ਸਾਰੇ ਆਮ ਚਿੱਠੇ
ਵਿਕੀਸਰੋਤ ਦੇ ਸਾਰੇ ਉਪਲਬਧ ਲੌਗਸ ਦਾ ਸਾਂਝਾ ਡਿਸਪਲੇ। ਤੁਸੀਂ ਇੱਕ ਲੌਗ ਕਿਸਮ, ਉਪਭੋਗਤਾ ਨਾਮ (ਛੋਟੇ-ਅੱਖਰ), ਜਾਂ ਪ੍ਰਭਾਵਿਤ ਪੰਨਾ (ਇਸਦੇ ਵੀ ਛੋਟੇ-ਅੱਖਰ) ਚੁਣ ਕੇ ਦ੍ਰਿਸ਼ ਨੂੰ ਛੋਟਾ ਕਰ ਸਕਦੇ ਹੋ।
- 20:29, 6 ਫ਼ਰਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਛੱਲੀਏ ਨੈਣ.pdf/27 (ਗਲਤੀਆਂ ਨਹੀਂ ਲਾਈਆਂ: "________________ ਪ੍ਰੇਮਲਤਾ:-ਲੈ ਕੁੜੇ ਤੈਨੂੰ ਏਨਾਂ ਵੀ ਪਤਾ ਨਹੀਂ, ਇਹ ਈ ਨਰਗਸ ਦਾ ਫਲ ! ਕਮਲਾ:-ਘੁੰਡ ਕੱਢ ਲੈ ਕਿਤੇ ਨਜ਼ਰ ਨਾ ਲਗ ਜਾਵੇ । ( ਦੇਵ ਪ੍ਰਕਾਸ਼ ਦਾ ਆਉਣਾ ਸਖੀਆਂ ਦਾ ਚਲੇ ਜਾਣਾ ਦੇਵ ਪ੍ਰਕਾਸ਼-ਕੌਣ ਪ੍ਰੇਮਲਤਾ ! ਆਹਾ ਅ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 20:29, 6 ਫ਼ਰਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਛੱਲੀਏ ਨੈਣ.pdf/26 (ਗਲਤੀਆਂ ਨਹੀਂ ਲਾਈਆਂ: "________________ ਕਮਲਾ: ਇੰਜ ਗਲਵਕੜੀ ਪਾਈ ਬੈਠੀਆਂ ਨੇ, ਜਿਵੇਂ ਕੋਈ ਸਖੀ, ਆਪਣੀਆਂ ਸਖੀਆਂ ਨੂੰ ਸਹੁਰਿਓ ਆਕੇ ਮਿਲਦੀ ਏ । ਲੀਲ੍ਹਾ:-ਉਈ, ਮੈਂ ਮਰ ਗਈ, ਆਹ ਵੇਖੋ, ਅੰਗੁਰਾਂ ਦੀਆਂ ਵੇਲਾਂ ਅਮਰੂਦਾਂ ਦੇ ਗਲ ਲਗਿਆਂ ਹੋਈਆਂ ਜੇ ! -ਸਖੀਓ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 16:49, 3 ਫ਼ਰਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਛੱਲੀਏ ਨੈਣ.pdf/22 (ਗਲਤੀਆਂ ਨਹੀਂ ਲਾਈਆਂ: "________________ ਨਾਟਕ ਦੇ ਪਾਤਰ ਮਰਦ ੧. ਦੇਵ ਪ੍ਰਕਾਸ਼-ਸ਼ਹਿਰ ਦਾ ਇਕ ਧਨਾਡ ਗਭਰੂ ੨. ਚੰਦਰ ਭਾਨ ਸ਼ਹਿਰ ਦਾ ਸ਼ੋਹਦਾ ੩. ਤੋਂ ਦੂ ਤੇ ਜੰਦਰ ਭਾਨ ਦੇ ਸਾਰੀ ਖਾਊ ਯਾਰ ੪. ਚਾਨਣ ਨੂੰ ੫. ਬਲਬੀਰ ਨੂੰ ਦੇਵ ਪ੍ਰਕਾਸ਼ ਦੇ ਸਚੇ ਮਿਤ ੬. ਮਦਨ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 10:18, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/129 (ਗਲਤੀਆਂ ਨਹੀਂ ਲਾਈਆਂ: "________________ Play ISBN 196931008-7 Autumn Art 145/ 91178198911310083 Autumnartpublishers@gmail.com" ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 10:17, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/127 (ਗਲਤੀਆਂ ਨਹੀਂ ਲਾਈਆਂ: "________________ ਤੇ ਆਉਂਦੇ ਹਨ। ਕਿਸੇ ਦੀ ਕੋਈ ਪਛਾਣ ਨਹੀਂ ਹੋ ਪਾਉਂਦੀ। ਪੱਤਰਕਾਰ 'ਵਾਜ਼ਾਂ ਮਾਰਦੀ ਹੋਈ ਉਸਦੇ ਪਿੱਛੇ ਦੌੜਦੀ ਹੈ। ਉਹ ਹੱਸਦਾ ਹੋਇਆ ਕਦੇ ਇੱਕ ਪਾਤਰ ਪਿੱਛੇ ਲੁਕਦਾ ਹੈ ਕਦੇ ਦੂਸਰੇ ਦੇ।) ਪੱਤਰਕਾਰ : ਇਹ ਗ਼ਲਤ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 10:17, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/126 (ਗਲਤੀਆਂ ਨਹੀਂ ਲਾਈਆਂ: "________________ (ਮੁੜ ਰੋਸ਼ਨੀ ਹੁੰਦੀ ਹੈ। ਬੇਤਾਲ ਤੇ ਪੱਤਰਕਾਰ ਇੱਕ ਸਪਾਟ `ਚ ਖੜੇ ਹਨ।) ਬੇਤਾਲ : (ਗੌਰ ਨਾਲ ਉਸ ਵੱਲ ਦੇਖਦੇ ਹੋਏ।) ਫੇਰ, ਸੁਣਾ... ਕੀ ਜਾਣਿਆ ਪੱਤਰਕਾਰ : ਮੈਂ ਜਾਣਿਆ, ਕਿ ਮੈਂ ਨਹੀਂ ਜਾਣ ਸਕਦੀ ਕਿ ਕੀ ਹੁੰਦੈ ਬਲਾ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 10:16, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/125 (ਗਲਤੀਆਂ ਨਹੀਂ ਲਾਈਆਂ: "________________ ਘਰ ਦੇ ਅੰਦਰੋਂ ਸਮਾਨ ਲਿਆ-ਲਿਆ ਕੇ ਉੱਥੇ ਸੁੱਟਦੇ ਹਨ। ਬਾਹਰੋਂ ਫਾਇਰਿੰਗ ਦੀ ਆਵਾਜ਼ ਆ ਰਹੀ ਹੈ।) ਪੱਤਰਕਾਰ : ਬਟ ਹਾਓ ਕੈਨ ਯੂ ਬਿਹੇਵ ਲਾਇਕ... ਇੰਸਪੈਕਟਰ : (ਚੀਖ਼ਕੇ) ਸ਼ਟਅਪ। ਪਤਾ ਐ ਨਾ ਖੜ੍ਹੇ ਕਿੱਥੇ ਹੋ ਤੁਸ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 10:16, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/124 (ਗਲਤੀਆਂ ਨਹੀਂ ਲਾਈਆਂ: "________________ ਆ ਰਹੀ ਐ, ਛੇਤੀ ਕਰੋ... ਅੰਮਾ : (ਉੱਚੀ) ਕੀ ਹੋਇਆ ਮੇਰੇ ਸ਼ਕੀਲ ਨੂੰ? (ਉਨ੍ਹਾਂ ਵੱਲ ਮੁੜਕੇ) ਸਕੀਨਾ, ਸੁਣਿਆ ਤੁਸੀਂ... (ਸਕੀਨਾ ਸ਼ਾਂਤ ਖੜ੍ਹੀ ਹੈ। ਪੱਤਰਕਾਰ ਪੂਰੀ ਤਰ੍ਹਾਂ ਨਰਵਸ ਹੋ ਚੁੱਕੀ ਹੈ ) ਅੰਮਾ : ਬੋਲਦੀ ਕਿ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 10:15, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/123 (ਗਲਤੀਆਂ ਨਹੀਂ ਲਾਈਆਂ: "________________ ਲੱਗ ਜਾਂਦੇ ਆਂ ਉਸਨੂੰ, ਆਪਣੇ ਈ ਲਹੂ ਨਾਲ। (ਚੁੱਪ) ਕਦੋਂ ਜ਼ਖ਼ਮ ਖੁਰਾਕ ਬਣ ਜਾਂਦੇ ਉਸ... “ਮੈਂ” ਦੀ... ਪਤਾ ਈ ਨਹੀਂ ਚੱਲਦਾ। ਮੈਂ ਕੋਈ ਫ਼ਲਸਫ਼ੀ ਨਹੀਂ ਹਾਂ, ਬੱਸ ਇੰਝ ਹੁੰਦੇ ਦੇਖਿਆ। ਪਤਾ ਈ ਨਹੀਂ ਲੱਗਦਾ ਕਿ ਤ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 10:15, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/122 (ਗਲਤੀਆਂ ਨਹੀਂ ਲਾਈਆਂ: "________________ ਤੋਪਖ਼ਾਨੇ ਦਾ। ਆਹ ! ਪਿੰਡ ਦੇ ਬਜ਼ੁਰਗ..., ਸਾਡੇ ਆਪਣੇ ..., ਬੁਰਕਾ ਲਹਿ ਜਾਏ ਤਾਂ ਤੂਫ਼ਾਨ ਖੜਾ ਹੋ ਜਾਂਦਾ ਸੀ, ਤੇ ਹੁਣ ਨੁਮਾਇਸ਼ ਬਣ ਗਈਆਂ। ਕੀ ਜਾਂਦਾ ਸੀ, ਦੁਨੀਆ ਭਰ ਦੇ ਚੈਨਲਾਂ ਦਾ ਜੇ ਅਸੀਂ ਇਸ ਅਨਜਾਣੇ ਜਿਹ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 10:14, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/121 (ਗਲਤੀਆਂ ਨਹੀਂ ਲਾਈਆਂ: "________________ ਹੈ।) ਰਾਬੀਆ : ਮੈਨੂੰ ਮਾਫ਼ ਕਰ ਦਿਓ... ਮੈਂ ਕਿਸੇ ਨੂੰ ਨਹੀਂ ਦੱਸ ਸਕਦੀ... ਚੁੱਪ!!! ਸਕੀਨਾ : ਦੇਖ ਲਿਆ ਤੁਸੀਂ ਕਿਹੋ-ਜਿਹੇ ਲੋਕ ਆਂ ਅਸੀਂ। ਕਾਫ਼ੀ ਮਸਾਲਾ ਹੋ ਗਿਆ ਹੋਵੇਗਾ ਹੁਣ ਤੁਹਾਡੇ ਕੋਲ਼। ਜੇ ਚਾਹੋ ਤਾਂ ਜਾ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 10:14, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/120 (ਗਲਤੀਆਂ ਨਹੀਂ ਲਾਈਆਂ: "________________ ਅੰਮਾ : ਰਾਬੀਆ : ਰੋਕ ਰਹੀਆਂ ਹਨ। ਪਰ ਉਸ ’ਚ ਤਾਂ ਜਿਵੇਂ ਬਲਾਅ ਦਾ ਜ਼ੋਰ ਆ ਗਿਆ ਹੈ। ਉਹ ਪੱਤਰਕਾਰ ਨੂੰ ਸੁੱਟ ਲੈਂਦੀ ਹੈ।) ਛੱਡਦੇ ਮੈਨੂੰ ਅੰਮਾ। ਇੱਕੋ ਵਾਰ ਜਾਣ ਲੈਣ ਦੇ ਨਾ ਇਹਨੂੰ, ਮੁੜ ਕਿਸੇ ਨੂੰ ਪੁੱਛਣ ਦੀ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 10:13, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/119 (ਗਲਤੀਆਂ ਨਹੀਂ ਲਾਈਆਂ: "________________ ਅੰਮਾ : (ਰਾਬੀਆ ਚੁੱਪਚਾਪ ਅੱਗੇ ਵਧਦੀ ਹੈ। ਅੰਮਾ ਦੀ ਪਰੇਸ਼ਾਨੀ ਨਜ਼ਰ ਆਉਂਦੀ ਹੈ।) ਤੂੰ ਆਰਾਮ ਕਰ ਲੈਂਦੀ ਮੇਰੀ ਧੀ। (ਰਾਬੀਆ ਘੂਰਦੀ ਹੈ। ਅੰਮਾ ਫੇਰ ਉਸਨੂੰ ਆਪਣੀ ਥਾਂ ਬਿਠਾ ਦਿੰਦੀ ਹੈ। ਚੰਗਾ; ਤੂੰ ਬੈਠ ਇੱ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 10:13, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/118 (ਗਲਤੀਆਂ ਨਹੀਂ ਲਾਈਆਂ: "________________ ਪੱਤਰਕਾਰ : ਇਕਦਮ) ਇੰਝ ਕਿਉਂ ਸੋਚਦੇ ਓ ਤੁਸੀਂ ਆਪਣੇ ਬਾਰੇ? ਅੰਮਾ : ਕਿਉਂ ਸੋਚਦੇ? (ਉਸਨੂੰ ਛੱਡ ਦਿੰਦੀ ਹੈ, ਤੇ ਗੌਹ ਨਾਲ ਉਸ ਵੱਲ ਦੇਖਦੀ ਹੈ, ਫੇਰ ਕੁਝ ਪਰੇਸ਼ਾਨ ਜਿਹੀ ਹੁੰਦੀ ਹੈ।) ਹੰਅ ! ਇਸੇ ਦੌਰਾਨ ਰਾਬੀਆ ਵੀ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 10:12, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/117 (ਗਲਤੀਆਂ ਨਹੀਂ ਲਾਈਆਂ: "________________ ਨੇ। ਹਰਾਮੀਆਂ ਦੀ ਧਰਤੀ ਹੈ ਇਹ, ਪਤਾ ਤੈਨੂੰ... ਸਾਰੇ ਦਾ ਸਾਰਾ ਪਿੰਡ ਹਰਾਮੀ ਐ। (ਡੂਮਣੇ ਦੀ ਹਲਕੀ ਜਿਹੀ ਅਵਾਜ਼ ਆਉਣ ਲੱਗਦੀ ਹੈ। ਪੱਤਰਕਾਰ ਸਿਰ ਫੜ ਲੈਂਦੀ ਹੈ। ਅੰਮਾ ਦਾ ਜਨੂੰਨ ਵਧਦਾ ਜਾਂਦਾ ਹੈ।) ਜ਼ਨਾਨੀਆ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 10:11, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/116 (ਗਲਤੀਆਂ ਨਹੀਂ ਲਾਈਆਂ: "________________ ਅੰਮਾ : ਮੇਰੇ ਕੋਲ ਪਹਿਲੋਂ ਈ ਹੈਗੀਆਂ, ਦੋ-ਦੋ... (ਸਕੀਨਾ ਆਉਂਦੀ ਹੈ ਤੇ ਬਿਨਾਂ ਪੱਤਰਕਾਰ ਵੱਲ ਦੇਖਿਆਂ ਹੀ ਬਾਹਰ ਨੂੰ ਤੁਰ ਜਾਂਦੀ ਹੈ।) ਨਾਂਹ ਵਾਪਸ ਨਾ ਆਈਂ ਮੁੜਕੇ..., ਜੇ ਹਯਾ ਸ਼ਰਮ ਕੋਈ ਹੈਗੀ ਏ ਰਤੀ ਵੀ। ਉੱਥ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 10:10, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/115 (ਗਲਤੀਆਂ ਨਹੀਂ ਲਾਈਆਂ: "" ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 10:09, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/114 (ਗਲਤੀਆਂ ਨਹੀਂ ਲਾਈਆਂ: "________________ ਅੰਮੀ : ਸ਼ਕੀਲ : ਕਰ ਲੈਂਦਾ ਕੋਈ ਮੇਰਾ। ਜਾਂ ਆਪ ਵੀ ਪੈ ਜਾਂਦਾ ਕਿਸੇ ਖੂਹ-ਖਾਤੇ ਅੱਬੂ ਵਾਂਗ । (ਚੁੱਪ। ਅੰਮੀ ਅਵਾਕ ਹੋਈ ਉਸਦਾ ਮੂੰਹ ਤੱਕਦੀ ਰਹਿੰਦੀ ਐ) ਕਿਉਂ ਮਰਿਆਂ ਨੂੰ ਮਾਰਨ ਲੱਗੇ ੴ ਸਾਰੇ ਰਲਕੇ। (ਦੋਹੇਂ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 10:09, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/113 (ਗਲਤੀਆਂ ਨਹੀਂ ਲਾਈਆਂ: "________________ ਰਾਬੀਆ : ਮੈਂ ਸੰਘੀ ਘੁੱਟ ਦਿਆਂਗੀ ਤੇਰੀ। (ਗਲੇ ਤੋਂ ਫੜ ਲੈਂਦੀ ਹੈ ਤੇ ਹਿੰਸਕ ਹੋ ਜਾਂਦੀ ਹੈ।) ਨਾ ਤੂੰ ਮੇਰੇ ਸ਼ਿੰਗਾਰ ਨੂੰ ਹੱਥ ਪਾਇਆ। ਤੂੰ ਹੁੰਦੀ ਕੌਣ ਐਂ, ਕਿਉਂ ਨਾ ਕਰਾਂ ਮੈਂ ਸ਼ਿੰਗਾਰ, ਵਿਆਹੀ ਵਰੀ ਆਂ,..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 09:59, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/112 (ਗਲਤੀਆਂ ਨਹੀਂ ਲਾਈਆਂ: "________________ ਲਾਈ ਐ । ਰਾਬੀਆ : ਆਪੇ ਤਾਂ ਕਹਿੰਦੀ ਸੀ, ਸਵੇਰੇ-ਸਵੇਰੇ ਕਾਂ ਬੋਲੇ ਤਾਂ ਸ਼ਗਨ ਹੁੰਦੈ। ਪ੍ਰਾਹੁਣਾ ਆਉਂਦਾ ਕੋਈ... ਅੰਮਾ : ਕਿਤੋਂ ਨੀ ਆਉਣਾ ਪ੍ਰਾਹੁਣਾ ਤੇਰਾ, ਲੱਗੀ ਐ ਗੀਤ ਗਾਉਣ। ਜਾਹ ਕਾਂ ਉੜਾ ਜਾਕੇ, ਇਹੋ ਐ ਕ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 09:58, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/111 (ਗਲਤੀਆਂ ਨਹੀਂ ਲਾਈਆਂ: "________________ ਅਗਲਾ ਦ੍ਰਿਸ਼ (ਗੁਣ-ਗੁਣਾਹਟ ਦੇ ਨਾਲ ਹੌਲੀ-ਹੌਲੀ ਰੋਸ਼ਨੀ ਹੁੰਦੀ ਹੈ। ਰਾਬੀਆ ਪੈਰਾਂ ’ਚ ਮਹਾਵਰ ਰਚਾਉਂਦੀ ਹੋਈ ਗਾਉਂਦੀ ਹੈ।) ਰਾਬੀਆ : ਰੱਜ ਰੱਜ ਕਰੀਂ ਸਿੰਗਾਰ, ਜੇ ਅੜੀਏ ਸਾਜਨ ਨੂੰ ਭਰਮਾਉਣਾ। ਤਨ ਸੇ ਕਰ ਮ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 09:58, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/110 (ਗਲਤੀਆਂ ਨਹੀਂ ਲਾਈਆਂ: "________________ ਸਿਰ ਹਿਲਾਉਂਦੀ ਹੈ।) ਨੋ, (ਮੁਸਕਰਾਉਂਦਾ ਹੈ।) ਨਾਟ ਸੋ ਇਜ਼ੀ; ਬੱਸ ਲੱਗਦਾ ਹੈ ਕਿ ਸਮਝ ਗਏ ਹਾਂ। ਚੁੱਪ) ਬਾਏ। (ਮੇਜਰ ਜਾਂਦਾ ਹੈ। ਪੱਤਰਕਾਰ ਦੇਖਦੀ ਰਹਿੰਦੀ ਹੈ। ਮਗਰੋਂ ਬੇਤਾਲ ਦੇ ਘੁਰਾੜੇ ਤੇਜ਼ ਹੁੰਦੇ ਹਨ ਤ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 09:57, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/109 (ਗਲਤੀਆਂ ਨਹੀਂ ਲਾਈਆਂ: "________________ ਮੇਜਰ : ਵਿਦਿਆ ਧਰ ਪੰਡਿਤ। ਕਦੇ ਧਰੁਪਦ ਗਾਉਣ ਲਈ ਜਾਣੇ ਜਾਂਦੇ ਸਨ। ਹਾਉਕਾ) ਫੇਰ ਸ਼ਾਕ ਲੱਗਿਆ..., ਹੁਣ ਬੋਲ ਨਹੀਂ ਸਕਦੇ। ਇੱਥੋਂ ਦੇ ਲੋਕਲ ਨਹੀਂ... ਪਰ ਕਿਤੇ ਵੀ ਪਹੁੰਚ ਜਾਂਦੇ, (ਉੱਪਰ ਥੱਲੇ ਦੇਖਦੇ ਹੋਏ।) ਸਭ ਉ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 09:57, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/108 (ਗਲਤੀਆਂ ਨਹੀਂ ਲਾਈਆਂ: "________________ ਪੱਤਰਕਾਰ ਡੂਮਣੇ ਦੀਆਂ ਉਹਨਾਂ ਅਵਾਜ਼ਾਂ ਤੋਂ ਅਚੇਤ ਤੌਰ 'ਤੇ ਹੀ ਪਰੇਸ਼ਾਨ ਹੋ ਰਹੀ ਹੈ।) ਪੱਤਰਕਾਰ : ਮੀਆਂ ਜੀ... ਮੁੱਲਾ : ਜੀ ਮੁਹਤਰਮਾ। (ਪਿੱਛੋਂ ਬੇਤਾਲ ਜ਼ੋਰ-ਜ਼ੋਰ ਦੀ ਹੱਸਦਾ ਹੈ।) ਪੱਤਰਕਾਰ : ਫ਼ੇਰ ਪਤਾ ਨ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 09:56, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/107 (ਗਲਤੀਆਂ ਨਹੀਂ ਲਾਈਆਂ: "________________ ਪੈਣਾ ਸੀ? ਹਰ ਨਜ਼ਰ ’ਚ ਲੁਕਵੀਂ ਜਿਹੀ ਇੱਕ ਧਮਕੀ ਸੀ, ਪਤਾ ਨਹੀਂ ਉਹ ਖਿਝ ਜਾਂ ਖੌਫ਼ ਸੀ...। ਕੀ ਬੰਦੇ ਤੋਂ ਇਲਾਵਾ ਵੀ ਕਿਸੇ ਹੋਰ ਸਪੀਸੀ (ਪਾਣੀ) ਨੇ ਆਪਣੇ ਹੀ ਨਾਲਦਿਆਂ ਤੋਂ ਡਰਦਿਆਂ ਐਡਾ ਜੁਗਾੜ ਖੜ੍ਹਾ ਕੀਤਾ ਹ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 09:55, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/106 (ਗਲਤੀਆਂ ਨਹੀਂ ਲਾਈਆਂ: "________________ ਸੰਪਾਦਕ : ਇਹ ਸਮਝਾਉਣ ਲਈ ਧਰਤੀ ਨੂੰ ਹਾਲੇ ਵੀਹ ਪੱਚੀ ਗੇੜੇ ਸੂਰਜ ਦੁਆਲੇ ਹੋਰ ਮਾਰਨੇ ਪੈਣੇ। ਪੱਤਰਕਾਰ : ਓ, ਕਿੰਨੀ ਓਰਿਜਨਲ ਸੋਚ ਐ ਤੁਹਾਡੀ! ਮੇਰੀ ਖੋਪੜੀ `ਚ ਨਹੀਂ ਆਉਣੀ। (ਚੁੱਪ) ਕਾਫ਼ੀ ਲੈਕੇ ਆਉਂਦੀ ਆਂ।..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 09:54, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/105 (ਗਲਤੀਆਂ ਨਹੀਂ ਲਾਈਆਂ: "________________ ਪੱਤਰਕਾਰ : ਇਹੋ ਕਹਿਣਾ ਚਾਹੁੰਦੇ ਸੀ ਨਾ ਤੁਸੀਂ? ਬੈਂਕਯੂ, ਆਉਣ ਲਈ। (ਬੈਠ ਜਾਂਦੀ ਹੈ।) ਸੰਪਾਦਕ : ਅੰਦਾਜ਼ਾ ਵੀ ਹੈ ਤੈਨੂੰ ... ਕਿੱਥੇ ... ਜਾ ਕਿੱਥੇ ਰਹੀ ਏਂ ਤੂੰ? ਪੱਤਰਕਾਰ : ਯੀਸ ਬਾਸ। (ਸੋਚਣ ਦਾ ਨਾਟਕ ਕਰਦੀ ਹੋ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 09:53, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/104 (ਗਲਤੀਆਂ ਨਹੀਂ ਲਾਈਆਂ: "________________ ਲਾਹ ਮਾਰਿਐ; ਜਿਵੇਂ ਚਿਹਰਾ ਹੀ ਨਹੀਂ ਰਿਹਾ। (ਅੰਗ ’ਚ) ਚਿਹਰਾ ਵੀ ਤਾਂ ਦਰਅਸਲ ਸਿਰਾਂ ਵਾਲਿਆਂ ਦਾ ਹੁੰਦੈ। ਪਰ ਮੈਨੂੰ ਤਾਂ ਲਗਦੈ ਮੇਰੇ ਮੋਢਿਆਂ ’ਤੇ ਬੱਸ ਬੋਝ ਹੈ, ਸਿਰ ਹੈ ਨਹੀਂ। ਤੇ ਮੈਂ ਜੋ ਪਤਾ ਨਹੀਂ ਕੀ-ਕ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 09:53, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/103 (ਗਲਤੀਆਂ ਨਹੀਂ ਲਾਈਆਂ: "________________ ਇੱਕ ਪਾਸੇ ਨੂੰ ਸਰੋਤਾ ਬਣਕੇ ਬਹਿ ਜਾਂਦਾ ਹੈ। ਪੱਤਰਕਾਰ ਸੋਚਦੀ ਹੋਈ ਖੜੀ ਹੈ। ਰੋਸ਼ਨੀ ਸਿਰਫ਼ ਦੋਹਾਂ 'ਤੇ ਹੈ। ਕੁਝ ਹੋਰ ਪਾਤਰ ਦੋ ਕਾਲੇ ਬਕਸੇ ਮੰਚ ਦੇ ਦੂਜੇ ਪਾਸੇ ਰੱਖਕੇ ਚਲੇ ਜਾਂਦੇ ਹਨ। ਬਕਸਿਆਂ ਉੱਤੇ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 09:52, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/102 (ਗਲਤੀਆਂ ਨਹੀਂ ਲਾਈਆਂ: "________________ ਉਹ ਪਿੰਡ ਸੀ, ਪਿੰਡਾਂ ਵਰਗਾ ਸੀ, ਜੀ ਖ਼ਾਸ ਕੋਈ ਵੀ ਬਾਤ ਨਾ ਸੀ, ਦਿਨ ਸੀ ਉਸਦੇ ਬੱਸ ਦਿਨਾਂ ਜਿਹੇ ਪਿੰਡੇ ਉਤਰੀ ਜਦ ਰਾਤ ਨਾ ਸੀ। (ਲੈਅ ਮੁੜ ਬਦਲਦੀ ਹੈ। ਹਨੇਰਾ ਵਧਦਾ ਹੈ ਤੇ ਪਾਤਰ ਮਾਈਮ ਵਿੱਚ ਕੁਝ ਮੂਵਜ਼ ਲੈਂਦ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 09:52, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/101 (ਗਲਤੀਆਂ ਨਹੀਂ ਲਾਈਆਂ: "________________ (ਹਲਕੇ ਹਨੇਰੇ 'ਚ ਕਿਸੇ ਨੂੰ ਮੋਢਿਆਂ ਉੱਤੇ ਚੁੱਕੀ ਕੋਈ ਮੰਚ ’ਤੇ ਦਾਖ਼ਲ ਹੁੰਦਾ ਹੈ। ਪਹਿਲੇ ਹੀ ਕਦਮ ਤੋਂ ਉਹ ਹਫ਼ਿਆ ਹੋਇਆ ਤੁਰਦਾ ਹੈ। ਉਸਦੇ ਸਾਹਾਂ ਦੀ ਅਵਾਜ਼ ਦੇ ਨਾਲ ਸਿਰਫ਼ ਹਲਕੀਹਲਕੀ ਹਮਿੰਗ ਦੀ ਅਵਾਜ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 09:51, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/100 (ਗਲਤੀਆਂ ਨਹੀਂ ਲਾਈਆਂ: "________________ ਪਾਤਰ : ਬੇਤਾਲ ਪੱਤਰਕਾਰ ਸੰਪਾਦਕ ਅੰਮਾ ਰਾਬੀਆ ਸਕੀਨਾ ਸ਼ਕੀਲ ਰਜੀਆ ਗੁੰਗਾ ਪੰਡਤ ਮੇਜਰ ਇੰਸਪੈਕਟਰ ਦੋ ਸਿਪਾਹੀ (ਪਿੰਡ ਦੇ ਕੁਝ ਹੋਰ ਆਦਮੀ ਤੇ ਕੁਝ ਪਾਤਰ ਫ਼ੌਜੀ ਵਰਦੀ ਤੇ ਸੰਗੀਨਾਂ ਵਾਲੇ।) 98" ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 09:50, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/99 (ਗਲਤੀਆਂ ਨਹੀਂ ਲਾਈਆਂ: "________________ ਆਈਆਂ ਤਬਦੀਲੀਆਂ ਨੂੰ ਦਰਸਾਉਂਦਾ ਹੈ। ਬਹੁਤ ਸਾਰੇ ਸੰਵਾਦ ਬਦਲ ਗਏ ਹਨ, ਜੋ ਮੈਨੂੰ ਹੁਣ ਅਤਿ-ਭਾਵੁਕ ਕਿਸਮ ਦੇ ਲੱਗ ਰਹੇ ਸਨ। ਅੰਮਾ ਤੇ ਸਕੀਨਾ ਦਾ ਕਿਰਦਾਰ ਹੋਰ ਡੂੰਘਾ ਹੋ ਗਿਆ ਹੈ, ਪਰ ਰਾਬੀਆ ਦੇ ਕਿਰਦਾਰ ਦੀ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 09:50, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/98 (ਗਲਤੀਆਂ ਨਹੀਂ ਲਾਈਆਂ: "________________ ਉਸਦਾ ਵਰਣਨ ਭਾਵੇਂ ਸੰਖੇਪ ਸੀ, ਪਰ ਬਹੁਤ ਹੀ ਮਾਰਮਕ ਸੀ। ਥੋੜੀ ਦੇਰ ਪਹਿਲੋਂ ਛੋਟੀ ਭੈਣ ਦੀ ਡੋਲੀ ਵਿਦਾ ਕੀਤੀ ਸੀ। ਉੱਤੋਂ ਅਜਿਹੀ ਖ਼ਬਰ ਨੇ ਕਾਲਜਾ ਵਿੰਨ੍ਹ ਦਿੱਤਾ ਸੀ। ਸੋ ਨਾਟਕ ਦਾ ਮੁੱਢ ਬੱਝ ਗਿਆ । | ਇਹ ਨ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 09:49, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/97 (ਗਲਤੀਆਂ ਨਹੀਂ ਲਾਈਆਂ: "________________ ਨਾਟਕ ਦੀ ਗਰਭ ਜੂਨ: ਅਕਸਰ ਹਰ ਨਾਟਕ ਦੇ ਲਿਖੇ ਜਾਣ ਦੀ ਆਪਣੀ ਕਹਾਣੀ ਹੁੰਦੀ ਹੈ ਤੇ ਅਜਿਹੀਆਂ ਰੌਚਕ ਕਹਾਣੀਆਂ ਹਨ। ਪਰ ਇਸ ਨਾਟਕ ਦੀ ਕਹਾਣੀ ਮੇਰੇ ਹਿਸਾਬ ਨਾਲ ਸਭ ਤੋਂ ਵੱਧ ਦਿਲਚਸਪ ਹੈ। ਕਿਵੇਂ ਇਸ ਨਾਟਕ ਦਾ ਮ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 09:49, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/96 (ਲਿਖਤ ਤੋਂ ਬਿਨਾਂ) ਟੈਗ: ਲਿਖਤ ਤੋਂ ਬਿਨਾਂ
- 09:44, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/95 (ਗਲਤੀਆਂ ਨਹੀਂ ਲਾਈਆਂ: "________________ ਜਿਸ ਪਿੰਡ ਦਾ ਕੋਈ ਨਾਮ ਨਹੀਂ 93" ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 09:43, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/94 (ਗਲਤੀਆਂ ਨਹੀਂ ਲਾਈਆਂ: "________________ ਖਾਨ ' ਕਰੋਲ : ਅਕਲ... ਤੇ ਦਿਆਨਤਦਾਰੀ। ਲਿਨ | ਕਮਾਲ ਕਰਦੇ ਓ ਜੀ ਓ ਨਹੀਂ ਲਾਲਾਐਂ ਨੀ ਮੋੜੀ ਦਾ ਕਿਸੇ ਨੂੰ ਖਾਲੀ। ਐ ..., ਇੱਕ ਮਿੰਟ, ਪਰਸ ਕੱਢ ਫ਼ਟਾਫ਼ਟ। ਇਹ ਲੈ ਫੜ ਮੇਰੇ ਵੱਲੋਂ। ਅੱਜ ਤੋਂ ਸਾਰਾ ਜੰਗਲ ਤੋਰਾ..., ਵਾ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 09:43, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/93 (ਗਲਤੀਆਂ ਨਹੀਂ ਲਾਈਆਂ: "________________ ਕਰੋੜੀ ਮੱਲ : ਆਹੋ ਦੇਖੇ ਨੇ ਵਿਹਲੜ॥ ਖਾਨ : ਏਡੀ ਦੂਰੋਂ ਤਾਂ ਭਰਾਵਾ ਬੰਦਾ ਊਂ ਈ ਮੱਖੀ ਨਜ਼ਰ ਆਉਂਦਾ, ਕਿਉਂ ਲਾਲਾ...? ਕਿਸਾਨ : (ਖੁੱਕੇ ਹੱਸਦਾ) ਸਹੀ ਐ ਜਨਾਬ। ਤਾਂ ਹੀ ਤੁਸੀਂ ਪਛਾਣਿਆ ਨੀ ਮੈਨੂੰ। ਕਰੋੜੀ ਮੱਲ : ਓ,..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 09:42, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/92 (ਗਲਤੀਆਂ ਨਹੀਂ ਲਾਈਆਂ: "________________ ਕਿਸਾਨ : ਨਿਆਣੇ ਯਾਦ ਆਉਣੇ ਤੇ ਨਾਲੇ ਸੰਤੀ। ਕਰੋੜੀ ਮੱਲ : ਸੰਤੀ; ਤੂੰ ਕਿਵੇਂ ਜਾਣਦਾ ਸੰਤੀ ਨੂੰ। ਕਿਸਾਨ : ਤੁਸੀਂ ਈ ਸੁੱਤੇ-ਸੁੱਤੇ ਬੜਬੜਾਉਂਦੇ ਸੀ, “ਸੰਤੀ... ਸੰਤੀ।” ਖਾਨ : ਲਾਲਾ ਤੂੰ, ਸ਼ਰਮ ਨੀ ਆਉਂਦੀ ਏਸ ਉ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 09:42, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/91 (ਗਲਤੀਆਂ ਨਹੀਂ ਲਾਈਆਂ: "________________ ਖਾਨ : ਕਰੋੜੀ ਮੱਲ : ਤੂੰ ਮੇਰੇ ਇਧਰ ਬੰਦੇ... ਸੱਜੇ। ਲੈ ਬੱਚੂ ਹੁਣ ਭੱਜ। (ਸੰਗੀਤ) (ਖਾਨ ਉੱਚੀ-ਉੱਚੀ ਹੱਸਦਾ ਹੈ।) ਕਰੋੜੀ ਮੱਲ : ਕਿਉਂ ਹਿੱਲ ਗਿਐਂ? ਕੱਲਾ ਈ ਹੱਸੀ ਜਾਂਦੈ। ਖਾਨ : ਏਹ ਲਤੀਫ਼ਾ ਦੇਖ..., ਕਮਾਲ ਕਰਤੀ।..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 09:41, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/90 (ਗਲਤੀਆਂ ਨਹੀਂ ਲਾਈਆਂ: "________________ ਕਰੋੜੀ ਮੱਲ : ਕਿੱਥੇ? ਖਾਨ : ਸਾਲੇ ਕਰਾੜ ਨੇ ਤੀਜੀ ਵਾਰ ਜਗਾ ’ਤਾ। (ਸੰਗੀਤ) ਕਰੋੜੀ ਮੱਲ : ਹਾਂ, ਹੈ ਤਾਂ... ਉਹੀ। ਖਾਨ : ਮੇਰੀ ਤਾਂ ਜਾਨ ਈ ਕੱਢਤੀ ਸੀ ਤੂੰ । ਕਰੋੜੀ ਮੱਲ : ਸ਼ੁਕਰ ਕਰ। ਜੇ ਸੱਚੀਂ ਓਹ ਭੱਜ ਗਿਆ। ਖਾਨ :..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 09:41, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/89 (ਗਲਤੀਆਂ ਨਹੀਂ ਲਾਈਆਂ: "________________ ਕਿਸਾਨ : ਮੁੰਜ ਕੁੱਟਦਾ ਸੀ ਸਰਕਾਰ। ਸੋਚਿਆ ਰੱਸੀਆਂ ਈ ਵੱਟ ਲਵਾਂ। ਕਰੋੜੀ ਮੱਲ : (ਉੱਭੜਵਾਹਾ ਉੱਠਦਾ ਹੈ।) ਰੱਸੀ, (ਡਰਿਆ ਹੋਇਆ।) ਰੱਸੀ ਕੀ ਕਰਨੀ ਐ... ਤੂੰ? ਕਿਸਾਨ : ਕੁਝ ’ਨੀ ਜਨਾਬ। ਮੈਂ ਸੋਚਿਆ ਬਈ ਜਾਲ ਈ ਬੁਣ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 09:41, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/88 (ਗਲਤੀਆਂ ਨਹੀਂ ਲਾਈਆਂ: "________________ ਡਾਂਟ-ਡਰਾ ਕੇ ਈ ਰੱਖਣਾ ਚਾਹੀਦਾ ਏ। ਕਿਸਾਨ : ਆਹ ਲਓ ਜੀ ਤਿੱਤਰ। ਮਸਾਂ ਕਾਬੂ ਆਇਆ। ਖਾਨ : ਕੱਚਾ ਸਿਰ ’ਚ ਮਾਰਨਾ। ਕਰੋੜੀ ਮੱਲ : ਨਾਂਹ ਤੂੰ ਸਾਨੂੰ ਰਾਕਸ਼ ਸਮਝਿਆ? ਕਿਸਾਨ : ਨਾ ਜੀ, ਕੱਚਾ ਕਾਹਨੂੰ। ਭੰਨਣ ਨੂੰ ਕ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 09:40, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/87 (ਗਲਤੀਆਂ ਨਹੀਂ ਲਾਈਆਂ: "________________ ਖਾਨ : ਦੱਸਾਂ ਤੈਨੂੰ ਕੌਣ... | ਧੋਣ ’ਤੇ ਸੁੱਟ ਦੋ ਇਹਦੇ... ਭਗੌੜੇ ਦੇ। ਕਰੋੜੀ ਮੱਲ : ਕਿਉਂ ਉਏ...,ਖਾਨ ਬਹਾਦਰ ਨੂੰ ਨੀ ਪਛਾਣਦਾ, ਹੈਂਅ? ਵੀਹਾਂ ਬੈਂਕਾਂ 'ਚ ਹਿੱਸੇਦਾਰੀ ਆ। ਕਿਸਾਨ : (ਡਰਕੇ) ਬੈਂਕ... ! ਪਰ ਮੇਰਾ ਕਸੂਰ......" ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 09:39, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/86 (ਗਲਤੀਆਂ ਨਹੀਂ ਲਾਈਆਂ: "" ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 09:39, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/85 (ਗਲਤੀਆਂ ਨਹੀਂ ਲਾਈਆਂ: "________________ ਕਰੋੜੀ ਮੱਲ : (ਸੋਚਦੇ ਹੋਏ) ਖਾਨ... ਖਾਨ : {{gap}}ਹੁਣ ਤੂੰ ਖਾਣ ਦੀ ਗੱਲ ਕੀਤੀ। ਕਰੋੜੀ ਮੱਲ : {{gap}}ਓ ਮੈਂ ਤੈਨੂੰ ਬੁਲਾ ਰਿਹਾਂ। (ਜੋਸ਼ ਨਾਲ।) ਸੁਣ ਗੱਲ ਬਣਜੂ, ਜੇ ਕਿਧਰੇ ਕੋਈ ਕਿਸਾਨ ਹੱਥ ਚੜ੍ਹ ਜਾਏ। ਸੋਚ... ਖਾਨ : ਹੁੰ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 09:36, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/84 (ਗਲਤੀਆਂ ਨਹੀਂ ਲਾਈਆਂ: "{{gap}}ਪਾਸੇ... ਸਬਜ਼ੀ... ਸਲਾਦ ਤੇ ਮੂੰਹ ’ਚ (ਸਿਰ ਖੁਰਕਦਾ। ਪਨੀਰ ਦਾ ਟੁਕੜਾ (ਰੋਣਹਾਕਾ ਹੋ ਜਾਂਦਾ ਹੈ।) ਕਰੋੜੀ ਮੱਲ : (ਅਖ਼ਬਾਰ ਖੋਂਹਦਾ ਹੈ) ਤੂੰ ਰਹਿਣ ਦੇ, ਇੱਥੇ ਵੀ ਕੋਈ ਸਾਜਿਸ਼ ਐ। {{gap}}ਖਾਨ : (ਮੂੰਹ 'ਚ ਪਾਣੀ।) ਮੈਂ ਪੜਾਂਗ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 09:35, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/83 (ਗਲਤੀਆਂ ਨਹੀਂ ਲਾਈਆਂ: "________________ ਕਰੋੜੀ ਮੱਲ : ਗੱਲ ਤਾਂ ਫੇਰ ਉੱਥੇ ਈ ਖੜੀ ਐ। (ਪੰਛੀਆਂ ਦੀਆਂ ਅਵਾਜ਼ਾਂ।) ਖਾਨ : ਖਾਣਾ ਤਾਂ ਉੱਡਿਆ ਫਿਰਦਾ, ਲਟਕਦਾ ਸਾਹਮਣੇ, ਮੁੰਹ `ਚ ਕਿਵੇਂ ਆਵੇ? ਕਰੋੜੀ ਮੱਲ : ਕੋਈ ਹੋਰ ਗੱਲ ਕਰ। ਖਾਨ : ਕੀ? ਕਰੋੜੀ ਮੱਲ : ਚੱਲ ਅ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 09:34, 18 ਜਨਵਰੀ 2022 Lakhwinder khokhar ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/82 (ਗਲਤੀਆਂ ਨਹੀਂ ਲਾਈਆਂ: "________________ ਮੈਂ ਨੀਂਦ ਦੇ ਝੂਟੇ ਲਵਾਂ ਫ਼ਨੇ ਵੇਖਾਂ ਤੇ ਵੇਰ... ਖ਼ਾਨ : (ਖਿੱਝਕੇ) ਪਰ ਹਮੇਸ਼ਾਂ ਤੋਂ ਏਦਾਂ ਹੁੰਦੈ। ਪਹਿਲਾਂ ਅਸੀਂ ਉੱਠਦੇ ਆਂ, ਕੰਮ ਕਾਰ ਕਰਦੇ ਆਂ ਤੇ ਫੇਰ... ਖਾਣਾ .. ਖਾਂਦੇ ਹਾਂ। ਕਰੋੜੀ ਮੱਲ : ਖਾਣਾ... ਖਾਣਾ...." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ