਲਿਖਾਰੀਆਂ ਨੂੰ ਸ਼ਿੰਗਾਰ ਰਸ ਲਿਖਣ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 16:27, 27 ਸਤੰਬਰ 2024 Sonia Atwal ਗੱਲ-ਬਾਤ ਯੋਗਦਾਨ created page ਪੰਨਾ:ਨਵੀਨ ਦੁਨੀਆ.pdf/145 (ਗਲਤੀਆਂ ਨਹੀਂ ਲਾਈਆਂ: "________________ ਕਦੀ ਕਿਤਾਬ ਲਾਇਬ੍ਰੇਰੀ ਵਿਚੋਂ ਲੈ ਆਂਦੀ ਤੇ ਉਨ੍ਹਾਂ ਨਾਲ ਦਿਲ ਚਾਹੁਣ ਦੀ ਕੋਸ਼ਿਸ਼ ਕਰਦਾ । ਉਨਾਂ ਰਸਾਲਿਆਂ ਜਾਂ ਕਿਤਾਬਾਂ ਵਿਚ ਵੀ ਲਿਖਾਰੀ ਆਪਣੇ ਰੋਣੇ ਰੌ ਰਹੇ ਹੁੰਦੇ, ਸਮਾਜੀ ਵੰਡ ਨੂੰ ਕੋਸਦੇ, ਸਮਾਜ ਦ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ