Sonia022 ਲਈ ਵਰਤੋਂਕਾਰ ਯੋਗਦਾਨ
ਇਸ ਵਰਤੋਂਕਾਰ ਦੀਆਂ 339 ਸੋਧਾਂ ਹਨ। 26 ਜੁਲਾਈ 2021 ਨੂੰ ਖਾਤਾ ਬਣਾਇਆ ਗਿਆ।
19 ਅਗਸਤ 2021
- 20:4020:40, 19 ਅਗਸਤ 2021 ਫ਼ਰਕ ਅਤੀਤ +116 ਪੰਨਾ:ਪਾਕਿਸਤਾਨੀ.pdf/86 No edit summary
- 20:2220:22, 19 ਅਗਸਤ 2021 ਫ਼ਰਕ ਅਤੀਤ −4 ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/153 No edit summary
- 19:5419:54, 19 ਅਗਸਤ 2021 ਫ਼ਰਕ ਅਤੀਤ +819 ਨ ਪੰਨਾ:ਪਾਕਿਸਤਾਨੀ.pdf/88 →ਗਲਤੀਆਂ ਨਹੀਂ ਲਾਈਆਂ: "________________ ........ ਚਲਾ ਗਿਆ ਯੂਨੀਵਰਸਿਟੀ। ਫੀਸ ਵੀ ਲੈ ਗਿਆ......! ਰਾਣੀ ਸਫਲਤਾ ਦੇ ਅ ’ਚ ਮੁਸਕਰਾਈ। ਰੁਪਿੰਦਰ ਦੇ ਕਸੇ ਹੋਏ ਭਰਵੱਟੇ ਢਿੱਲੇ ਹੋਏ ਤੇ ਉਸਨੇ ਰਾਣੀ ਵੱਲ ਵੇਖਿਆ, ........ ਡਾਕਟਰ ਕਹਿੰਦਾ ਛਾਲਾ ਤਾਂ ਲੱਗਭਗ ਸੁੱਕਿ..." ਨਾਲ਼ ਸਫ਼ਾ ਬਣਾਇਆ
- 19:5319:53, 19 ਅਗਸਤ 2021 ਫ਼ਰਕ ਅਤੀਤ +4,020 ਨ ਪੰਨਾ:ਪਾਕਿਸਤਾਨੀ.pdf/87 →ਗਲਤੀਆਂ ਨਹੀਂ ਲਾਈਆਂ: "________________ “ਸ਼ੇਰ ਹਵਾਵਾਂ ਦਾ ਰੁਖ ਦੇਖ ਕੇ ਨੀ ਡਰਿਆ ਕਰਦੇ, ਭਾਬੀ!......... ਰੁਪਿੰਦਰ ਨੂੰ ਚਾਚੇ ਦੀ ਮੌਤ ਵਾਲਾ ਦਿਨ ਯਾਦ ਆ ਗਿਆ... ਤੇ ਉਹਨਾਂ ਦੇ ਘਰ ਦੇ ਬਾਹਰ ਜਮਾਂ ਹੋਈ ਭੀੜ ਵੀ....... | ਪਿੰਡ ਦੇ ਗਵਾਂਢੀ ਮੁੰਡੇ ਉਸਨੂੰ ਸਕੂਲੋ..." ਨਾਲ਼ ਸਫ਼ਾ ਬਣਾਇਆ
- 19:5319:53, 19 ਅਗਸਤ 2021 ਫ਼ਰਕ ਅਤੀਤ +4,004 ਨ ਪੰਨਾ:ਪਾਕਿਸਤਾਨੀ.pdf/86 →ਗਲਤੀਆਂ ਨਹੀਂ ਲਾਈਆਂ: "________________ ਚ ਯੂਨੀਅਨ ਵਾਲੇ ਮੁੰਡੇ ਘੁੰਮ ਜਾਂਦੇ ਸੀ। ਵਿਦਿਆਰਥੀਆਂ ਦੀ ਹੜਤਾਲ ਸਮੇਂ ਰੁਪਿੰਦਰ ਨੇ ਉਹਨਾਂ ਤੇ ਪੁਲਿਸ ਦੀ ਕੁੱਟ ਪੈਂਦੀ ਆਪਣੇ ਅੱਖੀਂ ਵੇਖੀ ਸੀ।ਕਈਆਂ ਤੇ ਸੱਚੇ-ਝੂਠੇ ਕੇਸ ਵੀ ਬਣ ਗਏ ਸਨ। | ਅਮਨ ਵੀ ਕਈ ਵ..." ਨਾਲ਼ ਸਫ਼ਾ ਬਣਾਇਆ
- 19:5219:52, 19 ਅਗਸਤ 2021 ਫ਼ਰਕ ਅਤੀਤ +3,976 ਨ ਪੰਨਾ:ਪਾਕਿਸਤਾਨੀ.pdf/85 →ਗਲਤੀਆਂ ਨਹੀਂ ਲਾਈਆਂ: "________________ ਹੱਥ ਦਾ ਛਾਲਾ ਬਾਹਰ ਨਿਕਲਦਿਆਂ ਹੀ ਰੁਪਿੰਦਰ ਨੇ ਪਹਿਲਾਂ ਆਪਣੀ ਹਥੇਲੀ ਵੱਲ ਮੁੜ ਤੋਂ ਦੇਖਿਆ ਤੇ ਫਿਰ ਕਲੀਨਿਕ ਦੇ ਬੋਰਡ ਤੇ ਲਿਖੇ ਡਾਕਟਰ ਦੇ ਨਾਂ ਨੂੰ ਦੁਬਾਰਾ ਪੜਿਆ। ਡਾਕਟਰ ਦੇ ਨਾਂ ਹੇਠ ਐਮ. ਬੀ. ਬੀ. ਐਸ. ਤ..." ਨਾਲ਼ ਸਫ਼ਾ ਬਣਾਇਆ
- 19:5119:51, 19 ਅਗਸਤ 2021 ਫ਼ਰਕ ਅਤੀਤ +622 ਨ ਪੰਨਾ:ਪਾਕਿਸਤਾਨੀ.pdf/84 →ਗਲਤੀਆਂ ਨਹੀਂ ਲਾਈਆਂ: "________________ ਹਾਂ, ਯਾਰ, ਬੱਸ ਸੋਮਵਾਰ ਨੂੰ ਐਪਲੀਕੇਸ਼ਨ ਭੇਜਦਾ ਆਂ!... ਦੂਜੇ ਸ਼ਹਿਰ 'ਚ ਕਿਉਂ ਧੱਕੇ ਖਾਣੇ ਐ! ‘ਕਸ਼ਯਪ ਭਾਅ ਜੀਤਾਂ ਗੁਰਦਾਸ ਮਾਨ ਬਣੀ ਫਿਰਦੇ ਨੇ। ਵਨੀਤਾ ਕਹਿ ਕੇ ਚੁੱਪ ਕਰ ਗਈ। ਗੌਰਵ ਨੇ ਇੱਕ ਵਾਰ ਫਿਰ ਸ਼ੀਸ..." ਨਾਲ਼ ਸਫ਼ਾ ਬਣਾਇਆ
- 19:5119:51, 19 ਅਗਸਤ 2021 ਫ਼ਰਕ ਅਤੀਤ +3,724 ਨ ਪੰਨਾ:ਪਾਕਿਸਤਾਨੀ.pdf/83 →ਗਲਤੀਆਂ ਨਹੀਂ ਲਾਈਆਂ: "________________ ਮਜ਼ਾਕ ਭਰੇ ਜਵਾਬ ਦੀ ਉਡੀਕ ਵਿੱਚ ਉਹ ਡੈਡੀ ਵੱਲ ਝਾਕਿਆ ਸੀ। ਡੈਡੀ ਨੇ ਮੂੰਹ ਵਿੱਚ ਬੁਰਕੀ ਪਾਈ ਤੇ ਉਸ ਵੱਲ ਝਾਕੇ। ਕੁਝ ਦੇਰ ਸੋਚਣ ਤੋਂ ਬਾਅਦ ਬੋਲੇ, “ਹਾਲੀ, ਪੁੱਤ, ਤੈਨੂੰ ਗਾਂਹ ਜਾ ਕੇ ਪਤਾ ਲੱਗੂ!'' ਤੇ ਗੌਰਵ..." ਨਾਲ਼ ਸਫ਼ਾ ਬਣਾਇਆ
- 19:5019:50, 19 ਅਗਸਤ 2021 ਫ਼ਰਕ ਅਤੀਤ +3,630 ਨ ਪੰਨਾ:ਪਾਕਿਸਤਾਨੀ.pdf/82 →ਗਲਤੀਆਂ ਨਹੀਂ ਲਾਈਆਂ: "________________ ਵਾਪਸੀ ਗੌਰਵ ਨੇ ਚੁੱਪ-ਚਾਪ ਸੀਟ ਮੱਲੀ ਤੇ ਗੱਡੀ ਦੀ ਖਿੜਕੀ ਬੰਦ ਕਰ ਦਿੱਤੀ। ਡਰਾਈਵਰ ਨੇ “ਚਲੋਂ ਸੁਣਨ ਲਈ ਉਸ ਵੱਲ ਵੇਖਿਆ, ਪਰ ਉਹ ਚੁੱਪ ਰਿਹਾ। ਡਰਾਈਵਰ ਨੇ ਹਾਲਾਤ ਭਾਂਪ ਕੇ ਗੱਡੀ ਤੋਰ ਲਈ। ਗੌਰਵ ਹਾਨੀਂ ਆਪ..." ਨਾਲ਼ ਸਫ਼ਾ ਬਣਾਇਆ
- 19:4919:49, 19 ਅਗਸਤ 2021 ਫ਼ਰਕ ਅਤੀਤ +2,891 ਨ ਪੰਨਾ:ਪਾਕਿਸਤਾਨੀ.pdf/81 →ਗਲਤੀਆਂ ਨਹੀਂ ਲਾਈਆਂ: "________________ ਖਿੜਕੀ ਦਾ ਪੂਰਾ ਸ਼ੀਸ਼ਾ ਚੂਰ-ਚੂਰ ਹੋ ਗਿਆ ਸੀ। ਇੰਨਾ ਚੰਗਾ ਕਿ ਘਰ 'ਚੋਂ ਕਿਸੇ ਦੇ ਸੱਟ ਨਹੀਂ ਵੱਜੀ ਸੀ। ਆਉਣ ਦੇ ਗੇਂਦ ਲੈਣ... ਦੱਸਦਾਂ, ਇਹਨਾਂ ਨੂੰ ...! ਗੱਦ ਚੁੱਕ ਕੇ ਦਵਿੰਦਰ ਬਾਹਰ ਆ ਗਿਆ। ਬਾਹਰ ਮੁੰਡੇ ਕ੍ਰ..." ਨਾਲ਼ ਸਫ਼ਾ ਬਣਾਇਆ
- 19:4919:49, 19 ਅਗਸਤ 2021 ਫ਼ਰਕ ਅਤੀਤ +3,616 ਨ ਪੰਨਾ:ਪਾਕਿਸਤਾਨੀ.pdf/80 →ਗਲਤੀਆਂ ਨਹੀਂ ਲਾਈਆਂ: "________________ ਕਲੋਨੀ ‘ਤੜੱਕ ਦੀ ਜ਼ੋਰਦਾਰ ਆਵਾਜ਼ !... ਤੇ ਦਵਿੰਦਰ ਸਾਰੀ ਗੱਲ ਸਮਝ ਗਿਆ। ਇਹਨਾਂ ਕੋਠੀ ਆਲਿਆਂ ਦੀ... | ਉਸ ਨੂੰ ਅੰਦਰਲੀ ਨਫ਼ਰਤ ਜਿੱਡੇ ਸ਼ਬਦ ਨਹੀਂ ਲੱਭੇ। | ਨਹਾਉਣਾ ਵਿੱਚੇ ਛੱਡ ਕੇ ਉਸ ਨੇ ਕੱਪੜੇ ਪਾਉਣੇ ਸ਼ੁ..." ਨਾਲ਼ ਸਫ਼ਾ ਬਣਾਇਆ
- 19:4819:48, 19 ਅਗਸਤ 2021 ਫ਼ਰਕ ਅਤੀਤ +1,422 ਨ ਪੰਨਾ:ਪਾਕਿਸਤਾਨੀ.pdf/79 →ਗਲਤੀਆਂ ਨਹੀਂ ਲਾਈਆਂ: "________________ ਕੁਝ ਦਿਨਾਂ ਵਿੱਚ ਹੋਰ ਬੱਚੇ ਵੀ ਆਉਣੇ ਸ਼ੁਰੂ ਹੋ ਗਏ। ਮਾਸਟਰ ਦੀ ਜ਼ਿੰਦਗੀ ਫਿਰ ਰੁਝੇਵਿਆਂ ਭਰੀ ਹੋ ਗਈ।... ਘਰ ਅੰਦਰ ਵੜਨ ਲੱਗਿਆਂ ਮਾਸਟਰ ਨੇ ਘੜੀ ਵੱਲ ਵੇਖਿਆ। ਬੱਚੇ ਆਉਣ ਹੀ ਵਾਲੇ ਸਨ। ਕਮਰੇ 'ਚ ਜਾ ਕੇ ਉਹ..." ਨਾਲ਼ ਸਫ਼ਾ ਬਣਾਇਆ
- 19:4719:47, 19 ਅਗਸਤ 2021 ਫ਼ਰਕ ਅਤੀਤ +4,054 ਨ ਪੰਨਾ:ਪਾਕਿਸਤਾਨੀ.pdf/78 →ਗਲਤੀਆਂ ਨਹੀਂ ਲਾਈਆਂ: "________________ ਲੱਗ ਪਿਆ ਕਿ ਜਿਵੇਂ ਬਚਪਨ ਮੁੜ ਆਇਆ ਹੋਵੇ। ਪਰ ਹੌਲੀ-ਹੌਲੀ ਉਸ ਨੂੰ ਇਹ ਵਿਹਲੀ ਤੇ ਦਿਸ਼ਾਹੀਣ ਜ਼ਿੰਦਗੀ ਨੀਰਸ ਜਾਪਣ ਲੱਗ ਪਈ।ਉਦੋਂ, ਕਈ ਵਾਰ ਉਹ ਸੋਚਦਾ ਕਿ ਕੀ ਅਜਿਹੀ ਨਿਗੂਣੀ ਜਿਹੀ ਚੀਜ਼ ਪਿੱਛੇ ਹੀ ਉਹ ਬਚ..." ਨਾਲ਼ ਸਫ਼ਾ ਬਣਾਇਆ
- 19:4719:47, 19 ਅਗਸਤ 2021 ਫ਼ਰਕ ਅਤੀਤ +3,551 ਨ ਪੰਨਾ:ਪਾਕਿਸਤਾਨੀ.pdf/77 →ਗਲਤੀਆਂ ਨਹੀਂ ਲਾਈਆਂ: "________________ ਵਿਹਲ ਸੜਕ ਤੋਂ ਪਿੰਡ ਦਾ ਮੋੜ ਮੁੜਦਿਆਂ ਹੀ ਮਾਸਟਰ ਜਮਨਾ ਦਾਸ ਦੇ ਪੈਰ ਹੌਲੀ ਹੋ ਗਏ। ਉਸ ਨੇ ਪਿੱਪਲ ਹੇਠਾਂ ਨਿਗ੍ਹਾ ਮਾਰੀ। ਕੋਈ ਨਹੀਂ ਸੀ। ਸ਼ੁਕਰ ਐ...ਕਹਿੰਦਿਆਂ ਮਾਸਟਰ ਨੇ ਮੁੜ ਆਪਣੀ ਚਾਲ ਫੜ ਲਈ। ਨਹੀਂ ਤ..." ਨਾਲ਼ ਸਫ਼ਾ ਬਣਾਇਆ
- 19:4519:45, 19 ਅਗਸਤ 2021 ਫ਼ਰਕ ਅਤੀਤ +2,588 ਨ ਪੰਨਾ:ਪਾਕਿਸਤਾਨੀ.pdf/76 →ਗਲਤੀਆਂ ਨਹੀਂ ਲਾਈਆਂ: "________________ ਸ਼ਾਮ ਦਾ ਬਾਕੀ ਸਮਾਂ ਵੀ ਉਦਾਸੀ ਵਿੱਚ ਗੁਜ਼ਰਿਆ। ਉਸ ਨੂੰ ਆਪਣੀ ਕਲੋਨੀ ਕਿਸੇ ਬੀਤ ਚੁੱਕੇ ਸਮੇਂ ਦੀ ਨਿਸ਼ਾਨੀ ਲੱਗਣ ਲੱਗ ਪਈ। ਬਿਲਕੁਲ ਅਜਿਹਾ ਹੀ ਅਹਿਸਾਸ ਉਸ ਨੂੰ ਇੱਕ ਸਾਲ ਪਹਿਲਾਂ ਹੋਇਆ ਸੀ, ਜਦੋਂ ਉਹ ਮ..." ਨਾਲ਼ ਸਫ਼ਾ ਬਣਾਇਆ
- 19:4519:45, 19 ਅਗਸਤ 2021 ਫ਼ਰਕ ਅਤੀਤ +4,128 ਨ ਪੰਨਾ:ਪਾਕਿਸਤਾਨੀ.pdf/75 →ਗਲਤੀਆਂ ਨਹੀਂ ਲਾਈਆਂ: "________________ ... ਪਹਿਲਾਂ ਸੀ! ਹੁਣ ਆਹ ਨਵੇਂ ਕਿਰਾਏਦਾਰਾਂ ਨੇ ਆ ਕੇ ਸਾਰੀ ਕਲੋਨੀ ਦੀ ਸ਼ਾਂਤੀ ਭੰਗ ਕਰ ’ਤੀ। ਅੰਮ੍ਰਿਤਾ ਰੋਟੀ ਦੀ ਅਗਲੀ ਬੁਰਕੀ ਤੋੜਨ ਤੋਂ ਪਹਿਲਾਂ ਰੁਕ ਕੇ ਬੋਲੀ। “ਹੈਂ!” ਕਹਿ ਕੇ ਡਾਕਟਰ ਸਾਹਿਬ ਨੇ ਦਾਲ ਦ..." ਨਾਲ਼ ਸਫ਼ਾ ਬਣਾਇਆ
- 19:4419:44, 19 ਅਗਸਤ 2021 ਫ਼ਰਕ ਅਤੀਤ +4,171 ਨ ਪੰਨਾ:ਪਾਕਿਸਤਾਨੀ.pdf/74 →ਗਲਤੀਆਂ ਨਹੀਂ ਲਾਈਆਂ: "________________ ਫੁੱਲ-ਬੂਟਿਆਂ ਨੂੰ ਸੰਭਾਲਣ, ਤੇ ਗ਼ਜ਼ਲਾਂ ਸੁਣਨ 'ਚ ਗੁਜ਼ਾਰ ਦਿੰਦੀ। ਦਸਵੀਂ 'ਚ ਜਦੋਂ ਸਮਝ ਆਈ ਕਿ ਜ਼ਿੰਦਗੀ ’ਚ ‘ਸੈਟਲ ਵੀ ਹੋਣਾ ਹੁੰਦਾ ਹੈ। ਤਾਂ ਇੰਨੀ ਕੁ ਪੜ ਲਈ ਕਿ ਐਮ.ਬੀ.ਬੀ.ਐਸ. ’ਚ ਦਾਖ਼ਲਾ ਮਿਲ ਗਿਆ। ਪ..." ਨਾਲ਼ ਸਫ਼ਾ ਬਣਾਇਆ
- 19:4319:43, 19 ਅਗਸਤ 2021 ਫ਼ਰਕ ਅਤੀਤ +4,025 ਨ ਪੰਨਾ:ਪਾਕਿਸਤਾਨੀ.pdf/73 →ਗਲਤੀਆਂ ਨਹੀਂ ਲਾਈਆਂ: "________________ ਨਵੇਂ ਗੁਆਂਢੀ ਮਕਾਨ ਦੇ ਬਾਹਰ ਰਿਕਸ਼ਾ ਖੜਾ ਵੇਖ ਕੇ ਡਾਕਟਰ ਅੰਮ੍ਰਿਤਾ ਦਾ ਪਾਰਾ ਚੜ੍ਹ ਗਿਆ। ਮੱਥਾ ਤਾਂ ਉਸ ਦਾ ਉਦੋਂ ਹੀ ਠਣਕ ਗਿਆ ਸੀ, ਜਦੋਂ ਉਸ ਨੇ ਗਲੀ ਦੇ ਮੋੜ ਤੇ ਅਧਨੰਗੇ ਬੱਚੇ ਖੇਡਦੇ ਵੇਖੇ ਸਨ। “ਸ਼ੀਲ..." ਨਾਲ਼ ਸਫ਼ਾ ਬਣਾਇਆ
- 19:4219:42, 19 ਅਗਸਤ 2021 ਫ਼ਰਕ ਅਤੀਤ +3,026 ਨ ਪੰਨਾ:ਪਾਕਿਸਤਾਨੀ.pdf/72 →ਗਲਤੀਆਂ ਨਹੀਂ ਲਾਈਆਂ: "________________ ਨੱਕ ਹੇਠ ਨੀਂ ਆਉਂਦੀ......!” ਸਬਜ਼ੀ ਵਾਲਾ ਬੋਲ ਰਿਹਾ ਸੀ। ਲੱਗਦਾ ਸੀ ਕਿ ਜਮੀਲਾਂ ਦੀ ਦਰਾਣੀ ਉਸ ਦੀਆਂ ਗੁੱਸੇ ਭਰੀਆਂ ਗੱਲਾਂ ਸੁਣੇ ਬਿਨਾ ਹੀ ਚਲੀ ਗਈ ਸੀ। ਇਸ ਲਈ ਉਸ ਨੇ ਜਮੀਲਾਂ ਕੋਲ ਆਪਣੀ ਭੜਾਸ ਕੱਢੀ। ਜਮੀਲ..." ਨਾਲ਼ ਸਫ਼ਾ ਬਣਾਇਆ
- 19:4119:41, 19 ਅਗਸਤ 2021 ਫ਼ਰਕ ਅਤੀਤ +4,364 ਨ ਪੰਨਾ:ਪਾਕਿਸਤਾਨੀ.pdf/71 →ਗਲਤੀਆਂ ਨਹੀਂ ਲਾਈਆਂ: "________________ ਪਰ ਜਮੀਲਾਂ ਨੂੰ ਜ਼ਿਆਦਾ ਦੁੱਖ ਤਾਂ ਖੁਦ ਦੇ ਪਰਿਵਾਰ ਤੋਂ ਸੀ। ਔਰਤ ਨੂੰ ਜ਼ਿਆਦਾ ਉਮੀਦ ਜਿੱਥੋਂ ਹੁੰਦੀ ਹੈ, ਉਹ ਉਥੋਂ ਵੀ ਨਿਰਾਸ਼ ਹੋ ਚੁੱਕੀ ਸੀ। ਉਹ ਆਪਣੇ ਘਰ ਵਾਲੇ ਬਾਰੇ ਬੁੜਬੁੜਾਉਂਦੀ ਰਹਿੰਦੀ, “ਇਹ ਵ..." ਨਾਲ਼ ਸਫ਼ਾ ਬਣਾਇਆ
- 19:4019:40, 19 ਅਗਸਤ 2021 ਫ਼ਰਕ ਅਤੀਤ +3,734 ਨ ਪੰਨਾ:ਪਾਕਿਸਤਾਨੀ.pdf/70 →ਗਲਤੀਆਂ ਨਹੀਂ ਲਾਈਆਂ: "________________ ਜਮੀਲਾਂ “ਆਲੂ ਲੈ, ਪਿਆਜ ਲੈ, ਗੋਭੀ ਲੈ..... ਭਾਅਅਅਈਈ... ਸਬਜ਼ੀ ਵਾਲੇ ਦਾ ਹੋਕਾ ਸੁਣ ਕੇ ਜਮੀਲਾਂ ਦਾ ਧਿਆਨ ਉਧਰ ਚਲਿਆ ਗਿਆ। ਜਮੀਲਾਂ ਇਸ ‘ਭਾਈਂ ਤੋਂ ਸਬਜ਼ੀ ਲੈ ਕੇ ਖ਼ੁਸ਼ ਨਹੀਂ ਸੀ, ਪਰ ਦੁਪਹਿਰ ਲਈ ਸਬਜ਼ੀ ਹਾਲ..." ਨਾਲ਼ ਸਫ਼ਾ ਬਣਾਇਆ
- 19:4019:40, 19 ਅਗਸਤ 2021 ਫ਼ਰਕ ਅਤੀਤ +1,462 ਨ ਪੰਨਾ:ਪਾਕਿਸਤਾਨੀ.pdf/69 →ਗਲਤੀਆਂ ਨਹੀਂ ਲਾਈਆਂ: "________________ ਕਾਰ ਦਾ ਡਰਾਈਵਰ ਸ਼ੀਸ਼ਾ ਚੜ੍ਹਾ ਕੇ ਅੱਗੇ ਲੰਘ ਗਿਆ। ਰਮੇਸ਼ ਕੁਮਾਰ ਨੂੰ ਬੁੱਢੇ ਦੇ ਧੀਮੇ ਚਲਦੇ ਹੱਥਾਂ ਤੇ ਖਿਝ ਆ ਗਈ, “ਹੋ ਗਿਆ!... “ਹੋ ਗਿਆ, ਜੀ, ਹੋ ਗਿਆ। ਉਸਨੇ ਬੂਟ ਉਸ ਅੱਗੇ ਕਰ ਦਿੱਤਾ। “ਕਿੰਨੇ ਰੁਪਏ ? “..." ਨਾਲ਼ ਸਫ਼ਾ ਬਣਾਇਆ
- 19:3919:39, 19 ਅਗਸਤ 2021 ਫ਼ਰਕ ਅਤੀਤ +4,377 ਨ ਪੰਨਾ:ਪਾਕਿਸਤਾਨੀ.pdf/68 →ਗਲਤੀਆਂ ਨਹੀਂ ਲਾਈਆਂ: "________________ ਕਰਦਾ ਹਰੇਕ ਵਿਅਕਤੀ ਇਹ ਸਮਝਦਾ ਸੀ ਕਿ ਉਸਨੂੰ ਰੋਜ਼ ਕਿੰਨੇ ਵਕੀਲਾਂ, ਜ਼ਿਲੇ ਦੇ ਜੱਜਾਂ, ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਅਤੇ ਰਾਜਨੀਤਿਕ ਨੇਤਾਵਾਂ ਨੂੰ ਮਿਲਣਾ ਪੈਂਦਾ ਸੀ।....... “ਸਿਰਫ਼ ਇਹ ਬੁੜਾ ਈ..." ਨਾਲ਼ ਸਫ਼ਾ ਬਣਾਇਆ
- 17:0817:08, 19 ਅਗਸਤ 2021 ਫ਼ਰਕ ਅਤੀਤ +5,710 ਨ ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/223 →ਗਲਤੀਆਂ ਨਹੀਂ ਲਾਈਆਂ: "________________ ਲਿਆ।ਉਸ ਦੇ ਜੀਅ ਵਿਚ ਆਇਆ ਕਿ ਉਹ ਸ਼ਿਆਮੋ ਦੇ ਹੀ ਥਾਪਾ ਜੜ੍ਹ ਦੇਵੇ, ਪਰ ਨਹੀਂ। ਇਕ ਬਿਦ ਉਹ ਜਿਵੇਂ ਖੜਾ ਰਿਹਾ। ਹੁਣ ਉਹ ਕੁਝ ਨਹੀਂ ਸੀ ਕਰ ਰਿਹਾ।ਹੱਥ ਵਿਚਲੇ ਥਾਪੇ ਦੇ ਦੋਵੇਂ ਸਿਰੇ ਉਸਨੇ ਆਪਣੇ ਦੋਵੇਂ ਹੱਥਾ..." ਨਾਲ਼ ਸਫ਼ਾ ਬਣਾਇਆ
- 17:0817:08, 19 ਅਗਸਤ 2021 ਫ਼ਰਕ ਅਤੀਤ +4,538 ਨ ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/222 →ਗਲਤੀਆਂ ਨਹੀਂ ਲਾਈਆਂ: "________________ ਇੱਜ਼ਤ ਉਸ ਦਿਨ ਚੰਦਾ ਸਿੰਘ ਘਰ ਨਹੀਂ ਸੀ।ਤਿੱਖੜ ਦੁਪਹਿਰਾ ਢਲਣ ਲੱਗ ਪਿਆ ਸੀ। ਕੁਤਰੇ ਵਾਲੀ ਮਸ਼ੀਨ ਤੋਂ ਥੋੜ੍ਹਾ ਜਿਹਾ ਹਟ ਕੇ ਖੁਲਵਾਰੇ ਛਤਨੇ ਅੰਦਰ ਉਹ ਮੰਜੇ 'ਤੇ ਵੱਖੀ ਪਰਨੇ ਪਿਆ ਸੀ। ਹੌਲੀ ਹੌਲੀ ਪੱਖੀ..." ਨਾਲ਼ ਸਫ਼ਾ ਬਣਾਇਆ
- 17:0817:08, 19 ਅਗਸਤ 2021 ਫ਼ਰਕ ਅਤੀਤ +1,562 ਨ ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/221 →ਗਲਤੀਆਂ ਨਹੀਂ ਲਾਈਆਂ: "________________ ਫੇਰਦਾ ਇੱਕ ਓਪਰਾ ਬੰਦਾ ਹਫ਼ੇ ਸਾਹੀਂ ਸਰੜ ਦੇ ਕੇ ਬੈਠਕ ਦੇ ਮੂਹਰੋਂ ਦੀ ਲੰਘ ਗਿਆ। ਮੈਂ ਉੱਠ ਕੇ ਦੇਖਿਆ, ਉਹ ਗੇਟ ਪਾਰ ਕਰ ਗਿਆ ਸੀ।ਅੱਧਾ ਘੰਟਾ, ਇੱਕ ਘੰਟਾ, ਡੇਢ ਘੰਟਾ ਬੈਠਾ ਮੈਂ ਉਡੀਕਦਾ ਰਿਹਾ, ਪਰ ਰਮੇਸ਼ ਨਾ..." ਨਾਲ਼ ਸਫ਼ਾ ਬਣਾਇਆ
- 17:0717:07, 19 ਅਗਸਤ 2021 ਫ਼ਰਕ ਅਤੀਤ +5,221 ਨ ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/220 →ਗਲਤੀਆਂ ਨਹੀਂ ਲਾਈਆਂ: "________________ ਵਿਚ ਹੀ ਉਨ੍ਹਾਂ ਦੇ ਦੂਜੇ ਮਕਾਨ ਵਿਚ ਰਹਿੰਦੇ ਸਨ।ਰਮੇਸ਼, ਜੇ ਤੂੰ ਘਰੇ ਨਾ ਹੋਵੇਂ। ਭੁੱਲੇ ਭਟਕ ਏਥੇ ਆ ਜੀਏ ਤਾਂ ਭੁੱਖੇ ਮਰ ਜੀਏ। ਭਾਬੀ ਤਾਂ ਕੋਈ ਗੱਲ ਨੀ ਕਰਦੀ। ਉਸ ਦਿਨ ਰਮੇਸ਼ ਨੂੰ ਟਕੋਰ ਕੀਤੀ ਸੀ। | ਮੈਨ..." ਨਾਲ਼ ਸਫ਼ਾ ਬਣਾਇਆ
- 17:0717:07, 19 ਅਗਸਤ 2021 ਫ਼ਰਕ ਅਤੀਤ +5,212 ਨ ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/219 →ਗਲਤੀਆਂ ਨਹੀਂ ਲਾਈਆਂ: "________________ ਗਈਆਂ।ਮੈਂ ਗੰਭੀਰ ਜਿਹਾ ਹੋ ਗਿਆ ਤੇ ਪੁੱਛਿਆ, “ਸੁਣਾਓ ਭਾਬੀ ਜੀ, ਠੀਕ ਠਾਕ ਓ??? “ਹਾਂ ਜੀ ਤੋਂ ਵੱਧ ਉਹ ਕੁਝ ਨਾ ਬੋਲੀ। ਮੈਂ ਨਿੰਮੋਝੂਣਾ ਜਿਹਾ ਬੈਠਾ ਰਿਹਾ। ਇਹ ਓਹੀ ‘ਰਾਜ ਕੁਮਾਰ ਐ ਜੀਹਦੀਆਂ ਮੈਂ ਕਈ ਵਾਰ ਗੱ..." ਨਾਲ਼ ਸਫ਼ਾ ਬਣਾਇਆ
- 17:0617:06, 19 ਅਗਸਤ 2021 ਫ਼ਰਕ ਅਤੀਤ +5,234 ਨ ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/218 →ਗਲਤੀਆਂ ਨਹੀਂ ਲਾਈਆਂ: "________________ ਰਿਹਾ ਹੈ, ਜਿਵੇਂ ਏਸੇ ਘਰ ਦਾ ਕੋਈ ਬੰਦਾ ਹੋਵੇ। ਦੋਸਤਾ ਦੀ ਦੋਸਤਾਂ ਨਾਲ ਇਸ ਤਰ੍ਹਾਂ ਦੀ ਸਾਂਝ ਹੋਣੀ ਹੀ ਚਾਹੀਦੀ ਹੈ। ਦੋਸਤੀ ਵਿਚ ਲੁਕ ਛਿਪ ਕਿਹੜੀ ਗੱਲ ਦੀ? | ਹੋਰ ਵੀ ਮੇਰੇ ਦੋਸਤ ਸਨ। ਮੇਰੇ ਘਰ ਆਉਂਦੇ ਸਨ।..." ਨਾਲ਼ ਸਫ਼ਾ ਬਣਾਇਆ
- 17:0617:06, 19 ਅਗਸਤ 2021 ਫ਼ਰਕ ਅਤੀਤ +3,955 ਨ ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/217 →ਗਲਤੀਆਂ ਨਹੀਂ ਲਾਈਆਂ: "________________ ਮੇਰਾ ਦੋਸਤ ਤੇ ਉਸਦੀ ਪਤਨੀ ਰਮੇਸ਼ ਮੇਰਾ ਪੱਕਾ ਯਾਰ ਸੀ। ਸਾਡੀਆਂ ਕਈ ਗੱਲਾਂ ਸਾਂਝੀਆਂ ਸਨ। ਸਾਡੇ ਕਈ ਭੇਤ ਸਾਂਝੇ ਸਨ। ਕਈ ਸਾਲਾਂ ਤੋਂ ਸਾਡੀ ਸਾਂਝ ਚੰਗੀ ਨਿਭ ਰਹੀ ਸੀ। ਜਦ ਮੇਰਾ ਵਿਆਹ ਸੀ, ਜੰਝ ਵਿਚ ਦਸ ਬਾਰ..." ਨਾਲ਼ ਸਫ਼ਾ ਬਣਾਇਆ
- 17:0517:05, 19 ਅਗਸਤ 2021 ਫ਼ਰਕ ਅਤੀਤ +3,840 ਨ ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/216 →ਗਲਤੀਆਂ ਨਹੀਂ ਲਾਈਆਂ: "________________ ‘ਨਹੀਂ ਬਾਈ, ਧੁੱਪ ਚੜ ਜੂ ਫੇਰ, ਰੋਟੀ ਤਾਂ ਓਥੇ ਜਾ ਕੇ ਈ ਖਾਵਾਂਗੇ ਹੁਣ। ਨਹਾਵਾਂਗੇ ਵੀ ਉਥੇ ਈ। “ਉਏ ਕਿਹੜੀ ਚੜ੍ਹ ਜੁ ਚੁੱਪ, ਵੱਡਿਆ ਅਫ਼ਸਰਾ। ਐਨੀ ਕਾਹਲ ਨਾ ਕਰ। ਐਨੀ ਕਾਹਲ ਵਾਲੀ ਤਾਂ ਕੋਈ ਗੱਲ ਨੀ।ਪਰ ਠੰਢ..." ਨਾਲ਼ ਸਫ਼ਾ ਬਣਾਇਆ
- 17:0517:05, 19 ਅਗਸਤ 2021 ਫ਼ਰਕ ਅਤੀਤ +4,440 ਨ ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/215 →ਗਲਤੀਆਂ ਨਹੀਂ ਲਾਈਆਂ: "________________ “ਕਿਉਂ, ਬਾਈ, ਲਿਆਂਦੀ ਸੀ ਕੋਈ। ‘ਲਿਆਂਦੀ ਤਾਂ ਮੈਂ ਕਾਹਨੂੰ ਐ। ਸੁਣਦੇ ਆਂ। ਆਹ, ਐਥੇ, ਕੰਦੇ ਦੇ ਮੁੰਡੇ ਨੇ, ਕਾਰੇ ਨੇ ਲਿਆਂਦੀ ਸੀ, ਐਤਕੀ ਸਿਆਲਾਂ ’ਚ ਇੱਕ। ਦੋ ਮਹੀਨੇ ਰਹੀ।ਐਂ ਰਹੀ, ਜਿਵੇਂ ਐਥੇ ਦੀ ਜੰਮੀ ਹੁ..." ਨਾਲ਼ ਸਫ਼ਾ ਬਣਾਇਆ
- 17:0417:04, 19 ਅਗਸਤ 2021 ਫ਼ਰਕ ਅਤੀਤ +4,702 ਨ ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/214 →ਗਲਤੀਆਂ ਨਹੀਂ ਲਾਈਆਂ: "________________ ਸੁੱਕੀ ਲੱਗੀ। ਖੰਡ ਵਾਲੀ ਕੌਲੀ ਵਿੱਚ ਉਸ ਨੇ ਬਾਟੀ ਵਿਚੋਂ ਘਿਓ ਦੀ ਚੁਹੀ ਜਿਹੀ ਮਤਾਅ ਦਿੱਤੀ। ਇੱਕ ਹੋਰ ਕੌਲੀ ਵਿੱਚ ਗਰਮੀ ਤੋਂ ਦਾਲ ਪਵਾ ਕੇ ਉਸ ਨੇ ਉਸ ਵਿੱਚ ਵੀ ਘਿਓ ਦੀ ਧਾਰ ਬੰਨੀ ਤੇ ਫਿਰ ਬਾਟੀ ਤੋਂ ਬਾਹਰ..." ਨਾਲ਼ ਸਫ਼ਾ ਬਣਾਇਆ
- 17:0417:04, 19 ਅਗਸਤ 2021 ਫ਼ਰਕ ਅਤੀਤ +5,056 ਨ ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/213 →ਗਲਤੀਆਂ ਨਹੀਂ ਲਾਈਆਂ: "________________ ਮਿਲਖੀ ਤੋਂ ਇਸ ਤਰ੍ਹਾਂ ਦੀ ਕੋਈ ਗੱਲ ਵੀ ਨਹੀਂ ਸੀ ਹੋਣ ਲੱਗੀ।ਉਹ ਤਾਂ ਢੇਰੀ ਢਾਹ ਕੇ ਬੈਠ ਗਿਆ ਸੀ। ਅੱਠ-ਨੌਂ ਸਾਲਾਂ ਤੋਂ ਉਹ ਕਿਤੇ ਗਿਆ ਵੀ ਨਹੀਂ ਸੀ। ਨਾਨਕੀ ਤੇ ਨਾ ਸਾਡੇ ਪਿੰਡ। ਹੋਰ ਉਸ ਦੀ ਕਿਤੇ ਰਿਸ਼ਤੇ..." ਨਾਲ਼ ਸਫ਼ਾ ਬਣਾਇਆ
- 17:0317:03, 19 ਅਗਸਤ 2021 ਫ਼ਰਕ ਅਤੀਤ +5,039 ਨ ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/212 →ਗਲਤੀਆਂ ਨਹੀਂ ਲਾਈਆਂ: "________________ “ਇਉਂ, ਭਰਾਵਾਂ, ਕੌਣ ਰਹਿੰਦੀ ਐ?” ਉਸ ਦੇ ਬੋਲ ਵਿੱਚ ਹਉਕਾ ਰਲਿਆ ਹੋਇਆ ਸੀ। ਸਬਾਤ ਵਿਚੋਂ ਕੰਡਾ ਘੋਟਣਾ ਲਿਆ ਕੇ ਉਸ ਨੇ ਸਬਾਤ ਮਹਲੇ ਚੌਤਰੇ ਉੱਤੇ ਚੁੱਲ੍ਹੇ ਦੇ ਕੋਲ ਧਰ ਦਿੱਤਾ।ਤਿੰਨ ਕੁੱਜੇ ਤੇ ਇੱਕ ਤਪਲਾ ਲਿ..." ਨਾਲ਼ ਸਫ਼ਾ ਬਣਾਇਆ
- 17:0317:03, 19 ਅਗਸਤ 2021 ਫ਼ਰਕ ਅਤੀਤ +4,648 ਨ ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/211 →ਗਲਤੀਆਂ ਨਹੀਂ ਲਾਈਆਂ: "________________ ਉਸ ਨੇ ਨੱਕ ਚੜਾਇਆ। ਗਾਂਧੀ, ਪਤੈ, ਬੱਕਰੀ ਦਾ ਦੁੱਧ ਪੀਂਦਾ ਹੁੰਦਾ ਸੀ। ਬੱਕਰੀ ਦੇ ਦੁੱਧ ’ਚ ਸਾਰੇ ਵਿਟਾਮਿਨ ਹੁੰਦੇ ਨੇ। ਛੱਤੀ ਪਦਾਰਥ ਹੁੰਦੇ ਨੇ ਬੱਕਰੀ ਦੇ ਦੁੱਧ ’ਚ। ਜੰਗਲ ਦੀਆਂ ਸਾਰੀਆਂ ਜੜੀਆਂ ਬੂਟੀਆਂ..." ਨਾਲ਼ ਸਫ਼ਾ ਬਣਾਇਆ
- 17:0317:03, 19 ਅਗਸਤ 2021 ਫ਼ਰਕ ਅਤੀਤ +5,354 ਨ ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/210 →ਗਲਤੀਆਂ ਨਹੀਂ ਲਾਈਆਂ: "________________ ਸੂਰਜ ਢਲੇ, ਹਵਾ ਦੀ ਤਪਸ਼ ਜਦ ਥੋੜ੍ਹੀ ਜਿਹੀ ਘਟੀ ਸੀ ਤਾਂ ਅਸੀਂ ਸ਼ਹਿਰ ਤੋਂ ਚੱਲੇ ਸਾਂ।ਪੰਜ ਮੀਲ ਦਾ ਕੱਚਾ ਰਾਹ। ਪਰ ਸਾਈਕਲ ਚੱਲ ਸਕਦਾ ਸੀ। ਟੀਟ ਨੂੰ ਡੰਡੇ ਉੱਤੇ ਤੇ ਗੁਰਮੀਤ ਨੂੰ ਕੈਰੀਅਰ ਤੇ ਬਹਾ ਕੇ ਮੈਂ..." ਨਾਲ਼ ਸਫ਼ਾ ਬਣਾਇਆ
- 17:0217:02, 19 ਅਗਸਤ 2021 ਫ਼ਰਕ ਅਤੀਤ +4,110 ਨ ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/209 →ਗਲਤੀਆਂ ਨਹੀਂ ਲਾਈਆਂ: "________________ ਖਾਰਾ ਦੁੱਧ ਬਾਰ ਮੂਹਰੇ ਖੜ੍ਹਕੇ ਮੈਂ ਹਾਕ ਮਾਰੀ, ਵਿਹੜੇ ਵਾਲੀ ਨਿੰਮ ਥੱਲੇ ਟੋਆ ਪੁੱਟ ਕੇ ਬੈਠਾ ਡੱਬ-ਖੜੱਬਾ ਕੁੱਤਾ ਭੌਕਿਆ। | ਬਾਹਰ ਵਾਲੀ ਕੱਚੀ ਕੰਧ ਮੋਢੇ ਜਿੰਨੀ ਉੱਚੀ ਸੀ ਥਾਂ-ਥਾਂ ਤੋਂ ਲਿਉੜ ਲਲ੍ਹੇ ਹੋ..." ਨਾਲ਼ ਸਫ਼ਾ ਬਣਾਇਆ
- 17:0217:02, 19 ਅਗਸਤ 2021 ਫ਼ਰਕ ਅਤੀਤ +3,987 ਨ ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/208 →ਗਲਤੀਆਂ ਨਹੀਂ ਲਾਈਆਂ: "________________ ਲਈ ਹਾਸਾ ਮੁੱਕ ਜਾਵੇਗਾ। ਉਸ ਨੂੰ ਕੀ ਪਤਾ ਸੀ ਕਿ ਕਿਸੇ ਓਪਰੇ ਬੰਦੇ ਨਾਲ ਹੱਸ ਕੇ ਬੋਲ ਲੈਣਾ ਤੇ ਖੁਲ੍ਹ ਕੇ ਗੱਲ ਕਰ ਲੈਣੀ ਵੀ ਪਤੀ-ਧਰਮ ਦੇ ਉਲਟ ਹੈ। ਦੂਜਿਆਂ ਨਾਲ ਹੱਸਣਾ ਬੋਲਣਾ ਪਤੀ ਧਰਮ ਦੇ ਉਲਟ ਕੋਈ ਕਿਉਂ ਸ..." ਨਾਲ਼ ਸਫ਼ਾ ਬਣਾਇਆ
- 17:0117:01, 19 ਅਗਸਤ 2021 ਫ਼ਰਕ ਅਤੀਤ +4,828 ਨ ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/207 →ਗਲਤੀਆਂ ਨਹੀਂ ਲਾਈਆਂ: "________________ ‘ਗੰਨਿਆਂ ਦੀ ਰੁੱਤ ਵੀ ਐ ਹੁਣ ਕੋਈ, ਜੀਜਾ ਮੇਰਿਆ? ਪਾੜਾ ਈ ਰਹਿ ਗਿਆ ਨਾ ਬੱਸ।” ਵਿੰਦਰ ਲੋਟ ਪੋਟ ਹੋ ਗਈ। ਮੇਰੀ ਸੱਸ ਵੀ ਹੱਸ ਪਈ। ਦੇਸੂ ਤੇ ਮੱਖਣ ਕੋਲ ਬੈਠੇ ਪੋਲਾ ਪੋਲਾ ਮੁਸਕਰਾਏ। ਮੈਨੂੰ ਉਨ੍ਹਾਂ ਮੁਹਰੇ ਸ..." ਨਾਲ਼ ਸਫ਼ਾ ਬਣਾਇਆ
- 17:0117:01, 19 ਅਗਸਤ 2021 ਫ਼ਰਕ ਅਤੀਤ +4,979 ਨ ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/206 →ਗਲਤੀਆਂ ਨਹੀਂ ਲਾਈਆਂ: "________________ ਮੇਰੇ ਬੁੱਲਾਂ ਨੂੰ ਉਸ ਦੇ ਨਰਮ ਨਰਮ ਪੋਟਿਆਂ ਨੇ ਸਾਫ਼ ਕੀਤਾ ਤੇ ਫਿਰ ਪਾਣੀ ਦੀ ਗੜਵੀ ਉਸ ਨੇ ਮੇਰੇ ਮੂੰਹ ਨੂੰ ਲਾ ਦਿੱਤੀ। ਪਾਣੀ ਦੀ ਘੁੱਟ ਅੰਦਰ ਗਈ ਤਾਂ ਜਿਵੇਂ ਮੇਰੀ ਸੁਰਤ ਪਰਤ ਆਈ। ਮੈਨੂੰ ਲੱਗਿਆ ਜਿਵੇਂ ਉ..." ਨਾਲ਼ ਸਫ਼ਾ ਬਣਾਇਆ
- 17:0017:00, 19 ਅਗਸਤ 2021 ਫ਼ਰਕ ਅਤੀਤ +4,861 ਨ ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/205 →ਗਲਤੀਆਂ ਨਹੀਂ ਲਾਈਆਂ: "________________ ਸੂਰਜ ਗੁਰਦੁਆਰੇ ਦੇ ਨਿਸ਼ਾਨ ਸਾਹਿਬ ਤੋਂ ਥੱਲੇ ਉੱਤਰ ਰਿਹਾ ਸੀ, ਚੇਤ-ਵਿਸਾਖ ਦੇ ਦਿਨ ਸਨ। ਬਾਰਾਂ-ਤੇਰਾ ਕੋਹ ਰਥ ਵਿੱਚ ਬੈਠਿਆਂ ਦੇ ਪਾਸੇ ਦੁਖਣ ਲੱਗ ਪਏ ਸਨ ਕੋਸੇ ਪਾਣੀ ਨਾਲ ਅਸੀਂ ਹੱਥ ਮੂੰਹ ਧੋਤਾ ਤੇ ਚਾਹ ਪ..." ਨਾਲ਼ ਸਫ਼ਾ ਬਣਾਇਆ
- 17:0017:00, 19 ਅਗਸਤ 2021 ਫ਼ਰਕ ਅਤੀਤ +4,369 ਨ ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/204 →ਗਲਤੀਆਂ ਨਹੀਂ ਲਾਈਆਂ: "________________ ਉਸ ਕੁੜੀ ਨੇ ਮੇਰੇ ਵਾਲੇ ਮੰਜੇ ਦੀ ਪੈਂਟ ਵਲ ਸੇਰਵੇ ਉੱਤੇ ਆਪਣੀ ਸੱਜੀ ਟੰਗ ਧਰ ਲਈ ਸੀ। ਗੋਡੇ ਉੱਤੇ ਕੂਹਣੀ ਤੇ ਹਥੇਲੀ ਉੱਤੇ ਠੋਡੀ ਰੱਖ ਕੇ ਉਹ ਇੱਕ ਟੰਗ ਦੇ ਭਾਰ ਖੜ੍ਹੀ ਸੀ। ਗੱਲ ਕਰਦੀ ਤਾਂ ਉਹਦੇ ਕੰਨਾਂ ਦੇ..." ਨਾਲ਼ ਸਫ਼ਾ ਬਣਾਇਆ
- 17:0017:00, 19 ਅਗਸਤ 2021 ਫ਼ਰਕ ਅਤੀਤ +4,556 ਨ ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/203 →ਗਲਤੀਆਂ ਨਹੀਂ ਲਾਈਆਂ: "________________ ਉਨ੍ਹਾਂ ਦੀ ਕਿਚਰ ਕਿਚਰ ਬਿਲਕੁਲ ਬੰਦ ਹੋ ਜਾਂਦੀ। ਜਿਵੇਂ ਉਨ੍ਹਾਂ ਕੋਲੋਂ ਸਾਰੀਆਂ ਮਸ਼ਕਰੀਆਂ ਮੁੱਕ ਗਈਆਂ ਹੋਣ ਤੇ ਕਿਸੇ ਵੀ ਕੁੜੀ ਨੂੰ ਕੋਈ ਨਵੀਂ ਗੱਲ ਨਾ ਔੜਦੀ ਹੋਵੇ। ਕੋਈ ਕੁੜੀ ਫੇਰ ਉਹੀ ਘਸਿਆ ਹੋਇਆ ਸ..." ਨਾਲ਼ ਸਫ਼ਾ ਬਣਾਇਆ
- 16:5916:59, 19 ਅਗਸਤ 2021 ਫ਼ਰਕ ਅਤੀਤ +3,922 ਨ ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/202 →ਗਲਤੀਆਂ ਨਹੀਂ ਲਾਈਆਂ: "________________ ਕੈਦਣ ਹੁਣ ਤਾਂ ਇਸ ਇਲਾਕੇ ਵਿਚ ਟੈਕਸੀਆਂ ਆਮ ਹੋ ਗਈਆਂ ਹਨ। ਸੜਕਾਂ ਦਾ ਵੀ ਕੋਈ ਅੰਤ ਨਹੀਂ। ਪੈਸਿਆਂ ਦੀ ਖੇਡ ਹੈ।ਜਿੱਥੇ ਮਰਜ਼ੀ ਜਦੋਂ ਲੋੜ ਹੋਵੇ ਟੈਕਸੀ ਲੈ ਜਾਓ। | ਪਰ ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਸ..." ਨਾਲ਼ ਸਫ਼ਾ ਬਣਾਇਆ
- 16:5916:59, 19 ਅਗਸਤ 2021 ਫ਼ਰਕ ਅਤੀਤ +3,630 ਨ ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/201 →ਗਲਤੀਆਂ ਨਹੀਂ ਲਾਈਆਂ: "________________ ਕੁਝ ਦਿਨ ਪਾ ਕੇ ਸੂਰਤਾ ਸਿੰਘ ਆਪਣੀ ਬਹੀ ਕੱਢ ਲਿਆਇਆ। ਧੀਰੂ ਮੱਲ ਸੇਠ ਦੀ ਦੁਕਾਨ ਉਤੇ ਉਸ ਨੇ ਗਿੰਦਰ ਨੂੰ ਬੁਲਵਾ ਲਿਆ। ਕਹਿੰਦਾ-‘ਗਿੰਦਰ ਸਿਆਂ, ਦੋ ਸਾਲ ਹੋ ਗੇ, ਆਪਾਂ ਨੂੰ, ਨਾਮ ਕਰੇ ਨੂੰ। ਇੱਕ ਹਜ਼ਾਰ ਤੇਰੇ..." ਨਾਲ਼ ਸਫ਼ਾ ਬਣਾਇਆ
- 16:5816:58, 19 ਅਗਸਤ 2021 ਫ਼ਰਕ ਅਤੀਤ +5,237 ਨ ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/200 →ਗਲਤੀਆਂ ਨਹੀਂ ਲਾਈਆਂ: "________________ ਦੀਵਾਲੀ ਦੀ ਰਾਤ ਸੀ। ਚਾਰ ਪੰਜ ਮੁੰਡੇ ਇੱਕ ਮੁੰਡੇ ਦੇ ਬਾਹਰਲੇ ਘਰ, ਘਰ ਦੀ ਸ਼ਰਾਬ ਪੀ ਰਹੇ ਸਨ ਤੇ ਬੱਕਰਾ ਵੀ ਓਥੇ ਹੀ ਰਿੰਝ ਰਿਹਾ ਸੀ।ਗਿੰਦਰ ਨੂੰ ਉਸ ਰਾਤ ਮੋਘੇ ਦਾ ਪਾਣੀ ਮਿਲਣਾ ਸੀ।ਉਹਨੂੰ ਇੱਕ ਕਹੀ ਦੀ ਲੋ..." ਨਾਲ਼ ਸਫ਼ਾ ਬਣਾਇਆ
- 16:5816:58, 19 ਅਗਸਤ 2021 ਫ਼ਰਕ ਅਤੀਤ +5,691 ਨ ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/199 →ਗਲਤੀਆਂ ਨਹੀਂ ਲਾਈਆਂ: "________________ ਵਿਆਜੂ ਰੁਪਈਆ ਤਾਂ ਕਹਿੰਦੇ ਖੱਬਲ ਵਾਂਗ ਸੂਈ ਜਾਂਦਾ ਹੈ। ਗਿੰਦਰ ਝੋਰਾ ਕਰਦਾ ਕਿ ਸੁਰ ਸਿੰਘ ਦਾ ਚਾਰ ਹਜ਼ਾਰ ਕਿਵੇਂ ਉਤਾਰਿਆ ਜਾਵੇ। ਇਕੋ ਸਾਲ ਵਿੱਚ ਉਹ ਐਨਾ ਰੁਪਈਆ ਲਾਹ ਨਹੀਂ ਸੀ ਸਕਦੇ। ਦੋ ਭਰਾ ਸਨ। ਦੋ ਬ..." ਨਾਲ਼ ਸਫ਼ਾ ਬਣਾਇਆ
- 16:5716:57, 19 ਅਗਸਤ 2021 ਫ਼ਰਕ ਅਤੀਤ +5,224 ਨ ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/198 →ਗਲਤੀਆਂ ਨਹੀਂ ਲਾਈਆਂ: "________________ ਜਦੋਂ ਉਨ੍ਹਾਂ ਦਾ ਪਿਓ ਮਰਿਆ, ਉਨ੍ਹਾਂ ਦੇ ਚਾਰ ਘੁਮਾਂ ਜ਼ਮੀਨ ਗਹਿਣੇ ਸੀ ਤੇ ਚਾਰ ਹਜ਼ਾਰ ਰੁਪਈਆ ਦੇਣਾ ਰਹਿੰਦਾ ਸੀ। | ਦੋਵੇਂ ਭਰਾ ਪੂਰੇ ਜਿੱਚ ਸਨ ਕਿ ਉਹ ਸੂਰਤਾ ਸਿੰਘ ਦਾ ਚਾਰ ਹਜ਼ਾਰ ਕਿਵੇਂ ਉਚਾਰਨ। ਉਨ੍ਹ..." ਨਾਲ਼ ਸਫ਼ਾ ਬਣਾਇਆ
- 16:5716:57, 19 ਅਗਸਤ 2021 ਫ਼ਰਕ ਅਤੀਤ +4,076 ਨ ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/197 →ਗਲਤੀਆਂ ਨਹੀਂ ਲਾਈਆਂ: "________________ ਖੱਟੀ ਲੱਸੀ ਪੀਣ ਵਾਲੇ ਗਿੰਦਰ ਤੇ ਚੰਦ ਦੋ ਭਰਾ ਸਨ। ਗਿੰਦਰ ਵੱਡਾ ਤੇ ਚੰਦ ਛੋਟਾ। ਜ਼ਮੀਨ ਉਨ੍ਹਾਂ ਕੋਲ ਸਾਰੀ ਹੀ ਦਸ ਘੁਮਾਂ ਸੀ। ਉਨ੍ਹਾਂ ਦਾ ਪਿਓ ਇਕੱਲਾ ਸੀ ਤੇ ਜਵਾਨੀ-ਪਹਿਰੇ ਵੀ ਉਸ ਤੋਂ ਵਾਹੀ ਦਾ ਕੰਮ ਚੰਗ..." ਨਾਲ਼ ਸਫ਼ਾ ਬਣਾਇਆ